*ਮਾਨਸਾ ਪੁਲਿਸ ਵੱਲੋਂ ਕੋਵਿਡ—19 ਦੀਆ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕਰਨ ਸਬੰਧੀ ਪਬਲਿਕ ਨੂੰ ਅਪੀਲ*

0
159

ਮਾਨਸਾ, 19—04—2021 ( ਸਾਰਾ ਯਹਾਂ /ਮੁੱਖ ਸੰਪਾਦਕ) : ਜਿਲਾ ਅੰਦਰ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੇ ਮਾਮਲਿਆਂ ਵਿੱਚ ਤੇਜੀ ਨਾਲ ਹੋ ਰਹੇ ਵਾਧੇ ਨੂੰ ਧਿਆਨ
ਵਿੱਚ ਰੱਖਦੇ ਹੋਏ ਮਾਨਸਾ ਪੁਲਿਸ ਵੱਲੋਂ ਇਸਦ ੇ ਪਸਾਰ ਨੂੰ ਰੋਕਣ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ। ਕੋਰ ੋਨਾ ਮਹਾਂਮਾਰੀ
ਤੋਂ ਬਚਾਅ ਲਈ ਸਾਵਧਾਨੀਆਂ ਦੀ ਪਾਲਣਾ ਕਰਦੇ ਹੋਏ ਮਾਨਸਾ ਪੁਲਿਸ ਵੱਲੋਂ ਥਾਣੇ/ਚੌਕੀਆਂ ਅਤੇ ਦਫਤਰਾਂ ਵਿੱਚ ਰੁਟੀਨ ਵਾਲੀ
ਪਬਲਿਕ ਡੀਲਿੰਗ 30 ਅਪ੍ਰੈਲ—2021 ਤੱਕ ਬੰਦ ਕੀਤੀ ਗਈ ਹੈ। ਆਨਲਾਈਨ ਸੁਣਵਾਈ/ਕੰਮਕਾਜ ਤੇ ਜੋਰ ਦਿੰਦੇ ਹੋਏ
ਐਸ.ਐਸ.ਪੀ. ਮਾਨਸਾ ਵੱਲੋਂ ਇਸ ਸਬੰਧੀ ਹਦਾਇਤਾਂ ਦਿੱਤੀਆ ਹਨ ਕਿ 30 ਅਪ੍ਰੈਲ—2021 ਤੱਕ ਜਿਲ੍ਹੇ ਦੇ ਸਾਰੇ ਥਾਣਿਆਂ ਅਤੇ
ਦਫਤਰਾਂ ਵਿੱਚ ਰੁਟੀਨ ਵਾਲੀ ਪਬਲਿਕ ਡੀਲਿੰਗ ਨਹੀ ਹੋਵੇਗੀ।

ਪੁਲਿਸ ਪ੍ਰਸਾਸ਼ਨ ਵੱਲੋਂ ਆਪਣੇ ਫੇਸਬੁੱਕ ਪੇਜ ਅਤੇ ਮਾਨਸਾ ਪੁਲਿਸ ਦੀ ਵੈਬਸਾਈਟ ਤੇ ਇਹ ਜਾਣਕਾਰੀ ਪਾ
ਦਿੱਤੀ ਗਈ ਹੈ ਕਿ ਜੇਕਰ ਪਬਲਿਕ ਵੱਲੋਂ ਜਿਲਾ ਹੈਡਕੁਆਟਰ ਪਰ ਪੁਲਿਸ ਨਾਲ ਸਪੰਰਕ ਕਰਕੇ ਕੋਈ ਜਾਣਕਾਰੀ ਸਾਂਝੀ ਕਰਨੀ
ਹੋਵੇ ਤਾਂ ਉਹ ਮੇਲ ਆਈ.ਡੀ. ਨੰ:ਦਬਰ।ਠਅਤ।ਬਰlਜਫਕ@ਬਚਅਹ਼ਲ।ਪਰਡ।ਜਅ ਅਤੇ ਲੈਂਡਲਾਈਨ ਨੰ:01652—227736 ਅਤੇ
ਮੋਬਾਇਲ ਨੰ:97800—05307 ਪਰ ਸਪੰਰਕ ਕਰ ਸਕਦ ੇ ਹਨ। ਇਸਤੋਂ ਇਲਾਵਾ ਹਰੇਕ ਪਬਲਿਕ ਦਾ ਵਿਆਕਤੀ ਪੁਲਿਸ
ਹੈਲਪਲਾਈਨ ਨੰ:112 ਪਰ ਸਪੰਰਕ ਬਣਾ ਕੇ ਲੋੜੀਂਦੀ ਪੁਲਿਸ ਸਹਾਇਤਾਂ ਸੀਘਰ ਹਾਸਲ ਕਰ ਸਕਦਾ ਹੈ। ਪਬਲਿਕ ਦੀ ਸੁਵਿਧਾ
ਲਈ ਜਿਲਾ ਦੇ ਸਾਰੇ ਗਜਟਿਡ ਅਫਸਰਾਨ ਅਤੇ ਮੁੱਖ ਅਫਸਰ ਥਾਣਾਜਾਤ ਦੀਆ ਮੇਲ ਆਈ.ਡੀਜ. ਨਿਮਨ ਅਨੁਸਾਰ ਹਨ,
ਪ੍ਰਾਰਥੀ ਆਪਣੀ ਦਰਖਾਸਤ ਸਿੱਧੇ ਤੌਰ ਪਰ ਇਨ੍ਹਾਂ ਈ.ਮੇਲ ਆਈ.ਡੀ. ਪਰ ਭੇਜ ਸਕਦ ੇ ਹਨ:—

LEAVE A REPLY

Please enter your comment!
Please enter your name here