*ਮਾਨਸਾ ਪੁਲਿਸ ਵੱਲੋ ਐਨ.ਡੀ.ਪੀ.ਐਸ ਐਕਟ ਤਹਿਤ ਕ ੇਸ਼ਾ ਦਾ ਮਾਲ ਮੁਕਦੱਮਾ ਨਸ਼ਟ ਕੀਤਾ ਗਿਆ*

0
30

ਮਿਤੀ 24.01.2025 (ਸਾਰਾ ਯਹਾਂ/ਮੁੱਖ ਸੰਪਾਦਕ)

ਸ੍ਰੀ ਭਾਗੀਰਥ ਸਿੰਘ ਮੀਨਾ,ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਸ੍ਰੀ ਹਰਜੀਤ ਸਿੰਘ ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ, ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਅੱਜ ਮਾਨਸਾ ਪੁਲਿਸ ਵੱਲੋ ਜਿਲਾ ਅੰਦਰ ਵੱਖ-ਵੱਖ ਥਾਣਿਆਂ ਵਿੱਚ ਦਰਜ ਐਨ.ਡੀ.ਪੀ.ਐਸ ਐਕਟ ਤਹਿਤ ਕੇਸਾ ਦਾ ਮਾਲ ਮੁਕਦੱਮਾ ਤਲਫ ਕੀਤਾ ਗਿਆ।

ਮਾਨਯੋਗ ਐਸ.ਐਸ.ਪੀ ਸਾਹਿਬ ਮਾਨਸਾ ਜੀ ਨੇ ਦੱਸਿਆ ਕਿ ਉਹਨਾਂ ਖੁਦ ਦੀ ਨਿਗਰਾਨੀ ਹੇਠ ਸ ੍ਰੀ ਮਨਮੋਹਨ ਸਿੰਘ ਔਲਖ ਐਸ.ਪੀ(ਇਨਵੈ:) ਮਾਨਸਾ ਅਤੇ ਸ੍ਰੀ ਪ੍ਰਿਤਪਾਲ ਸਿੰਘ ਡੀ.ਐਸ.ਪੀ (ਪੀ.ਬੀ.ਆਈ) ਦੀ ਹਾਜਰੀ ਵਿੱਚ ਐਨ.ਡੀ.ਪੀ.ਐਸ ਐਕਟ ਦੇ 6 ਪ੍ਰੀ-ਟਰਾਇਲ ਕੇਸ਼ਾ ਦਾ ਸਬੰਧਿਤ ਮਾਲ ਮੁਕਦੱਮਾ 29 ਕੁਇੰਟਲ 15 ਕਿਲੋ 700 ਗ੍ਰਾਮ ਭੂੱਕੀ ਚੂਰਾ ਪੋਸਤ, 60 ਗ੍ਰਾਮ ਹੈਰੋਇਨ, 90 ਨਸੀਲੀਆਂ ਗੋਲੀਆਂ ਜਿੰਨਾਂ ਨੂੰ ੜiੳਟੋਨ ਓਨੲਰਗੇ ਫਵਟ.ਲ਼ਠਧ.(ਬਇਉ ਮਾਸ ਪਾਵਰ ਪਲਾਂਟ) ਪਿੰਡ ਖੋਖਰ ਖੁਰਦ ਪਰ ਨਸ਼ਟ ਕੀਤਾ ਗਿਆ।

ਇਸ ਸਬੰਧੀ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਹੋਰ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਜਿਲ੍ਹਾ ਮਾਨਸਾ ਅੰਦਰ ਐਨ.ਡੀ.ਪੀ.ਐਸ ਐਕਟ ਤਹਿਤ ਬਾਕੀ ਰਹਿੰਦੇ ਕੇਸ਼ਾ ਦਾ ਮਾਲ ਮੁਕਦੱਮਾ ਬਾਰੇ ਮਾਨਯੋਗ ਅਦਲਾਤਾਂ ਪਾਸੋਂ ਹੁਕਮ ਹਾਸਿਲ ਕਰਕੇ ਨਸ਼ਟ ਕੀਤਾ ਜਾਵੇਗਾ।

LEAVE A REPLY

Please enter your comment!
Please enter your name here