
ਮਾਨਸਾ ਦੇ ਨਿਰੰਕਾਰੀ ਭਵਨ ਕੋਲ ਇੰਟਰਨੈੱਟ ਤਾਰ ਲਈ ਕਿਸੇ ਕੰਪਨੀ ਨੇ ਤਾਰਾ ਦੇ ਜੰਕਸ਼ਨ ਬਾਣਿਆਂ ਹੋਇਆ ਹੈ ਜਿਥੇ ਕਿ ਇੰਟਰਨੈੱਟ ਦੀ ਰਿਪੇਅਰ ਲਈ ਹੋਲ ਬਣਾਇਆ ਹੋਇਆ ਹੈ ਅਤੇ ਇਸ ਦੇ ਉੱਪਰ ਢੱਕਣ ਲਾਇਆ ਸੀ ਅਤੇ ਉਹ ਇਹ ਢੱਕਣ ਟੁੱਟ ਗਿਆ ਅਤੇ ਕੋਈ ਕੰਪਨੀ ਦੇ ਮੁਲਾਜ਼ਮ ਦਾ ਧਿਆਨ ਇਸ ਵੱਲ ਨਹੀਂ ਗਿਆ ਇਸ ਨਾਲ ਲਿੰਕ ਰੋਡ ਤੇ ਲਾਈਟ ਦਾ ਸਿਸਟਮ ਨਾ ਠੀਕ ਹੋਣ ਕਾਰਨ ਇਸ ਖੁਲੇ ਹੋਲ ਨਾਲ ਕੋਈ ਹਾਦਸਾ ਵਾਪਰ ਸਕਦਾ ਹੈ ਪ੍ਰਸ਼ਾਸਨ ਵੱਲੋਂ ਵੀ ਇਸ ਵੱਲ ਕੋਈ ਧਿਆਨ ਨਹੀਂ ਹੈ ਅਤੇ ਮਾਨਸਾ ਸ਼ਹਿਰ ਦੀ ਮੇਨ ਰੋਡ ਹੋਣ ਕਾਰਨ ਇਸ ਵੱਲ ਸਬੰਧਤ ਕੰਪਨੀ ਨੂੰ ਜਲਦੀ ਇਸ ਵੱਲ ਧਿਆਨ ਦੇਣਾ ਚਾਹੀਦਾ ਤਾਂ ਜ਼ੋ ਕਿਸੇ ਕੋਈ ਨੁਕਸਾਨ ਨਾ ਹੋਵੇ
