
ਮਾਨਸਾ 26 ,ਮਾਰਚ (ਸਾਰਾ ਯਹਾਂ /ਬੀਰਬਲ ਧਾਲੀਵਾਲ): ਦੇਸ਼ ਦੀ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਿਲਾ ਖਿਲਾਫ ਸੰਯੁਕਤ ਮੋਰਚੇ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਪੂਰਨ ਹਮਾਇਤ ਦਿੰਦਿਆਂ! ਮਾਨਸਾ ਬਾਰ ਐਸੋਸੀਏਸ਼ਨ ਦੇ ਮੈਬਰਾਂ ਵਲੋਂ ਕਿਸਾਨ ਵਿਰੋਧੀ ਬਿੱਲਾ ਖਿਲਾਫ਼ ਕਿਸਾਨ ਯੂਨੀਅਨ ਦੁਆਰਾ ਬੰਦ ਦੇ ਸੱਦੇ ਤੇ ਅਦਾਲਤੀ ਕੰਮ ਬੰਦ ਕਰ ਮੌਦੀ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਗਿਆ ਇਸ ਮੌਕੇ ਬਾਰ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਦੇਸ਼ ਦੀ ਸਰਕਾਰ ਕੇਂਦਰ ਸਰਕਾਰ ਬਿਨਾਂ ਸੋਚੇ ਸਮਝੇ ਕਿਸਾਨ ਵਿਰੋਧੀ ਬਿਲ ਨੂੰ ਲਾਗੂ ਕਰਨ ਤੇ ਤੁਲੀ ਹੈ। ਜੋ ਇਹ ਬਿੱਲ ਜਿੱਥੇ ਕਿਸਾਨਾਂ ਲਈ ਬਹੁਤ ਘਾਤਕ ਸਾਬਤ ਹੋਣਗੇ ਉੱਥੇ ਸਾਰੇ ਹੀ ਦੇਸ਼ ਉਸ ਦਾ ਨੁਕਸਾਨ ਹੋਵੇਗਾ। ਕਿਉਂਕਿ ਦੇਸ਼ ਦਾ ਹਰ ਬਾਸ਼ਿੰਦਾ ਕਿਸੇ ਨਾ ਕਿਸੇ ਤਰੀਕੇ ਨਾਲ ਕਿਸਾਨਾਂ ਨਾਲ ਜ਼ਰੂਰ ਜੁੜਿਆ ਹੋਇਆ ਹੈ । ਕੇਂਦਰ ਦੀ ਮੋਦੀ ਸਰਕਾਰ ਨੂੰ ਚਾਹੀਦਾ ਹੈ ਕਿ ਤੁਰੰਤ ਕਾਲੇ ਕਾਨੂੰਨ ਵਾਪਸ ਲੈ ਕੇ ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਕਿਸਾਨਾਂ ਨੂੰ ਘਰਾਂ ਵੱਲ ਤੋਰੇ ।

ਇਸ ਮੌਕੇ ਹਾਜ਼ਰ ਵਕੀਲ ਸਹਿਬਾਨਾਂ ਵਿਚ ਗੁਰਲਾਭ ਮਾਹਲ ਵਕੀਲ: ਅਜੀਤ ਸਿੰਘ ਭੰਗੂ , ਗੁਰਲਾਭ ਸਿੰਘ ਮਾਹਲ ,ਪ੍ਰਿਥੀਪਾਲ ਸਿੰਘ ਸਿੱਧੂ, ਸਾਧੂ ਸਿੰਘ ਦੰਦੀਵਾਲ, ਗੁਰਪ੍ਰੀਤ ਸਿੰਘ ਸਿੱਧੂ, ਨਰਿੰਦਰ ਸਰਮਾ, ਹਰਪੀਤ ਸਿੰਘ ਸੈਕਟਰੀ ਮਾਨਸਾ ਬਾਰ ਐਸੋਸੀਏਸ਼ਨ, ਦੀਪਇੰਦਰ ਸਿੰਘ ਆਹਲੂਵਾਲੀਆ (ਜੋਹਨ) , ਐਡਵੋਕੇਟ ਗੌਰਾ ਸਿੰਘ ਥਿੰਦ ,ਅੰਗਰੇਜ਼ ਸਿੰਘ
ਅਜੀਤ ਸਿੰਘ ਭੰਗੂ , ,ਪ੍ਰਿਥੀਪਾਲ ਸਿੰਘ ਸਿੱਧੂ ਕੋ- ਉਪਟੋਟਡ ਮੈਂਬਰ ਪੰਜਾਬ ਅਤੇ ਹਰਿਆਣਾ ਬਾਰ ਕੋਸਲ, ਬਿਮਲਜੀਤ ਸਿੰਘ ਆਹਲੂਵਾਲੀਆ, ਲਖਵਿੰਦਰ ਸਿੰਘ ਲੱਖਣਪਾਲ, ਸਾਧੂ ਸਿੰਘ ਦੰਦੀਵਾਲ, ਗੁਰਪ੍ਰੀਤ ਸਿੰਘ ਸਿੱਧੂ, ਨਰਿੰਦਰ ਸਰਮਾ, ਹਰਪੀਤ ਸਿੰਘ ਸੈਕਟਰੀ ਮਾਨਸਾ ਬਾਰ ਐਸੋਸੀਏਸ਼ਨ, ਦੀਪਇੰਦਰ ਸਿੰਘ ਆਹਲੂਵਾਲੀਆ (ਜੋਹਨ) , ਐਡਵੋਕੇਟ ਗੌਰਾ ਸਿੰਘ ਥਿੰਦ ,ਅੰਗਰੇਜ਼ ਸਿੰਘ ,ਜਿੰਮੀ ਸਿੰਗਲਾ, ਪਰਮਿੰਦਰ ਸਿੰਘ ਬੈਹਣੀਵਾਲ ਚੇਅਰਮੈਨ ਕਾਰਗਸ ਲੀਗਲ ਸੈਲ ,ਹਾਜਰ ਸਨ।
