ਮਾਨਸਾ, 08—09—2021(ਸਾਰਾ ਯਹਾਂ/ਬੀਰਬਲ ਧਾਲੀਵਾਲ) : ਡਾ. ਨਰਿੰਦਰ ਭਾਰਗਵ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਪ੍ਰੇੈਸ
ਨੋਟ ਜਾਰੀ ਕਰਦੇ ਹੋੲ ੇ ਦੱਸਿਆ ਗਿਆ ਕਿ ਮਾਨਸਾ ਪੁਲਿਸ ਵੱਲੋਂ ਪੀ.ਓਜ. (ਮੁਜਰਮ—ਇਸਤਿਹਾਰੀਆ) ਨੂੰ
ਗ੍ਰਿਫਤਾਰ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋਈ ਹੈ। ਇਸੇ ਮੁਹਿੰਮ ਦੀ ਲੜੀ ਵਿੱਚ ਮਾਨਸਾ ਪੁਲਿਸ ਵੱਲੋਂ
ਹੇਠ ਲਿਖੇ ਪੀ.ਓ. ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਗਈ ਹੈ।
ਮੁਜਰਮ ਇਸ਼ਤਿਹਾਰੀ ਰੋਸ਼ਨ ਸਿੰਘ ਉਰਫ ਰੋਸ਼ਾ ਪੁੱਤਰ ਗੇਜਾ ਸਿੰਘ ਵਾਸੀ ਸੁਖਚੈਨ, ਥਾਣਾ
ਵੱਡਾ ਗੁੜਾ, ਜਿਲਾ ਸਿਰਸਾ (ਹਰਿਆਣਾ) ਜਿਸ ਪਾਸੋਂ 12 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਬਰਾਮਦ ਹੋਣ ਤੇ
ਇਸਦੇ ਵਿਰੁੱਧ ਮੁਕੱਦਮਾ ਨੰਬਰ 1 ਮਿਤੀ 1—1—2016 ਅ/ਧ 15,25,60/61/85 ਐਨ.ਡੀ.ਪੀ.ਐਸ.
ਐਕਟ ਥਾਣਾ ਸਿਟੀ—2 ਮਾਨਸਾ ਦਰਜ਼ ਰਜਿਸਟਰ ਹੋਇਆ ਸੀ। ਇਹ ਮੁਲਜਿਮ ਅਦਾਲਤ ਵਿੱਚੋਂ ਤਾਰੀਖ
ਪੇਸ਼ੀ ਤੋਂ ਗੈਰ ਹਾਜ਼ਰ ਹੋਣ ਕਰਕੇ ਮਾਨਯੋਗ ਅਦਾਲਤ ਐਡੀਸ਼ਨਲ ਸੈਸ਼ਨਜ ਜੱਜ ਮਾਨਸਾ ਵੱਲੋਂ ਇਸਨੂੰ ਮਿਤੀ
02—11—2019 ਤੋਂ ਅ/ਧ 299 ਜਾਬਤਾ ਫੌਜਦਾਰੀ ਤਹਿਤ ਭਗੌੜਾ ਕਰਾਰ ਦਿੱਤਾ ਗਿਆ ਸੀ। ਇਹ
ਮੁਲਜਿਮ ਕਰੀਬ 2 ਸਾਲ ਤੋਂ ਆਪਣਾ ਟਿਕਾਣਾ ਬਦਲ ਕੇ ਰਹਿ ਰਿਹਾ ਸੀ। ਐਸ.ਆਈ. ਜਸਵੰਤ ਸਿੰਘ
ਇੰਚਾਰਜ ਪੀ.ਓ. ਸਟਾਫ ਮਾਨਸਾ ਸਮੇਤ ਪੁਲਿਸ ਪਾਰਟੀ ਵੱਲੋਂ ਸਖਤ ਮਿਹਨਤ ਕਰਕੇ ਇਸਦਾ ਟਿਕਾਣਾ
ਟਰੇਸ ਕਰਕੇ ਇਸਨੂੰ ਪਿੰਡ ਚੋਟਾਲਾ (ਹਰਿਆਣਾ) ਤੋਂ ਕਾਬ ੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ
ਲਈ ਮੁੱਖ ਅਫਸਰ ਥਾਣਾ ਸਿਟੀ—2 ਮਾਨਸਾ ਦੇ ਹਵਾਲੇ ਕੀਤਾ ਗਿਆ ਹੈ।
ਇਸ ਭਗੌੜੇ ਮੁਲਜਿਮ ਰੋਸ਼ਨ ਸਿੰਘ ਉਰਫ ਰੋਸ਼ਾ ਵਿਰੁੱਧ ਪਹਿਲਾਂ ਵੀ ਲੁੱਟ/ਖੋਹ, ਚੋਰੀਆਂ
ਆਦਿ ਦੇ 3 ਹੋਰ ਮੁਕੱਦਮੇ (ਮੁ:ਨੰ:119/2017 ਅ/ਧ 392,427 ਹਿੰ:ਦੰ: ਥਾਣਾ ਵੱਡਾ ਗੁੜਾ
(ਹਰਿਆਣਾ), ਮੁਕੱਦਮਾ ਨੰ:41/2019 ਅ/ਧ 457/380 ਹਿੰ:ਦੰ: ਥਾਣਾ ਵੱਡਾ ਗੁੜਾ (ਹਰਿਆਣਾ) ਅਤ