ਮਾਨਸਾ, 23—02—2021 (ਸਾਰਾ ਯਹਾ /ਮੁੱਖ ਸੰਪਾਦਕ): ਅੱਜ ਮਿਤੀ 23—02—2021 ਨੂੰ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ
ਮਾਨਸਾ ਵੱਲੋਂ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਪਿਛਲੇ ਕੁ¤ਝ ਦਿਨਾਂ ਤ ੋਂ ਸ਼ਹਿਰ ਮਾਨਸਾ ਵਿੱਚ ਇੱਕ
ਗਿਰੋਹ ਵੱਲੋ ਸ਼ਹਿਰੀ ਏਰੀਆ ਵਿੱਚ ਸ਼ਾਮ ਸਮੇਂ ਦੁਕਾਨਦਾਰ ਜੋ ਸ਼ਾਮ ਸਮੇਂ ਉਗਰਾਹੀ ਕਰਨ ਲਈ ਦੁਕਾਨਾਂ ਪਰ ਜਾਂਦੇ
ਸਨ, ਉਹਨਾਂ ਦਾ ਪਿੱਛਾ ਕਰਕੇ ਉਹਨਾਂ ਦੇ ਸੱਟ ਮਾਰ ਕੇ ਉਹਨਾਂ ਪਾਸੋਂ ਕੈਸ/ਵਹੀ ਖਾਤੇ ਵਾਲਾ ਬੈਗ ਖੋਹ ਕੇ ਲੈ ਕੇ ਜਾਂਦੇ
ਸਨ। ਅਜਿਹੀਆ ਵਾਰਦਾਤਾਂ ਸ਼ਹਿਰ ਵਿੱਚ ਮਿਤੀ 18—2—21ਨੂੰ ਪਵਨਧੀਰ ਰੇਡੀਮੇਡ ਵਾਲੀ ਗਲੀ ਵਿੱਚੋਂ ਜੀਵਨ ਕੁਮਾਰ
ਪਾਸੋ ਅਤ ੇ ਡਿਸਪੋਸਲ ਰੋਡ ਤੇ ਮਿਤੀ 19—02—2021 ਨੂੰ ਸ਼ੁਨੀਲ ਕੁਮਾਰ ਪਾਸੋ ਅਤੇ ਸਿਟੀ—1 ਮਾਨਸਾ ਦੇ ਏਰੀਆ
ਵਿੱਚੋ ਗਊਸ਼ਾਲ ਦੀ ਬੈਕਸਾਈਡ ਤੇ ਧਰਮਚੰਦ ਪਾਸੋ ਮਿਤੀ 18—02—2021 ਨੂੰ ਸ਼ਾਮ ਦੇ ਸਮੇ ਉਗਰਾਹੀ ਕਰਦੇ ਸਮੇ ਕੈਸ਼
/ਵਹੀ ਖਾਤੇ ਵਾਲੇ ਬੈਗ ਖੋਹ ਕੇ ਸੱਟਾਂ ਮਾਰ ਕੇ ਭੱਜ ਗਏ ਸਨ ਅਤ ੇ ਸ਼ਹਿਰ ਵਿੱਚ ਹੋ ਰਹੀਆਂ ਮੋਟਰਸਾਇਕਲ ਚੋਰੀ
ਅਤ ੇ ਵਹੀਕਲ ਚੋਰੀ ਦੀਆਂ ਵਾਰਦਾਤਾ ਹੋ ਰਹੀਆਂ ਸਨ, ਜਿਹਨਾ ਨੂੰ ਹੱਲ ਕਰਨ ਲਈ ਸ੍ਰੀ ਰਾਕ ੇਸ਼ ਕੁਮਾਰ ਕਪਤਾਨ
ਪੁਲਿਸ (ਪੀ.ਬੀ.ਆਈ.) ਮਾਨਸਾ ਅਤ ੇ ਸ੍ਰੀ ਗੁਰਮੀਤ ਸਿੰਘ ਬਰਾੜ ਉਪ ਕਪਤਾਨ ਪੁਲਿਸ ਮਾਨਸਾ ਅਤ ੇ ਇੰਸਪੈਕਟਰ
ਜਗਦੀਸ਼ ਕੁਮਾਰ ਮੁੱਖ ਅਫਸਰ ਥਾਣਾ ਸਿਟੀ 2 ਮਾਨਸਾ ਦੀ ਟੀਮ ਗਠਿਤ ਕੀਤੀ ਗਈ। ਜਿਸਨੂੰ ਹਦਾਇਤ ਕੀਤੀ ਗਈ
ਕਿ ਉਪਰੋਕਤ ਮਾਮਲਿਆ ਦੀ ਡੂੰਘਾਈ ਨਾਲ ਜਾਂਚ ਕਰਕੇ ਜਲਦੀ ਤੋ ਜਲਦੀ ਟਰੇਸ ਕੀਤਾ ਜਾਵੇ ।
ਜੋ ਉਪਰੋਕਤ ਟੀਮ ਦੀ ਜੇਰ ਅਗਵਾਈ ਹੇਠ ਅਤ ੇ ਦਿਸ਼ਾ ਨਿਰਦੇਸ਼ਾ ਤਹਿਤ ਥਾਣਾ ਸਿਟੀ 2 ਮਾਨਸਾ ਦੀ
ਪਲਿਸ ਨੇ ਕਾਰਵਾਈ ਕਰਦਿਆ ਦੋਰਾਨੇ ਨਾਕਾਬੰਦੀ ਬਾਹੱਦ ਲਿੰਕ ਰੋਡ ਨੇੜੇ ਨਹਿਰੂ ਕਾਲਜ ਮਾਨਸਾ ਮਿਤੀ
21—02—2021 ਨੁੰ ਦੋਸ਼ੀ ਪ੍ਰਭਜੋਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਮਾਨਸਾ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜਾ
ਵਿੱਚੋ ਮਿਤੀ 6—1—2021 ਨੂੰ ਪ੍ਰੋਫੈਸਰ ਕਲੋਨੀ ਵਿੱਚੋ ਚੋਰੀ ਗੱਡੀ ਬਲੈਰੋ ਕੈਂਪਰ ਅਤੇ ਇਸਦੀ ਨਿਸ਼ਾਨਦੇਹੀ ਤੇ ਮਿਤੀ
17—2—2020 ਨੂੰ ਸਿਟੀ ਸੰਗਰੂਰ ਦੇ ਫਲਾਈਓਵਰ ਹੇਠੋ ਚੋਰੀ ਕੀਤੀ ਜੱੈਨ ਕਾਰ ਅਤੇ ਥਾਣਾ ਰੋਹਤਕ (ਹਰਿਆਣਾ) ਦ ੇ
ਏਰੀਆ ਵਿੱਚੋ ਚੋਰੀ ਅਲਟੋ ਕਾਰ ਬ੍ਰਾਮਦ ਕੀਤੀ ।
ਮਿਤੀ 21—2—2021 ਨੂੰ ਥਾਣਾ ਸਿਟੀ 2 ਮਾਨਸਾ ਦੀ ਦੂਸਰੀ ਟੀਮ ਵੱਲੋ ਜਿਸਦੀ ਅਗਵਾਹੀ ਸ:ਥ:
ਦਰਸ਼ਨ ਸਿੰਘ ਨੇ ਮੁਖਬਰੀ ਮਿਲਣ ਤੇ ਦੋਸ਼ੀ ਸਰਿੰਦਰ ਕੁਮਾਰ ਉਰਫ ਰਾਜੂ, ਸ਼ਿਵਮ ਕੁਮਾਰ ਵਾਸੀਆਨ ਮਾਨਸਾ, ਰਿੰਕੂ
ਪੰਚਰ ਵਾਸੀ ਸੁੰਦਰਪੁਰ ਰੋਹਤਕ ਨੂੰ ਬਾਹੱਦ ਰਕਬਾ ਪੱਕੇ ਖਾਲ ਦੀ ਪੁਲੀ ਲਿੰਕ ਰੋਡ ਮਾਨਸਾ ਤੋ ਟਝ ਕਾਲਜ ਕੋਲੋ ਕਾਬੂ
ਕਰਕੇ ਅਤੇ ਇਹਨਾ ਦੀ ਨਿਸ਼ਾਨਦੇਹੀ ਪਰ ਇਹਨਾ ਦੇ ਕਬਜਾ ਵਿੱਚੋ ਚੋਰੀ ਕੁੱਲ 8 ਮੋਟਰਸਾਇਕਲ ਜੋ ਸ਼ਹਿਰ ਮਾਨਸਾ
ਅਤ ੇ ਬਰਨਾਲਾ ਦੇ ਏਰੀਆ ਵਿੱਚ ਚੋਰੀ ਕੀਤੇ ਸਨ ਅਤੇ ਇੱਕ ਸਕ ੂਟਰੀ ਬ੍ਰਾਮਦ ਕੀਤੀ ਅਤ ੇ ਇਹਨਾ ਦੋਸ਼ੀਆਂ ਵੱਲੋ
ਟਰੇਨਾ ਵਿੱਚ ਰਾਤ ਸਮੇ ਸਫਰ ਕਰਦੇ ਯਾਤਰੀਆ ਦੇ ਚੋਰੀ ਕੀਤੇ ਹੋਏ ਮੋਬਾਇਲ ਫੋਨ 10 ਬ੍ਰਾਮਦ ਕੀਤੇ ਅਤੇ ਮਿਤੀ
18,19—2—2021 ਦੀਆਂ ਲੁੱਟ ਖੋਹ ਦੀਆ ਵਾਰਦਾਤਾ ਵਿੱਚ ਵਰਤ ੇ ਹੋੲ ੇ ਹਥਿਆਰ ਅਤ ੇ ਖੋਹ ਕੀਤੇ ਹੋੲ ੇ ਵਹੀ/ਖਾਤੇ
ਅਤ ੇ ਮੋਬਾਇਲ ਬ੍ਰਾਮਦ ਕੀਤੇ ਹਨ। ਦੋਸ਼ੀ ਤਿੰਨ ਦਿਨ ਦੇ ਪੁਲਿਸ ਰਿਮਾਂਡ ਪਰ ਹਨ। ਦੋਸ਼ੀ ਕੁਲਵਿਦਰ ਸਿੰਘ ਉਰਫ ਕਾਲੂ
ਪੁੱਤਰ ਮਿੱਠੂ ਸਿੰਘ ਵਾਸੀ ਵਾਰਡ ਨੰਬਰ 4 ਮਾਨਸਾ ਮੋਕੇ ਤੋ ਫਰਾਰ ਹੋ ਗਿਆ ਜਿਸਨੂੰ ਲੱਭਣ ਲਈ ਪੁਲਿਸ ਪਾਰਟੀ
ਲਗਾਈ ਹੋਈ ਹੈ ।
ਇਹਨਾ ਦੋਸ਼ੀਆ ਦਾ ਸਾਬਕਾ ਕ੍ਰਿਮੀਨਲ ਰਿਕਾਰਡ ਹੈ ਅਤ ੇ ਇਹ ਵੱਖ ਵੱਖ ਮੁੱਕਦਮਿਆ ਵਿੱਚ
ਪਹਿਲਾ ਹੀ ਜੇਲ੍ਹ ਜਾ ਚੁੱਕੇ ਹਨ। ਜਿਨ੍ਹਾਂ ਵਿਰੁ¤ਧ ਪμਜਾਬ ਅਤੇ ਹਰਿਆਣਾ ਪ੍ਰਾਤਾਂ ਅμਦਰ ਚੋਰੀਆ, ਲੜਾਈ ਝਗੜੇ
ਅਤੇ ਨਸਿ਼ਆ ਦੇ 16 ਤੋਂ ਵ¤ਧ ਮੁਕ¤ਦਮੇ ਪਹਿਲਾਂ ਦਰਜ਼ ਰਜਿਸਟਰ ਹੋਣ ਬਾਰ ੇ ਪਤਾ ਲ¤ਗਿਆ ਹੈ। ਗਿ ੍ਰਫਤਾਰ
ਮੁਲਜਿਮਾਂ ਪਾਸੋਂ ਦੌਰਾਨੇ ਪੁਲਿਸ ਰਿਮਾਂਡ ਪਤਾ ਲਗਾਇਆ ਜਾਵੇਗਾ ਕਿ ਇਹਨਾਂ ਨੇ ਇਹ ਧੰਦਾ ਕਦੋਂ ਤੋਂ
ਚਲਾਇਆ ਹੋਇਆ ਸੀ, ਵਹੀਕਲ ਕਿਥੋ ਕਿਥੋ ਚੋਰੀ ਕੀਤੇ ਹਨ ਅਤੇ ਅੱਗੇ ਕਿੱਥੇ ਕਿੱਥੇ ਵੇਚੇ ਹਨ, ਇਸ
ਗਿਰੋਹ ਵਿੱਚ ਹੋਰ ਕਿਹੜੇ ਕਿਹੜੇ ਵਿਅਕਤੀ ਸ ਼ਾਮਲ ਹਨ, ਆਦਿ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕੀਤੀ
ਜਾਵੇਗੀ।
ਮੁਕੱਦਮਾ ਨੰਬਰ 34 ਮਿਤੀ 21—02—2021 ਅ/ਧ 379—ਬੀ,379,411 ਹਿੰ:ਦੰ: ਥਾਣਾ ਸਿਟੀ—2 ਮਾਨਸਾ
ਮੁਕੱਦਮਾ ਨੰਬਰ 6 ਮਿਤੀ 06—01—2021 ਅ/ਧ 379 ਹਿੰ:ਦੰ: ਥਾਣਾ ਸਿਟੀ—2 ਮਾਨਸਾ
ਮੁਲਜਿਮ : 1).ਪ੍ਰਭਜੋਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਮਾਨਸਾ
2).ਸੁਰਿੰਦਰ ਸਿੰਘ ਉਰਫ ਰਾਜੂ ਪੁੱਤਰ ਮਹਿੰਦਰ ਸਿੰਘ ਵਾਸੀ ਮਾਨਸਾ(ਗ੍ਰਿਫਤਾਰ)
3). ਸਿ਼ਵਮ ਕੁਮਾਰ ਉਰਫ ਗੱਬਰ ਪੁੱਤਰ ਸੁਭਾਸ਼ ਕੁਮਾਰ ਵਾਸੀ ਮਾਨਸਾ(ਗ੍ਰਿਫਤਾਰ)
4). ਰਿੰਕੂ ਪੰਚਲ ਪੁੱਤਰ ਪ੍ਰਲਾਦ ਵਾਸੀ ਸੁੰਦਰਪੁਰ, ਰੋਹਤਕ (ਹਰਿਆਣਾ) (ਗ੍ਰਿਫਤਾਰ)
5). ਕੁਲਵਿੰਦਰ ਸਿੰਘ ਉਰਫ ਕਾਲੂ ਪੁੱਤਰ ਮਿੱਠੂ ਸਿੰਘ ਵਾਸੀ ਮਾਨਸਾ(ਗ੍ਰਿਫਤਾਰੀ ਬਾਕੀ)
ਬਰਾਮਦਗੀ: — ਇੱਕ ਬਲੈਰੋ ਕੈਂਪਰ ਨੰ:ਪੀਬੀ.31ਜੇ—3989
—1 ਜੈਨ ਕਾਰ
—1 ਅਲਟੋ ਕਾਰ
—9 ਮੋਟਰਸਾਈਕਲ (ਮਾਰਕਾ 2 ਹੀਰੋ ਡੀਲਕਸ, 2 ਡਿਸਕਵਰ, 2 ਪਲਟੀਨਾ, 1 ਸਪਲੈਡਰ
ਪਲੱਸ, 1 ਸਕ ੂਟਰੀ ਫਿਗੋ, 1 ਹੌਡਾ ਡਰੀਮ)
—9 ਕੀਪੈਡ ਛੋਟੇ ਮੋਬਾਇਲ ਫੋਨ
—1 ਟੱਚ ਸਕਰੀਨ ਮੋਬਾਇਲ ਫੋਨ
—1 ਛੋਟੀ ਗੰਡਾਂਸੀ
—1 ਰਾਡ ਲੋਹਾ,
—1 ਕਹੀ ਦਾ ਬਾਂਹਾ
ਕੁੱਲ ਮਾਲੀਤੀ: —ਕਰੀਬ 8,50,000/—ਰੁਪਏ
ਟਰੇਸ ਮੁਕੱਦਮ ੇ &8
1).ਮੁ:ਨੰ:18 ਮਿਤੀ 18—2—2021 ਅ/ਧ 379 ਹਿੰ:ਦੰ: ਥਾਣਾ ਸਿਟੀ—1 ਮਾਨਸਾ:
ਮੁਦੱਈ ਗੁਰਪ੍ਰੀਤ ਸਿੰਘ ਵਾਸੀ ਮਾਨਸਾ ਦਾ ਮਿਤੀ 18—2—2021 ਨੂੰ ਮੋਟਰਸਾਈਕਲ ਚੋਰੀ
ਕੀਤਾ ਸੀ।
2).ਮੁ:ਨੰ:32 ਮਿਤੀ 20—2—2021 ਅ/ਧ 379ਬੀ. ਹਿੰ:ਦੰ: ਥਾਣਾ ਸਿਟੀ—2 ਮਾਨਸਾ:
ਮਿਤੀ 18—2—21 ਦੀ ਰਾਤ 10 ਵਜੇ ਮੁਦੱਈ ਜੀਵਨ ਕੁਮਾਰ ਵਾਸੀ ਮਾਨਸਾ ਦੇ ਗਲੀ ਵਿੱਚ
ਡੰਡਾ ਮਾਰ ਕੇ ਉਸਦਾ ਝੋਲਾ ਖੋਹ ਕੇ ਲੈ ਗਏ, ਝੋਲੇ ਵਿੱਚ ਬੱਚਿਆਂ ਦੀਆ ਕਾਪੀਆ ਅਤੇ
ਉਸਦਾ ਇੱਕ ਮੋਬਾਇਲ ਫੋਨ ਕੁੱਲ ਮਾਲੀਤੀ 4000/—ਦਾ ਸਮਾਨ ਸੀ।
3).ਮੁ:ਨੰ:33 ਮਿਤੀ 20—2—2021 ਅ/ਧ 379—ਬੀ. ਹਿੰ:ਦੰ: ਥਾਣਾ ਸਿਟੀ—2 ਮਾਨਸਾ:
ਮਿਤੀ 19—2—21 ਦੀ ਰਾਤ ਕਰੀਬ 9 ਵਜੇ ਮੁਦੱਈ ਸੁਨੀਲ ਕੁਮਾਰ ਵਾਸੀ ਮਾਨਸਾ ਦੇ ਘਰ
ਜਾਂਦਿਆ ਰਸਤ ੇ ਵਿੱਚ ਸਿਰ ਵਿੱਚ ਡੰਡਾ ਮਾਰ ਕੇ ਉਸਦਾ ਦਸਤੀ ਬੈਗ ਖੋਹ ਲਿਆ ਤੇ ਭੱਜ
ਗਏ, ਬੈਗ ਵਿੱਚ ਦੁਕਾਨ ਦੀਆ ਵਹੀਆ, 12 ਸੀਸ਼ੀਆ ਡਿਊ ਸਪਰੇਅ, ਨਗਦੀ 500 ਰੁਪੲ ੇ
ਕੁੱਲ ਮਾਲੀਤੀ 1700/—ਰੁਪਏ ਦਾ ਸਮਾਨ ਸੀ।
4).ਮੁ:ਨੰ:15 ਮਿਤੀ 23—1—2021 ਅ/ਧ 379 ਹਿੰ:ਦੰ: ਥਾਣਾ ਸਿਟੀ—2 ਮਾਨਸਾ:
ਮਿਤੀ 23—1—21ਨੂੰ ਮੁਦਈ ਹੰਸ ਰਾਜ ਵਾਸੀ ਮਾਨਸਾ ਦਾ ਮੋਟਰਸਾਈਕਲ ਪਲਟੀਨਾ
ਤਹਿਸੀਲ ਦਫਤਰ ਮਾਨਸਾ ਦੇ ਬਾਹਰੋ ਚ ੋਰੀ ਕੀਤਾ ਸੀ।
5).ਮੁ:ਨੰ:29 ਮਿਤੀ 16—2—2021 ਅ/ਧ 379 ਹਿੰ:ਦੰ: ਥਾਣਾ ਸਿਟੀ—2 ਮਾਨਸਾ:
ਮਿਤੀ 14—2—21 ਨੂੰ ਸ਼ਾਮ 7 ਵਜੇ ਮੁਦੱਈ ਸੰਦੀਪ ਸਿੰਘ ਵਾਸੀ ਮਾਨਸਾ ਦਾ ਮੋਟਰਸਾਈਕਲ
ਪੀਰਖਾਨ ੇ ਦੇ ਬਾਹਰੋ ਚ ੋਰੀ ਕੀਤਾ ਸੀ।
6).ਮੁ:ਨੰ:6 ਮਿਤੀ 6—1—2021 ਅ/ਧ 379 ਹਿੰ:ਦੰ: ਥਾਣਾ ਸਿਟੀ—2 ਮਾਨਸਾ
7).ਮੁ:ਨੰ:25 ਮਿਤੀ 1—2—2021 ਅ/ਧ 379 ਹਿੰ:ਦੰ: ਥਾਣਾ ਸਦਰ ਰੋਹਤਕ (ਹਰਿਆਣਾ)
8).ਮੁ:ਨੰ:30/2020 ਅ/ਧ 379 ਹਿੰ:ਦੰ: ਥਾਣਾ ਸਿਟੀ ਸੰਗਰੂਰ।
ਮੁਲਜਿਮਾਂ ਦਾ ਸਾਬਕਾ ਰਿਕਾਰਡ :
- ਕੁਲਵਿੰਦਰ ਸਿੰਘ ਉਰਫ ਕਾਲੂ ਪੁੱਤਰ ਮਿੱਠੂ ਸਿੰਘ ਵਾਸੀ ਮਾਨਸਾ
1).ਮੁ:ਨੰ:82 ਮਿਤੀ 14—5—2011 ਅ/ਧ 457,380 ਹਿੰ:ਦੰ: ਥਾਣਾ ਸਿਟੀ—1 ਮਾਨਸਾ
2).ਮੁ:ਨੰ:44 ਮਿਤੀ 17—5—2013 ਅ/ਧ 380 ਹਿੰ:ਦੰ: ਥਾਣਾ ਸਿਟੀ—2 ਮਾਨਸਾ
3).ਮੁ:ਨੰ:17 ਮਿਤੀ 26—3—2013 ਅ/ਧ 382 ਹਿੰ:ਦੰ: ਥਾਣਾ ਸਿਟੀ—1 ਮਾਨਸਾ
4).ਮੁ:ਨ:3 ਮਿਤੀ 2—1—2016 ਅ/ਧ 457,380 ਹਿੰ:ਦੰ:ਥਾਣਾ ਸਿਟੀ—1 ਮਾਨਸਾ
5).ਮੁ:ਨੰ:47 ਮਿਤੀ 10—5—2016 ਅ/ਧ 457,380 ਹਿੰ:ਦੰ: ਥਾਣਾ ਬਰੇਟਾ
6).ਮੁ:ਨੰ:90 ਮਿਤੀ 4—9—2018 ਅ/ਧ 379,457,411 ਹਿੰ:ਦੰ: ਥਾਣਾ ਸਿਟੀ—2 ਮਾਨਸਾ
7).ਮੁ:ਨੰ:114 ਮਿਤੀ 12—7—2020 ਅ/ਧ 452,447,148,149 ਹਿੰ:ਦੰ: ਸਿਟੀ—2 ਮਾਨਸਾ
8).ਮੁ:ਨੰ:183 ਮਿਤੀ 30—10—2020 ਅ/ਧ 379ਬੀ,323 ਹਿੰ:ਦੰ:ਥਾਣਾ ਸਿਟੀ—2 ਮਾਨਸਾ
9).ਮੁ:ਨੰ:45 ਮਿਤੀ 17—5—2013 ਅ/ਧ 22 ਐਨ.ਡੀ.ਪੀ.ਐਸ. ਐਕਟ, ਸਿਟੀ—1 ਮਾਨਸਾ - ਸੁਰਿੰਦਰ ਸਿੰਘ ਉਰਫ ਰਾਜੂ ਪੁੱਤਰ ਮਹਿੰਦਰ ਸਿੰਘ ਵਾਸੀ ਮਾਨਸਾ
1.ਮੁ:ਨੰ:58 ਮਿਤੀ 7—3—2010 ਅ/ਧ 457,380 ਹਿੰ:ਦੰ: ਥਾਣਾ ਸਿਟੀ—1 ਮਾਨਸਾ
2.ਮੁ:ਨੰ:24 ਮਿਤੀ 5—4—2013 ਅ/ਧ 22 ਐਨ.ਡੀ.ਪੀ.ਐਸ. ਐਕਟ ਥਾਣਾ ਸਿਟੀ—1 ਮਾਨਸਾ
3.ਮੁ:ਨੰ:56 ਮਿਤੀ 20—6—2018 ਅ/ਧ 380 ਹਿੰ:ਦੰ: ਥਾਣਾ ਸਿਟੀ—1 ਮਾਨਸਾ - ਪ੍ਰਭਜੋਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਮਾਨਸਾ:
1).ਮੁ:ਨੰ:26 ਮਿਤੀ 22—5—2017 ਅ/ਧ 457,380 ਹਿੰ:ਦੰ: ਥਾਣਾ ਸਿਟੀ—2 ਮਾਨਸਾ
2).ਮੁ:ਨੰ:4 ਮਿਤੀ 4—1—2021 ਅ/ਧ 379 ਹਿੰ:ਦੰ: ਥਾਣਾ ਸਿਟੀ—2 ਮਾਨਸਾ - ਸਿ਼ਵਮ ਕੁਮਾਰ ਉਰਫ ਗੱਬਰ ਪੁੱਤਰ ਸੁਭਾਸ਼ ਕੁਮਾਰ ਵਾਸੀ ਮਾਨਸਾ
1.ਮੁ:ਨੰ:183 ਮਿਤੀ 30—10—2020 ਅ/ਧ 379—ਬੀ. ਹਿੰ:ਦੰ: ਥਾਣਾ ਸਿਟੀ—2 ਮਾਨਸਾ - ਰਿੰਕੂ ਪੰਚਲ ਪੁੱਤਰ ਪ੍ਰਲਾਦ ਵਾਸੀ ਸ ੁੰਦਰਪੁਰ, ਰੋਹਤਕ (ਹਰਿਆਣਾ)
1). ਮੁ:ਨੰ:30 ਮਿਤੀ 5—2—2017 ਅ/ਧ 379 ਹਿੰ:ਦੰ: ਥਾਣਾ ਸਦਰ ਰੋਹਤਕ(ਹਰਿਆਣਾ)
ਪ੍ਰੈਸ—ਨੋਟ—2
—ਪਟਰੋਲ ਪੰਪ ਲੁੱਟਣ ਦਾ ਅਨਟਰੇਸ ਮੁਕੱਦਮਾ ਮਾਨਸਾ ਪੁਲਿਸ ਨੇ ਕੀਤਾ ਟਰੇਸ
—5 ਮੁਲਜਿਮਾਂ ਨੂੰ ਮਾਰੂ ਹਥਿਆਰਾਂ ਸਮੇਤ ਕੀਤਾ ਗਿਆ ਗ੍ਰਿਫਤਾਰ
ਮਾਨਸਾ, 23—02—2021:
ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਅ ੈਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ
ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਮਿਤੀ 30—01—2021 ਦੀ ਰਾਤ ਨੂੰ ਪਿੰਡ ਤਾਲਬਵਾਲਾ ਵਿਖੇ ਲੱਗੇ
ਪਟਰੋਲ ਪੰਪ ਪਰ ਮਾਰੂ ਹਥਿਆਰਾ ਨਾਲ ਲੈਸ ਲੁਟੇਰਿਆ ਵੱਲੋਂ ਪਟਰੋਲ ਪੰਪ ਦੇ ਮੁਲਾਜਮਾਂ ਦੀ ਕੁੱਟਮਾਰ
ਕਰਕੇ ਕਮਰੇ ਅੰਦਰ ਬੰਦ ਕਰਕੇ ਨਗਦੀ ਅਤੇ ਹੋਰ ਸਮਾਨ ਦੀ ਲੁੱਟ ਕਰਨ ਸਬੰਧੀ ਥਾਣਾ ਬੋਹਾ ਵਿਖ ੇ ਲੁੱਟ ਦਾ
ਅਨਟਰੇਸ ਮੁਕੱਦਮਾ ਦਰਜ਼ ਰਜਿਸਟਰ ਹੋਇਆ ਸੀ। ਮਾਨਸਾ ਪੁਲਿਸ ਵੱਲੋਂ ਸਖਤ ਮਿਹਨਤ ਸਦਕਾ ਦਰਜ਼
ਹੋਏ ਅਨਟਰੇਸ ਮੁਕੱਦਮੇ ਨੂੰ ਕੁਝ ਹੀ ਸਮੇਂ ਅੰਦਰ ਟਰੇਸ ਕਰਕੇ 8 ਮੁਲਜਿਮਾਂ ਨੂੰ ਨਾਜਮਦ ਕੀਤਾ ਗਿਆ ਹੈ।
ਜਿਹਨਾਂ ਵਿੱਚੋ 5 ਮੁਲਜਿਮਾਂ ਕੁਲਦੀਪ ਸਿੰਘ ਪੁੱਤਰ ਗੁਰਲਾਲ ਸਿੰਘ ਵਾਸੀ ਗਾਮੀਵਾਲਾ, ਵੀਰ ਸਿੰਘ ਉਰਫ
ਗੋਰਾ ਪੁੱਤਰ ਗੁਰਜੰਟ ਸਿੰਘ ਉਰਫ ਕਾਂਮਰੇਡ ਵਾਸੀ ਗਾਂਮੀਵਾਲਾ, ਸਤਨਾਮ ਸਿੰਘ ਉਰਫ ਜੌਕਰ ਪੁੱਤਰ ਸੇਵਕ
ਸਿੰਘ ਵਾਸੀ ਗਾਮੀਵਾਲਾ, ਸੰਦੀਪ ਸਿੰਘ ਉਰਫ ਘਰਾਟ ਪੁੱਤਰ ਸੁਖਦੇਵ ਸਿੰਘ ਵਾਸੀ ਬੋਹਾ ਅਤੇ ਗੁਰਮੀਤ ਸਿੰਘ
ਉਰਫ ਚੇਤੂ ਪੁੱਤਰ ਬਲਦੇਵ ਸਿੰਘ ਵਾਸੀ ਰਤੀਆ ਹਾਲ ਆਬਾਦ ਬਾਹਮਣਵਾਲਾ (ਹਰਿਆਣਾ) ਨੂੰ ਗਿ ੍ਰਫਤਾਰ
ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ। ਜਿਹਨਾਂ ਪਾਸੋਂ 3 ਕਿਰਪਾਨਾਂ, 1 ਦਾਹ ਲੋਹਾ, 1 ਖਪਰਾ
ਲੋਹਾ, 2 ਮੋਟਰਸਾਈਕਲ ਅਤੇ 1 ਟੱਚ ਸਕਰੀਨ ਮੋਬਾਇਲ ਫੋਨ ਨੂੰ ਬਰਾਮਦ ਕਰਕੇ ਕਬਜਾ ਪ ੁਲਿਸ ਵਿੱਚ
ਲਿਆ ਗਿਆ ਹੈ।
ਐਸ.ਐਸ.ਪੀ. ਮਾਨਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 31—01—2021 ਨੂੰ
ਮੁਦੱਈ ਦਰਸ਼ਨ ਸਿੰਘ ਪ ੁੱਤਰ ਨਰੈਣ ਦਾਸ ਵਾਸੀ ਜੰਡਵਾਲਾ ਸੋਤਰ, ਹਾਲਆਬਾਦ ਲਾਜਪਤ ਨਗਰ ਫਤਿਹਾਬਾਦ
(ਹਰਿਆਣਾ) ਨੇ ਥਾਣਾ ਬੋਹਾ ਦੀ ਪੁਲਿਸ ਪਾਰਟੀ ਪਾਸ ਆਪਣਾ ਬਿਆਨ ਲਿਖਾਇਆ ਕਿ ਉਸਦਾ ਐਚ.ਪੀ.
ਕੰਪਨੀ ਦਾ ਐਚ.ਪੀ. ਪੈਟਰੋ ਨਾਮ ਤੇ ਪਿੰਡ ਤਾਲਬਵਾਲਾ ਵਿਖੇ ਪਟਰੋ ਲ ਪੰਪ ਲੱਗਾ ਹੋਇਆ ਹੈ। ਜਿੱਥੇ 4
ਮੁਲਾਜਮ (2 ਦਿਨ ਸਮੇਂ ਅਤੇ 2 ਰਾਤ ਸਮੇਂ) ਕੰਮ ਕਰਦੇ ਹਨ। ਅੱਜ ਜਦੋਂ ਉਹ ਸੁਭਾ 6 ਵਜੇ ਪਟਰੋਲ ਪੰਪ ਤੇ
ਆਇਆ ਤਾਂ ਦੇਖਿਆ ਕਿ ਉਸਦਾ ਦਫਤਰ ਖੁੱਲਾ ਸੀ ਅਤੇ ਰਾਤ ਸਮੇਂ ਕੰਮ ਕਰਦੇ ਦੋਵੇ ਮੁਲਾਜਮ ਕਮਰੇ ਅੰਦਰ
ਬੰਦ ਸਨ, ਜਿਹਨਾਂ ਨੂੰ ਬਾਹਰੋ ਕੁੰਡਾ ਲੱਗਾ ਹੋਇਆ ਸੀ। ਜਿਹਨੇ ਨੇ ਮੁਦੱਈ ਨੂੰ ਦੱਸਿਆ ਕਿ ਮਿਤੀ
30—01—2021 ਦੀ ਰਾਤ ਵਕਤ ਕਰੀਬ 11.15 ਵਜੇ 6 ਨਾਮਲੂਮ ਵਿਆਕਤੀ ਹਥਿਆਰਾਂ ਸਮੇਤ ਪਟਰ ੋਲ ਪੰਪ
ਤੇ ਆਏ, ਜਿਹਨਾਂ ਨੇ ਉਹਨਾਂ ਦੀ ਕੁੱਟਮਾਰ ਕੀਤੀ ਤੇ ਗੱਲੇ ਅਤੇ ਪਰਸਾ ਵਿੱਚੋ ਨਗਦੀ 46,500/—ਰੁਪਏ, 2
ਮੋਬਾਇਲ ਫੋਨ, ਏ.ਟੀ.ਐਮ. ਕਾਰਡ, ਪ ੈਨ ਕਾਰਡ, ਆਧਾਰ ਕਾਰਡ ਵਗੈਰਾ ਲੁੱਟ ਕੇ ਫਰਾਰ ਹੋ ਗਏ। ਮੁਦੱਈ
ਦੇ ਬਿਆਨ ਪਰ ਨਾਮਲੂਮ ਵਿਰੁੱਧ ਮੁਕੱਦਮਾ ਨੰਬਰ 14 ਮਿਤੀ 31—01—2021 ਅ/ਧ 395 ਹਿੰ:ਦੰ: ਅਤੇ 25
ਅਸਲਾ ਐਕਟ ਥਾਣਾ ਬੋਹਾ ਦਰਜ਼ ਰਜਿਸਟਰ ਕੀਤਾ ਗਿਆ।
ਮੁਕੱਦਮਾ ਦੀ ਤਕਨੀਕੀ ਢੰਗ ਨਾਲ ਤਫਤੀਸ ਅਮਲ ਵਿੱਚ ਲਿਆ ਕੇ ਜਲਦੀ ਟਰ ੇਸ ਕਰਨ
ਸਬੰਧੀ ਜਰੂਰੀ ਸੇਧਾਂ ਦਿੱਤੀਆ ਗਈਆ। ਜਿਹਨਾਂ ਦੀ ਪਾਲਣਾ ਕਰਦੇ ਹੋੲ ੇ ਸ੍ਰੀ ਦਿਗਵਿਜ ੇ ਕਪਿਲ ਕਪਤਾਨ
ਪੁਲਿਸ (ਇੰਨਵੈਸਟੀਗੇਸ਼ਨ) ਮਾਨਸਾ ਅਤੇ ਸ੍ਰੀ ਪ੍ਰਭਜੋਤ ਕੌਰ ਡੀ.ਐਸ.ਪੀ. (ਸ:ਡ:) ਬੁਢਲਾਡਾ ਦੀ ਨਿਗਰਾਨੀ
ਹੇਠ ਐਸ.ਆਈ. ਜਗਦੇਵ ਸਿੰਘ ਮੁੱਖ ਅਫਸਰ ਥਾਣਾ ਬੋਹਾ ਸਮੇਤ ਪੁਲਿਸ ਪਾਰਟੀ ਵੱਲੋਂ ਡੂੰਘਾਈ ਨਾਲ
ਮੁਕੱਦਮਾ ਦੀ ਤਫਤੀਸ ਆਰੰਭੀ ਗਈ। ਪੁਲਿਸ ਪਾਰਟੀਆਂ ਵੱਲੋ ਂ ਸੀ.ਸੀ.ਟੀ.ਵੀ. ਕੈਮਰਿਆ ਦੀ ਫੁਟੇਜ ਚੈਕ
ਕੀਤੀ ਗਈ ਅਤੇ ਵੱਖ ਵੱਖ ਥਾਵਾਂ ਤੇ ਸ਼ੱਕੀ ਵਿਆਕਤੀਆਂ ਪਰ ਰੇਡ ਕੀਤੇ ਗਏ। ਜਿਹਨਾਂ ਵੱਲੋਂ ਮੁਕੱਦਮਾ ਨੂੰ
ਟਰੇਸ ਕਰਕੇ ਮੁਕੱਦਮਾ ਵਿੱਚ ਕੁੱਲ 8 ਮੁਲਜਿਮਾਂ ਨੂੰ ਨਾਮਜਦ ਕਰਕੇ 5 ਮੁਲਜਿਮਾਂ ਕੁਲਦੀਪ ਸਿੰਘ ਪੁੱਤਰ
ਗੁਰਲਾਲ ਸਿੰਘ ਵਾਸੀ ਗਾਮੀਵਾਲਾ, ਵੀਰ ਸਿੰਘ ਉਰਫ ਗੋਰਾ ਪੁੱਤਰ ਗੁਰਜੰਟ ਸਿੰਘ ਉਰਫ ਕਾਂਮਰੇਡ ਵਾਸੀ
ਗਾਂਮੀਵਾਲਾ, ਸਤਨਾਮ ਸਿੰਘ ਉਰਫ ਜੌਕਰ ਪੁੱਤਰ ਸੇਵਕ ਸਿੰਘ ਵਾਸੀ ਗਾਮੀਵਾਲਾ, ਸੰਦੀਪ ਸਿੰਘ ਉਰਫ ਘਰਾਟ
ਪੁੱਤਰ ਸੁਖਦੇਵ ਸਿੰਘ ਵਾਸੀ ਬੋਹਾ ਅਤੇ ਗੁਰਮੀਤ ਸਿੰਘ ਉਰਫ ਚੇਤੂ ਪੁੱਤਰ ਬਲਦੇਵ ਸਿੰਘ ਵਾਸੀ ਰਤੀਆ
ਹਾਲਆਬਾਦ ਬਾਹਮਣਵਾਲਾ (ਹਰਿਆਣਾ) ਨੂੰ ਗਿ ੍ਰਫਤਾਰ ਕੀਤਾ ਗਿਆ ਹੈ, ਬਾਕੀ ਰਹਿੰਦੇ 3 ਮੁਲਜਿਮਾਂ ਦੀ
ਗਿ ੍ਰਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ, ਜਿਹਨਾਂ ਨੂੰ ਵੀ ਜਲਦੀ ਹੀ ਗਿ ੍ਰਫਤਾਰ ਕਰ ਲਿਆ ਜਾਵ ੇਗਾ।
ਗਿ ੍ਰਫਤਾਰ ਮੁਲਜਿਮਾਂ ਪਾਸ ੋਂ 3 ਕਿਰਪਾਨਾਂ, 1 ਦਾਹ ਲੋਹਾ, 1 ਖਪਰਾ ਲੋਹਾ, 2 ਮੋਟਰਸਾਈਕਲ ਅਤੇ 1 ਟੱਚ
ਸਕਰੀਨ ਮੋਬਾਇਲ ਫੋਨ ਨੂੰ ਬਰਾਮਦ ਕਰਕ ੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।
ਇਹ ਸਾਰੇ ਮੁਲਜਿਮ ਕਰੀਮੀਨਲ ਹਨ, ਜਿਨ੍ਹਾਂ ਵਿਰੁ¤ਧ ਪੰਜਾਬ ਅਤੇ ਹਰਿਆਣਾ ਪ੍ਰਾਂਤਾ ਅੰਦਰ
ਸμਗੀਨ ਜੁਰਮਾਂ ਕਤਲ, ਡਕੈਤੀ, ਚੋਰੀ ਆਦਿ ਦੇ 7 ਤੋਂ ਵ¤ਧ ਮੁਕ¤ਦਮੇ ਪਹਿਲਾਂ ਦਰਜ਼ ਰਜਿਸਟਰ ਹੋਣ ਬਾਰ ੇ
ਪਤਾ ਲ¤ਗਿਆ ਹੈ। ਰਹਿੰਦੇ ਮੁਲਜਿਮਾਂ ਨੂੰ ਗਿ ੍ਰਫਤਾਰ ਕਰਨ ਲਈ ਯਤਨ ਜਾਰੀ ਹਨ, ਜਿਹਨਾਂ ਨੂੰ ਵੀ ਜਲਦੀ ਹੀ
ਗਿ ੍ਰਫਤਾਰ ਕਰ ਲਿਆ ਜਾਵੇਗਾ। ਗਿ ੍ਰਫਤਾਰ ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿ¤ਚ ਪੇਸ਼ ਕਰਕੇ 3 ਦਿਨਾਂ ਦਾ
ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੌਰਾਨੇ ਪੁਲਿਸ ਰਿਮਾਂਡ ਇਹਨਾਂ ਪਾਸੋਂ ਡੂμਘਾਈ ਨਾਲ ਪੁ¤ਛਗਿ¤ਛ
ਕਰਕੇ ਉਕਤ ਮੁਕ¤ਦਮਾ ਵਿ¤ਚ ਹੋਰ ਬਰਾਮਦਗੀ ਕਰਵਾਈ ਜਾਵੇਗੀ ਅਤੇ ਇਨ੍ਹਾਂ ਨੇ ਹੋਰ ਕਿਹੜੀਆਂ ਕਿਹੜੀਆਂ
ਵਾਰਦਾਤਾਂ ਕੀਤੀਆ ਹਨ ਅਤੇ ਕਿਥੇ ਕਿ¤ਥੇ ਹੋਰ ਕਿμਨੇ ਮੁਕ¤ਦਮੇ ਦਰਜ਼ ਹਨ, ਬਾਰੇ ਪਤਾ ਲਗਾਇਆ ਜਾਵੇਗਾ।
ਇਸ ਲੁਟੇਰਾ ਗਿਰੋਹ ਦਾ ਮੁੱਖ ਸਰਗਨਾ ਜਗਸੀਰ ਸਿੰਘ ਉਰਫ ਲਾਦੇਨ ਪੁੱਤਰ ਬੁੱਧ ਸਿੰਘ ਵਾਸੀ ਗਾਮੀਵਾਲਾ
ਹੈ, ਜਿਸਦੀ ਗ੍ਰਿਫਤਾਰੀ ਉਪਰੰਤ ਵੱਡੇ ਖੁਲਾਸੇ ਹੋਣ ਦੀ ਸੰਭਾਂਵਨਾ ਹੈ।
ਮੁਕੱਦਮਾ ਨੰਬਰ 14 ਮਿਤੀ 31—01—2021 ਅ/ਧ 395 ਹਿੰ:ਦੰ:, 25 ਅਸਲਾ ਐਕਟ ਥਾਣਾ ਬੋਹਾ:
ਬਰਬਿਆਨ :ਦਰਸ਼ਨ ਸਿੰਘ ਪੁੱਤਰ ਨਰੈਣ ਦਾਸ ਵਾਸੀ ਜੰਡਵਾਲਾ ਸੋਤਰ, ਹਾਲ ਆਬਾਦ
ਲਾਜਪਤ ਨਗਰ ਫਤਿਹਾਬਾਦ (ਹਰਿਆਣਾ)
ਬਰਖਿਲਾਫ : ਨਾਮਲੂਮ
ਲੁੱਟ ਕੀਤੀ ਰਾਸ਼ੀ :ਨਗਦੀ 46,500/—ਰੁਪਏ, 2 ਮੋਬਾਇਲ ਫੋਨ, ਏ.ਟੀ.ਅ ੈਮ. ਕਾਰਡ, ਪੈਨ
ਕਾਰਡ, ਆਧਾਰ ਕਾਰਡ ਰੁਪਏ
ਵਕੂਆ :ਮਿਤੀ 30,31—01—2021 ਦੀ ਰਾਤ, ਵਕਤ ਕਰੀਬ 11.15 ਵਜੇ ਰਾਤ
ਨਾਮਜਦ: 1).ਕੁਲਦੀਪ ਸਿੰਘ ਪੁੱਤਰ ਗੁਰਲਾਲ ਸਿੰਘ ਵਾਸੀ ਗਾਮੀਵਾਲਾ (ਗਿ ੍ਰਫਤਾਰ)
2).ਵੀਰ ਸਿੰਘ ਉਰਫ ਗੋਰਾ ਪੁੱਤਰ ਗੁਰਜੰਟ ਸਿ ੰਘ ਉਰਫ ਕਾਂਮਰੇਡ ਵਾਸੀ
ਗਾਂਮੀਵਾਲਾ (ਗ੍ਰਿਫਤਾਰ)
3).ਸਤਨਾਮ ਸਿੰਘ ਉਰਫ ਜੌਕਰ ਪੁੱਤਰ ਸੇਵਕ ਸਿੰਘ ਵਾਸੀ ਗਾਮੀਵਾਲਾ
(ਗਿ ੍ਰਫਤਾਰ)
4).ਸੰਦੀਪ ਸਿੰਘ ਉਰਫ ਘਰਾਟ ਪੁੱਤਰ ਸ ੁਖਦੇਵ ਸਿੰਘ ਵਾਸੀ ਬੋਹਾ
(ਗਿ ੍ਰਫਤਾਰ)
5).ਗ ੁਰਮੀਤ ਸਿੰਘ ਉਰਫ ਚੇਤੂ ਪੁੱਤਰ ਬਲਦੇਵ ਸਿੰਘ ਵਾਸੀ ਰਤੀਆ ਹਾਲ
ਆਬਾਦ ਬਾਹਮਣਵਾਲਾ (ਹਰਿਆਣਾ) (ਗ੍ਰਿਫਤਾਰ)
6).ਜੀਵਨ ਸਿੰਘ ਉਰਫ ਚੰਗਿਆੜਾ ਪੁੱਤਰ ਕਾਕਾ ਸਿੰਘ ਵਾਸੀ ਗਾਮੀਵਾਲਾ।
(ਗਿ ੍ਰਫਤਾਰੀ ਬਾਕੀ)
7).ਜਗਸੀਰ ਸਿੰਘ ਉਰਫ ਲਾਦੇਨ ਪੁੱਤਰ ਬੁੱਧ ਸਿੰਘ ਵਾਸੀ ਗਾਮੀਵਾਲਾ।
(ਗਿ ੍ਰਫਤਾਰੀ ਬਾਕੀ)
8).ਸੰਦੀਪ ਸਿੰਘ ਉਰਫ ਸਿੱਪੀ ਵਾਸੀ ਬਾਹਮਣਵਾਲਾ।
(ਗਿ ੍ਰਫਤਾਰੀ ਬਾਕੀ)
ਬਰਾਮਦਗੀ: —3 ਕਿਰਪਾਨਾਂ
—1 ਦਾਹ ਲੋਹਾ
—1 ਖਪਰਾ ਲੋਹਾ
—2 ਮੋਟਰਸਾਈਕਲ (ਐਚ.ਅ ੈਫ. ਡੀਲਕਸ ਨੰ:ਪੀਬੀ.31ਬੀ—2206
ਅਤੇ ਮੋਟਰਸਾਈਕਲ ਮਾਰਕਾ ਐਚ.ਐਫ.ਡੀਲਕਸ ਬਿਨਾ ਨੰਬਰੀ)
—1 ਟੱਚ ਸਕਰੀਨ ਮੋਬਾਇਲ ਫੋਨ
ਦੋਸ਼ੀਆਨ ਦਾ ਪਿਛਲਾ ਰਿਕਾਰਡ
1). ਜਗਸੀਰ ਸਿੰਘ ਉਰਫ ਲਾਦੇਨ ਪੁੱਤਰ ਬੁੱਧ ਸਿੰਘ ਵਾਸੀ ਗਾਮੀਵਾਲਾ।
1).ਮੁਕੱਦਮਾ ਨੰ:9 ਮਿਤੀ 12—1—2014 ਅ/ਧ 457,380 ਹਿੰ:ਦੰ: ਥਾਣਾ ਸਦਰ ਬੁਢਲਾਡਾ
2).ਮੁਕੱਦਮਾ ਨੰ:91 ਮਿਤੀ 21—9—2015 ਅ/ਧ 302,34 ਹਿੰ:ਦੰ: ਥਾਣਾ ਬਰੇਟਾ
3).ਮੁਕੱਦਮਾ ਨੰ:120 ਮਿਤੀ 15—08—2018 ਅ/ਧ 379ਬੀ,34 ਹਿੰ:ਦੰ: ਥਾਣਾ ਬੋਹਾ।
4).ਮੁਕੱਦਮਾ ਨੰ:188 ਮਿਤੀ 1—11—2019 ਅ/ਧ 399,402 ਹਿੰ:ਦੰ: ਥਾਣਾ ਸਿਟੀ ਬੁਢਲਾਡਾ।
2). ਜੀਵਨ ਸਿੰਘ ਉਰਫ ਚੰਗਿਆੜਾ ਪੁੱਤਰ ਕਾਕਾ ਸਿੰਘ ਵਾਸੀ ਗਾਮੀਵਾਲਾ :
1).ਮੁਕੱਦਮਾ ਨੰ:188 ਮਿਤੀ 1—11—2019 ਅ/ਧ 399,402 ਹਿੰ:ਦੰ: ਥਾਣਾ ਸਿਟੀ ਬੁਢਲਾਡਾ।
3). ਗੁਰਮੀਤ ਸਿੰਘ ਉਰਫ ਚੇਤੂ ਪੁੱਤਰ ਬਲਦੇਵ ਸਿ ੰਘ ਵਾਸੀ ਰਤੀਆ ਹਾਲ ਆਬਾਦ ਬਾਹਮਣਵਾਲਾ:
1).ਮੁ:ਨੰ:608 ਮਿਤੀ 18—2—2017 ਅ/ਧ 457,380 ਹਿੰ:ਦੰ: ਥਾਣਾ ਸਿਟੀ ਰਤੀਆ
2).ਮੁ:ਨੰ:421 ਮਿਤੀ 22—7—2017 ਅ/ਧ 323,452,506,34 ਹਿੰ:ਦੰ: ਥਾਣਾ ਸਿਟੀ ਰਤੀਆ
4). ਕੁਲਦੀਪ ਸਿੰਘ ਪੁੱਤਰ ਗੁਰਲਾਲ ਸਿੰਘ ਵਾਸੀ ਗਾਮੀਵਾਲਾ
5). ਵੀਰ ਸਿੰਘ ਉਰਫ ਗੋਰਾ ਪੁੱਤਰ ਗੁਰਜੰਟ ਸਿ ੰਘ ਉਰਫ ਕਾਂਮਰੇਡ ਵਾਸੀ ਗਾਂਮੀਵਾਲਾ
6). ਸਤਨਾਮ ਸਿੰਘ ਉਰਫ ਜੌਕਰ ਪੁੱਤਰ ਸੇਵਕ ਸਿੰਘ ਵਾਸੀ ਗਾਮੀਵਾਲਾ
7). ਸੰਦੀਪ ਸਿੰਘ ਉਰਫ ਘਰਾਟ ਪੁੱਤਰ ਸੁਖਦੇਵ ਸਿੰਘ ਵਾਸੀ ਬੋਹਾ
8). ਸੰਦੀਪ ਸਿੰਘ ਉਰਫ ਸਿੱਪੀ ਵਾਸੀ ਬਾਹਮਣਵਾਲਾ
(ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ)