*ਮਾਨਸਾ ਪੁਲਿਸ ਨੇ ਲੁਟੇਰਾ ਗਿਰੋਹ ਦੇ 3 ਮੈਬਰਾਂ ਨੂੰ ਕੀਤਾ ਗ੍ਰਿਫਤਾਰ!— 1 ਗੰਡਾਸਾਂ, 1 ਲੋਹੇ ਦੀ ਰਾਡ, 1 ਪਾਈਪ ਲੋਹਾ ਆਦਿ ਮਾਰੂ ਹਥਿਆਰ ਕੀਤੇ ਬਰਾਮਦ*

0
255

ਮਾਨਸਾ 21—04—2022  (ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਗੌਰਵ ਤੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵ¤ਲੋ ਪ੍ਰੈਸ ਨੋਟ ਜਾਰੀ ਕਰਦੇ
ਹੋੲ ੇ ਦ¤ਸਿਆ ਗਿਆ ਕਿ ਸ਼ਹਿਰ ਮਾਨਸਾ ਦੀ ਨਵੀਂ ਦਾਣਾ ਮੰਡੀ ਦੀ ਸੁੰਨਸਾਨ ਜਗ੍ਹਾਂ ਵਿੱਚ ਬੈਠੇ ਲੁ¤ਟ—ਖੋਹ ਜਾਂ ਕਿਸੇ
ਵ¤ਡੀ ਵਾਰਦਾਤ ਕਰਨ ਦੀ ਤਿਆਰੀ ਕਰਦੇ ਲੁਟੇਰਾ ਗਿਰੋਹ ਦੇ 3 ਮੈਂਬਰਾਂ ਕਰਮਜੀਤ ਸਿੰਘ ਉਰਫ ਸੰਦੀਪ ਪੁੱਤਰ ਕੰਤੂ
ਸਿੰਘ ਵਾਸੀ ਮਾਨਸਾ, ਮਨਪਰੀਤ ਸਿੰਘ ਉਰਫ ਰਵੀ ਪੁੱਤਰ ਗੁਰਮੇਲ ਸਿੰਘ ਵਾਸੀ ਭੋਪਾਲ ਖੁਰਦ ਅਤ ੇ ਮਨਦੀਪ ਸਿੰਘ
ਉਰਫ ਲਵੀ ਪੁੱਤਰ ਬਲਵਿੰਦਰ ਸਿੰਘ ਵਾਸੀ ਲਹਿਰਾਗਾਗਾ (ਸੰਗਰੂਰ) ਨੂੰ ਮਾਰੂ ਹਥਿਆਰਾਂ ਸਮੇਤ ਮੌਕਾ ਤੇ ਗ੍ਰਿਫਤਾਰ
ਕਰਨ ਵਿ¤ਚ ਵ¤ਡੀ ਸਫਲਤਾਂ ਹਾਸਲ ਕੀਤੀ ਗਈ ਹੈ। ਗ੍ਰਿਫਤਾਰ ਲੁਟੇਰਿਆਂ ਪਾਸੋਂ 1 ਗੰਡਾਸਾਂ, 1 ਲੋਹੇ ਦਾ ਰਾਡ, 1
ਪਾਈਪ ਲੋਹਾ ਨੂੰ ਬਰਾਮਦ ਕਰਕੇ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ। ਇਹ ਸਫਲਤਾਂ ਮਾਨਸਾ ਪੁਲਿਸ ਵ¤ਲੋਂ ਜਿਲਾ
ਅμਦਰ ਦਿਨ/ਰਾਤ ਸਮੇਂ ਚ¤ਪੇ ਚ¤ਪੇ *ਤੇ ਕੀਤੇ ਜਾ ਰਹੇ ਸਖਤ ਸੁਰ¤ਖਿਆਂ ਪ੍ਰਬμਧਾਂ ਅਤੇ ਅਸਰਦਾਰ ਢμਗ ਨਾਲ ਕੀਤੀਆ
ਜਾ ਰਹੀਆ ਗਸ਼ਤਾ ਤੇ ਨਾਕਾਬ μਦੀਆ ਦੇ ਮ¤ਦੇ—ਨਜ਼ਰ ਹਾਸਲ ਹੋਈ ਹੈ, ਜਿਸਨੂੰ ਅ¤ਗੇ ਲਈ ਵੀ ਇਸੇ ਤਰਾ ਹੀ ਜਾਰੀ
ਰ¤ਖਿਆ ਜਾ ਰਿਹਾ ਹੈ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵ¤ਲੋਂ ਜਾਣਕਾਰੀ ਦਿμਦੇ ਹੋੲ ੇ ਦ¤ਸਿਆ ਗਿਆ ਕਿ ਮਿਤੀ
19—04—2022 ਨੂੰ ਥਾਣਾ ਸਿਟੀ—1 ਮਾਨਸਾ ਦੀ ਪੁਲਿਸ ਪਾਰਟੀ ਦੌਰਾਨੇ ਗਸ਼ਤ ਵਾ ਚੈਕਿμਗ ਸ਼¤ਕੀ ਪੁਰਸ਼ਾਂ ਦੇ ਸਬμਧ
ਵਿ¤ਚ ਨੇੜੇ ਮੂਸਾ ਚੁੰਗੀ ਮਾਨਸਾ ਮੌਜੂਦ ਸੀ ਤਾਂ ਇਤਲਾਹ ਮਿਲਣ ਤੇ 5 ਮੁਲਜਿਮਾਂ ਵਿਰੁੱਧ ਮੁਕੱਦਮਾ ਨੰਬਰ 77 ਮਿਤੀ
19—04—2022 ਅ/ਧ 399,402 ਹਿμ:ਦμ: ਥਾਣਾ ਸਿਟੀ—1 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ। ਸ੍ਰੀ ਸੰਜੀਵ
ਗੋਇਲ ਉਪ ਕਪਤਾਨ ਪੁਲਿਸ (ਸਪੈਸ਼ਲ ਬ੍ਰਾਂਚ) ਮਾਨਸਾ ਦੀ ਅਗਵਾਈ ਹੇਠ ਐਸ.ਆਈ. ਬੂਟਾ ਸਿੰਘ ਮੁੱਖ ਅਫਸਰ
ਥਾਣਾ ਸਿਟੀ—1 ਮਾਨਸਾ ਸਮੇਤ ਪੁਲਿਸ ਪਾਰਟੀ ਵ¤ਲੋਂ ਤੁਰμਤ ਕਾਰਵਾਈ ਕਰਦੇ ਹੋੲ ੇ ਲੁਟੇਰਾ ਗਿਰੋਹ ਨੂੰ ਚਾਰੇ ਪਾਸਿਓ
ਘੇਰਾ ਪਾ ਕੇ 3 ਮੈਬਰਾਂ ਕਰਮਜੀਤ ਸਿੰਘ ਉਰਫ ਸੰਦੀਪ ਪੁੱਤਰ ਕੰਤੂ ਸਿੰਘ ਵਾਸੀ ਮਾਨਸਾ, ਮਨਪਰੀਤ ਸਿੰਘ ਉਰਫ ਰਵੀ
ਪੁੱਤਰ ਗੁਰਮੇਲ ਸਿੰਘ ਵਾਸੀ ਭੋਪਾਲ ਖੁਰਦ ਅਤ ੇ ਮਨਦੀਪ ਸਿੰਘ ਉਰਫ ਲਵੀ ਪੁੱਤਰ ਬਲਵਿੰਦਰ ਸਿੰਘ ਵਾਸੀ
ਲਹਿਰਾਗਾਗਾ (ਸੰਗਰੂਰ) ਨੂੰ ਮੌਕਾ ਤੇ ਕਾਬ ੂ ਕੀਤਾ ਗਿਆ ਹੈ ਅਤ ੇ ਇਹਨਾਂ ਦੇ ਦੋ ਨਾਮਲੂਮ ਸਾਥੀ ਪੁਲਿਸ ਪਾਰਟੀ ਨੂੰ
ਵੇਖਦਿਆ ਹੀ ਮੋਟਰਸਾਈਕਲ ਤੇ ਸਵਾਰ ਹੋ ਕੇ ਭੱਜਣ ਵਿੱਚ ਸਫਲ ਹੋ ਗਏ। ਭੱਜੇ ਨਾਮਲੂਮ ਮੁਲਜਿਮਾਂ ਵਿੱਚੋ ਇੱਕ
ਮੁਲਜਿਮ ਦੀ ਸ਼ਨਾਖਤ ਕਰ ਲਈ ਗਈ ਹੈ, ਜਿਸਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ ਅਤ ੇ ਦੂਸਰੇ ਮੁਲਜਿਮ ਦੀ
ਸ਼ਨਾਖਤ ਲਈ ਯਤਨ ਜਾਰੀ ਹਨ, ਜਿਹਨਾਂ ਨ ੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਮੁਲਜਿਮ ਕਰਮਜੀਤ ਸਿੰਘ ਵਿਰੁੱਧ ਪਹਿਲਾਂ ਵੀ ਲੜਾਈ ਝਗੜੇ ਦਾ ਮੁਕੱਦਮਾ ਦਰਜ਼ ਰਜਿਸਟਰ ਹੈ ਅਤੇ
ਬਾਕੀ ਮੁਲਜਿਮਾਂ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈ। ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋਗ ਅਦਾਲਤ ਵਿ¤ਚ ਪੇਸ਼
ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿਨ੍ਹਾਂ ਪਾਸੋਂ ਡੂμਘਾਈ ਨਾਲ ਪੁ¤ਛਗਿ¤ਛ ਕੀਤੀ ਜਾਵੇਗੀ ਕਿ
ਇਨ੍ਹਾਂ ਨੇ ਹੋਰ ਕਿਹੜੀਆਂ ਕਿਹੜੀਆਂ ਵਾਰਦਾਤਾਂ ਕੀਤੀਆ ਹਨ ਅਤ ੇ ਕਿਥੇ ਕਿ¤ਥੇ ਹੋਰ ਕਿμਨੇ ਮੁਕ¤ਦਮੇ ਦਰਜ਼ ਹਨ ਅਤੇ
ਹੁਣ ਉਹ ਕਿਹੜੀ ਵਾਰਦਾਤ ਕਰਨ ਦੀ ਤਾਂਕ ਵਿ¤ਚ ਸਨ ਆਦਿ, ਬਾਰੇ ਪਤਾ ਲਗਾਇਆ ਜਾ ਰਿਹਾ ਹੈ, ਜਿਹਨਾਂ ਪਾਸੋਂ
ਅਹਿਮ ਸੁਰਾਗ ਲੱਗਣ ਦੀ ਸੰਭਾਵਨਾਂ ਹੈ।

LEAVE A REPLY

Please enter your comment!
Please enter your name here