
ਮਾਨਸਾ 15 ਨਵੰਬਰ (ਸਾਰਾ ਯਹਾ /ਹੀਰਾ ਸਿੰਘ ਮਿੱਤਲ) ਜੂਆ ਐਕਟ: ਥਾਣਾ ਸਿਟੀ_1 ਮਾਨਸਾ ਦੀ ਪੁਲਿਸ ਪਾਰਟੀ ਨੇ ਜੂਆ ਐਕਟ ਤਹਿਤ ਕਾਰਵਾਈ ਕਰਦੇ ਹੋJ ੇ 5
ਮੁਲਜਿਮਾਂ ਭੀਮ ਸੈਨ ਪੁੱਤਰ ਰਾਮੇਸa ਚੰਦ, ਜਸਪਾਲ ਸਿੰਘ ਪੁੱਤਰ ਕੁੱਕੂ ਸਿੰਘ, ਰਾਮੇਸa ਸਿੰਘ ਪੁੱਤਰ ਸੁਖਦੇਵ ਸਿੰਘ, ਸੰਦੀਪ
ਕੁਮਾਰ ਪੁੱਤਰ ਸੁਰਿੰਦਰ ਕੁਮਾਰ ਅਤ ੇ ਨਰੇਸa ਕੁਮਾਰ ਪੁੱਤਰ ਤਾਰਾ ਚੰਦ ਵਾਸੀਆਨ ਮਾਨਸਾ ਨੂੰ ਤਾਸa ਦੇ ਪੱਤਿਆਂ ਪਰ ਪੈਸੇ
ਲਗਾ ਕੇ ਜੂਆ ਖੇਡਦਿਆ ਨੂੰ ਮੌਕਾ ਤ ੇ ਕਾਬ ੂ ਕਰਕੇ ਉਹਨਾਂ ਪਾਸੋਂ 18320 ਰੁਪਏ ਅਤੇ 52 ਪੱਤੇ ਤਾਸa ਬਰਾਮਦ ਕੀਤੀ ਗਈ ਹੈ।
