
ਮਾਨਸਾ, 05—07—2022 (ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋਂ ਪ੍ਰੈਸ ਨੋਟ ਜਾਰੀ ਕਰਦ ੇ
ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਪੈਡਿੰਗ ਕੰਮਕਾਜ਼ ਦਾ ਜਾਬਤੇ ਅਨੁਸਾਰ ਨਿਪਟਾਰਾ ਕਰਦਿਆ ਮਹਿਕਮਾ ਦੇ
ਕੰਮਕਾਜ ਵਿੱਚ ਪ੍ਰਗਤੀ ਲਿਆਉਣ ਲਈ ਮੁਹਿੰਮ ਵਿੱਢੀ ਗਈ ਹੈ। ਐਨ.ਡੀ.ਪੀ.ਐਸ. ਐਕਟ ਤਹਿਤ ਫੈਸਲਾਸੁਦਾ
ਮੁਕੱਦਮਾਤ ਜਿਹਨਾਂ ਵਿੱਚ ਬਰਾਮਦ ਹੋੲ ੇ ਵਹੀਕਲਾਂ ਨੂੰ ਮਾਨਯੋਗ ਅਦਾਲਤਾਂ ਵੱਲੋਂ ਜਬਤ ਸਰਕਾਰ ਦਾ ਹੁਕਮ ਪਾਸ ਕੀਤਾ
ਗਿਆ ਹੈ। ਇਸ ਮੁਹਿੰਮ ਤਹਿਤ ਅਜਿਹੇ ਮੁਕੱਦਮਿਆਂ ਦੇ ਜਬਤ ਕੀਤੇ 25 ਵਹੀਕਲਾਂ ਨੂੰ ਖੁੱਲੀ ਬੋਲੀ ਰਾਹੀ ਨਿਲਾਮ ਕਰਨ
ਲਈ ਡਿਪਟੀ ਕਮਿਸ਼ਨਰ ਮਾਨਸਾ ਜੀ ਰਾਹੀ ਕਮੇਟੀ ਦਾ ਗਠਿਨ ਕਰਵਾਇਆ ਗਿਆ। ਸ੍ਰੀ ਰਾਕੇਸ਼ ਕੁਮਾਰ ਕਪਤਾਨ ਪੁਲਿਸ
(ਸਥਾਨਕ) ਮਾਨਸਾ ਦੀ ਨਿਗਰਾਨੀ ਹੇਠ ਇਸ ਕਮੇਟੀ ਵੱਲੋਂ ਮਿਤੀ 04—07—2022 ਨੂੰ ਪੁਲਿਸ ਲਾਈਨ ਮਾਨਸਾ ਵਿਖੇ ਖੁੱਲੀ
ਬੋਲੀ ਰੱਖੀ ਗਈ ਸੀ। ਇਸ ਬੋਲੀ ਵਿੱਚ 18 ਬੋਲੀਕਾਰ ਸ਼ਾਮਲ ਹੋਏ ਜਿਹਨਾਂ ਵੱਲੋਂ ਇਹਨਾਂ 24 ਵਹੀਕਲਾਂ (15
ਮੋਟਰਸਾਈਕਲ, 8 ਕਾਰਾਂ ਅਤ ੇ 1 ਸਕ ੂਟਰ) ਨੂੰ 3,09,600/—ਰੁਪੲ ੇ ਵਿੱਚ ਖਰੀਦ ਕੀਤਾ ਗਿਆ ਹੈ। ਇਸ ਕਮੇਟੀ ਵੱਲੋਂ
ਜਾਬਤੇ ਅਨੁਸਾਰ ਇਹ ਰਾਸ਼ੀ ਸਰਕਾਰੀ ਖਜਾਨੇ ਵਿੱਚ ਜਮਾਂ ਕਰਵਾਈ ਜਾਵੇਗੀ।—ਮਾਨਸਾ ਪ ੁਲਿਸ ਵੱਲੋਂ ਅ ੈਨ.ਡੀ.ਪੀ.ਐਸ. ਐਕਟ ਤਹਿਤ ਜਬਤ ਸਰਕਾਰ 24 ਵਹੀਕਲਾਂ ਦਾ

