
ਮਾਨਸਾ, 28—02—2021 (ਸਾਰਾ ਯਹਾ /ਮੁੱਖ ਸੰਪਾਦਕ) : ਸ੍ਰੀ ਸੁਰੇਂਦਰ ਲਾਂਬਾ, ਆਈਪੀਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ
ਕਰਦੇ ਹੋਏ ਦੱਸਿਆ ਗਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਅਤੇ ਇੰਸਪੈਕਟਰ ਜਨਰਲ
ਪੁਲਿਸ ਬਠਿੰਡਾ ਰੇਂਜ, ਬਠਿੰਡਾ ਜੀ ਦੇ ਦਿਸ ਼ਾ ਨਿਰਦੇਸ਼ਾ ਤਹਿਤ ਜਿਲਾ ਮਾਨਸਾ ਅੰਦਰ ਨਸਿ਼ਆ ਦੀ ਰੋਕਥਾਮ
ਕਰਨ ਲਈ ਮਿਤੀ 25—02—2021 ਤੋਂ 03—03—2021 ਤੱਕ ਵਿਸੇਸ ਼ ਮੁਹਿੰਮ (ਂਅਵਜ ਣਗਚਪ ਣਗਜਡਕ
ਙ਼ਠਬ਼ਜਪਅ) ਆਰੰਭੀ ਗਈ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਜਿਲ੍ਹੇ
ਅੰਦਰ ਸਮੂੰਹ ਗਜਟਿਡ ਅਫਸਰਾਨ, ਮੁੱਖ ਅਫਸਰਾਨ ਥਾਣਾਜਾਤ, ਇੰਚਾਰਜ ਪੁਲਿਸ ਚੌਕੀਆਂ ਅਤੇ ਇੰਚਾਰਜ
ਐਸ.ਟੀ.ਵੀ. ਟੀਮਾਂ ਵੱਲੋਂ ਅਲੱਗ ਅਲੱਗ ਪੁਲਿਸ ਟੀਮਾਂ ਬਣਾ ਕੇ ਵੱਖ ਵੱਖ ਥਾਵਾਂ ਤੇ ਮੀਟਿੰਗਾਂ ਦਾ ਆਯੋਜਨ
ਕਰਕੇ ਲੋਕਾਂ ਨੂੰ ਨਸਿ਼ਆ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਸ੍ਰੀ ਗੁਰਮੀਤ
ਸਿੰਘ ਡੀ.ਐਸ.ਪੀ. ਮਾਨਸਾ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸਿਟੀ—1 ਮਾਨਸਾ ਵੱਲੋਂ ਵਾਰਡ ਨੰ:25
ਮਾਨਸਾ, ਮੁੱਖ ਅਫਸਰ ਥਾਣਾ ਸਿਟੀ—2 ਮਾਨਸਾ ਵੱਲੋਂ ਗੁਰੂ ਰਵੀਦਾਸ ਧਰਮਸ਼ਾਲਾ ਮਾਨਸਾ ਵਿਖੇ ਐਂਟੀ ਡਰੱਗ
ਅਵੇਰਨੈਸ ਮੀਟਿ ੰਗਾਂ ਕੀਤੀਆ ਗਈਆ। ਸ੍ਰੀ ਸਰਬਜੀਤ ਸਿੰਘ ਡੀ.ਐਸ.ਪੀ (ਪੀ.ਬੀ.ਆਈ.) ਮਾਨਸਾ ਦੀ
ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਜੋਗਾ ਵੱਲੋਂ ਪਿੰਡ ਜੋਗਾ ਵਿਖੇ, ਮੁੱਖ ਅਫਸਰ ਥਾਣਾ ਭੀਖੀ ਵੱਲੋ ਂ ਪਿੰਡ
ਮੂਲਾ ਸਿੰਘ ਵਾਲਾ ਵਿਖੇ ਮੀਟਿੰਗਾਂ ਕੀਤੀਆ ਗਈਆ। ਸ੍ਰੀ ਹਰਜਿ ੰਦਰ ਸਿੰਘ ਡੀ.ਐਸ.ਪੀ. (ਔਰਤਾਂ ਤੇ ਬੱਚਿਆਂ
ਵਿਰੁੱਧ ਅਪਰਾਧ) ਮਾਨਸਾ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸਦਰ ਮਾਨਸਾ ਵੱਲੋਂ ਪਿੰਡ ਕੋ ਟਧਰਮੂ
ਅਤੇ ਪਿੰਡ ਖੋਖਰ ਕਲਾਂ ਵਿਖੇ, ਮੁੱਖ ਅਫਸਰ ਥਾਣਾ ਜੌੜਕੀਆਂ ਵੱਲੋਂ ਪਿੰਡ ਰਾਏਪੁਰ ਅਤੇ ਪਿੰਡ ਟਾਂਡੀਆ ਵਿਖੇ
ਮੀਟਿੰਗਾਂ ਕੀਤੀਆ ਗਈਆ ਹਨ। ਸ੍ਰੀ ਅਮਰਜੀਤ ਸਿੰਘ ਡੀ.ਐਸ.ਪੀ. ਸਰਦੂਲਗੜ ਦੀ ਨਿਗਰਾਨੀ ਹੇਠ ਮੁੱਖ
ਅਫਸਰ ਥਾਣਾ ਝੁਨੀਰ ਵੱਲੋਂ ਪਿ ੰਡ ਫੱਤਾ ਮਾਲੋਕਾ ਵਿਖੇ ਮੀਟਿੰਗ ਕੀਤੀ ਗਈ ਹੈ। ਸ੍ਰੀ ਪ੍ਰਭਜੋਤ ਕੌਰ
ਡੀ.ਐਸ.ਪੀ. ਬੁਢਲਾਡਾ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਵੱਲੋਂ ਗੁਰਦੁਵਾਰਾ ਸਾਹਿਬ
ਬੁਢਲਾਡਾ ਅਤੇ ਬੱਸ ਅੱਡਾ ਬੁਢਲਾਡਾ ਵਿਖੇ, ਮੁੱਖ ਅਫਸਰ ਥਾਣਾ ਸਦਰ ਬੁਢਲਾਡਾ ਵੱਲੋਂ ਪਿੰਡ ਕਣਕਵਾਲ
ਚਹਿਲਾਂ ਅਤੇ ਖੇਡ ਸਟੇਡੀਅਮ ਪਿੰਡ ਬੱਛੋਆਣਾ ਵਿਖੇ ਮੀਟਿੰਗਾਂ ਕੀਤੀਆ ਗਈਆ ਹਨ। ਸ੍ਰੀ ਤਰਸੇਮ ਮਸੀਹ
ਡੀ.ਐਸ.ਪੀ. (ਡੀ.) ਮਾਨਸਾ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਬੋਹਾ ਵੱਲੋਂ ਪਿੰਡ ਗੰਢੂ ਖੁਰਦ ਅਤੇ ਪਿੰਡ
ਬੋਹਾ ਵਿਖੇ, ਮੁੱਖ ਅਫਸਰ ਥਾਣਾ ਬਰੇਟਾ ਵੱਲੋ ਂ ਪਿੰਡ ਮੰਡੇਰ ਅਤੇ ਪਿੰਡ ਬਹਾਦਰਪੁਰ ਕੈਂਚੀਆ ਵਿਖੇ ਐਂਟੀ
ਡਰੱਗ ਅਵੇਰਨੈਂਸ ਮੀਟਿੰਗਾਂ/ਸੈਮੀਨਰ ਕੀਤੇ ਗਏ ਹਨ।

ਮਾਨਸਾ ਪੁਲਿਸ ਵੱਲੋਂ ਕੋਵਿਡ—19 ਦੀਆ ਸਾਵਧਾਨੀਆਂ ਦੀ ਪਾਲਣਾ ਕਰਦੇ ਹੋਏ ਜਿਲਾ ਅੰਦਰ
ਅੱਜ ਵੱਖ ਵੱਖ ਥਾਵਾਂ ਤੇ 18 ਮੀਟਿੰਗਾਂ ਕਰਕੇ ਪਬਲਿਕ ਨੂ ੰ ਜਾਗਰੂਕ ਕੀਤਾ ਗਿਆ ਹੈ। ਐਸ.ਐਸ.ਪੀ.
ਮਾਨਸਾ ਵੱਲੋਂ ਦੱਸਿਆ ਗਿਆ ਕਿ ਨਸਿ਼ਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ
ਇਸੇ ਤਰਾ ਹੀ ਜਾਰੀ ਰੱਖਿਆ ਜਾ ਰਿਹਾ ਹੈ।
