*ਮਾਨਸਾ ਪੁਲਿਸ ਨੇ ਹਾਈ—ਪ੍ਰ ੋਫਾਈਲ ਸਿੱਧੂ ਮੂਸੇਵਾਲਾ ਮਰਡਰ ਕੇਸ ਵਿੱਚ ਮੇਨ ਸ ੂਟਰ ਦੀਪਕ ਮੁੰਡੀ ਅਤੇ ਰੈਕੀ/ਠਹਿਰ ਦਾ ਪ ੍ਰਬੰਧ ਕਰਨ ਵਾਲੇ ਬਿੱਟੂ ਸਿੰਘ ਸਮੇਤ ਕੁੱਲ 4 ਦੋਸ਼ੀਆਂ ਨ ੂੰ ਕੀਤਾ ਗ੍ਰਿਫਤਾਰ*

0
103

ਮਾਨਸਾ, 12—09—2022 (ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਦੇ ਦਿਸ ਼ਾ ਨਿਰਦੇਸ਼ਾ
ਤਹਿਤ ਸਿਟ ਦੇ ਮੈਂਬਰ ਡਾ. ਬਾਲ ਕਿ ੍ਰਸ਼ਨ ਸਿੰਗਲਾਂ ਕਪਤਾਨ ਪੁਲਿਸ (ਇੰਨਵੈਸਟੀਗੇਸ ਼ਨ) ਮਾਨਸਾ ਵੱਲੋਂ ਪ੍ਰੈਸ
ਕਾਨਫਰ ੰਸ ਕਰਦੇ ਹੋਏ ਦੱਸਿਆ ਗਿਆ ਕਿ ਪੰਜਾਬੀ ਗਾਇਕ ਸੁਭਦੀਪ ਸਿੰਘ ੳ ੁਰਫ ਸਿੱਧੂ ਮੂਸੇਵਾਲਾ ਦੇ ਮਰਡਰ
ਸਬੰਧੀ ਦਰਜ਼ ਹੋਏ ਅੰਨ ੇ ਕਤਲ ਦੇ ਮੁਕੱਦਮਾ ਨੰਬਰ 103/2022 ਥਾਣਾ ਸਿਟੀ—1 ਮਾਨਸਾ ਨੂੰ ਟਰੇਸ ਕਰਕੇ ਤਫਤੀਸ
ਮੁਕੰਮਲ ਕਰਕੇ ਪਿਛਲੇ ਮਾਂਹ ਕੁੱਲ 24 ਦੋਸ਼ੀਆਨ ਵਿਰੁੱਧ ਚਲਾਣ ਤਿਆਰ ਕਰਕੇ ਪੇਸ ਼ ਅਦਾਲਤ ਕੀਤਾ ਗਿਆ ਸੀ।
ਰਹਿੰਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਪਾਰਟੀਆਂ ਵ ੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਸੀ। ਜਿਸਦੇ
ਸਿ ੱਟੇ ਵਜੋਂ 4 ਦੋਸ਼ੀਆਨ ਜੋ ਆਪਣੀ ਗ੍ਰਿਫਤਾਰੀ ਤੋਂ ਟਲੇ ਫਿਰਦੇ ਸਨ, ਜਿਹਨਾਂ ਵਿੱਚ ਮੇਨ ਸੂਟਰ ਦੀਪਕ ਮੁੰਡੀ ਪ ੁੱਤਰ
ਰਾਜਵੀਰ ਵਾਸੀ ਊਨ ਥਾਣਾ ਬੋਧਕਲਾਂ ਜਿਲਾ ਦਾਦਰੀ (ਹਰਿਆਣਾ) ਨ ੂੰ ੳ ੁਸਦੇ ਸਾਥੀਆਂ ਰਾਜਿੰਦਰ ਜੌਕਰ ਅਤੇ
ਕਪਿੱਲ ਪੰਡਿਤ ਸਮੇਤ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪ ੇਸ਼ ਕਰਕ ੇ ਮਿਤੀ 17—09—2022 ਤੱਕ 7 ਦਿਨਾਂ
ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸਤੋਂ ਇਲਾਵਾ ਰੈਕੀ/ਠਹਿਰ ਦਾ ਪ੍ਰਬ ੰਧ ਕਰਨ ਵਾਲੇ ਬਿੱਟੂ ਸਿੰਘ
ਪੁ ੱਤਰ ਬਲਦੇਵ ਸਿੰਘ ਵਾਸੀ ਕਾਲਿਆਵਾਲੀ (ਹਰਿਆਣਾ) ਜ ੋ ਸ ੰਦੀਪ ਸਿੰਘ ਉਰਫ ਕੇਕੜਾ ਦਾ ਸਕਾ ਭਰਾ ਹੈ, ਨੂੰ
ਟਰੇਸ ਕਰਕੇ ਮਿਤੀ 11—09—2022 ਨੂੰ ਗ੍ਰਿਫਤਾਰ ਕੀਤਾ ਗਿਆ ਹ ੈ। ਜਿਸਨੂ ੰ ਅ ੱਜ ਮਾਨਯੋਗ ਅਦਾਲਤ ਵਿੱਚ ਪੇਸ਼
ਕਰਕੇ ਮਿਤੀ 17—09—2022 ਤੱਕ 6 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੌਰਾਨੇ ਪੁਲਿਸ ਰਿਮਾਂਡ
ਇਹਨਾਂ ਗ੍ਰਿਫਤਾਰ ਦੋਸ਼ੀਆਂ ਪਾਸੋਂ ਡ ੂੰਘਾਈ ਨਾਲ ਪ ੁੱਛਗਿੱਛ ਕੀਤੀ ਜਾ ਰਹੀ ਹੈ। ਜਿਹਨਾਂ ਵਿਰੁੱਧ ਸਪਲੀਮੈਂਟਰੀ
ਚਲਾਣ ਤਿਆਰ ਕਰਕੇ ਜਲਦੀ ਪੇਸ ਼ ਅਦਾਲਤ ਕੀਤਾ ਜਾਵੇਗਾ। ਮ ੁਕੱਦਮਾ ਦੀ ਦਿਨ ਬ ਦਿਨ ਤਫਤੀਸ ਜਾਰੀ ਹੈ।

LEAVE A REPLY

Please enter your comment!
Please enter your name here