ਮਾਨਸਾ, 21—06—2021 (ਸਾਰਾ ਯਹਾਂ/ਮੁੱਖ ਸੰਪਾਦਕ) : ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ, ਆਈ.ਪੀ.ਐਸ. ਜੀ ਦੀ ਯੋਗ ਅਗਵਾਈ ਹੇਠ ਮਾਨਸਾ
ਪੁਲਿਸ ਨੇ ਪੁਲਿਸ ਲਾਈਨ ਮਾਨਸਾ ਵਿਖੇ ਯੋਗਾ ਕਰਕੇ ੋਅੰਤਰਰਾਸ਼ਟਰੀ ਯੋਗਾ ਦਿਨੋ ਮਨਾਇਆ। ਉਨ੍ਹਾਂ ਵੱਲੋਂ ਪ੍ਰ ੈਸ ਨੋਟ
ਜਾਰੀ ਕਰਦੇ ਹੋਏ ਦੱਸਿਆ ਗਿਆ ਕਿ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਪੂਰੀ ਦੁਨੀਆ ਦੇ ਵੱਖ ਵੱਖ ਦੇਸ਼ਾ
ਵੱਲੋਂ ਅੱਜ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ। ਕੋਰੋਨਾ ਮਹਾਂਮਾਰੀ ਦੇ ਫੈਲਾਅ ਦੇ ਮੱਦੇਨਜ਼ਰ ਅਤ ੇ ਜਿਲਾ ਅੰਦਰ
ਅਮਨ ਤੇ ਕਾਨ ੂੰਨ ਵਿਵਸਥਾਂ ਨੂੰ ਬਹਾਲ ਰੱਖਣ ਲਈ ਕੀਤੀਆਂ ਜਾ ਰਹੀਆ ਰੋਜਾਨਾਂ ਦੀਆ ਡਿਊਟੀਆਂ ਨੂੰ ਸੁਚੱਜੇ ਢੰਗ
ਨਾਲ ਨਿਭਾਉਣ ਲਈ ਪੁਲਿਸ ਕਰਮਚਾਰੀਆਂ ਨੂੰ ਚੁਸਤ—ਫੁਰਤ ਅਤੇ ਸਿਹਤਯਾਬ ਰੱਖਣਾ ਅਤੀ ਜਰੂਰੀ ਹੈ। ਜਿਸ ਕਰਕੇ
ਮਾਨਸਾ ਪੁਲਿਸ ਵੱਲੋ ਵੀ ਇਸ ਮੁਹਿੰਮ ਦਾ ਹਿੱਸਾ ਬਣਦੇ ਹੋੲ ੇ ਸ੍ਰੀ ਸੰਜੀਵ ਗੋਇਲ ਉਪ ਕਪਤਾਨ ਪੁਲਿਸ (ਸਥਾਨਕ)
ਮਾਨਸਾ ਦੀ ਨਿਗਰਾਨੀ ਹੇਠ ਅੱਜ ਸੁਭਾ 6 ਵਜੇ ਤੋਂ 8 ਵਜੇ ਤੱਕ ਪੁਲਿਸ ਲਾਈਨ ਮਾਨਸਾ ਵਿਖੇ ਯੋਗਾ ਕੀਤਾ ਗਿਆ, ਜੋ
ਟਰੇਂਡ ਯੋਗਾ ਟੀਚਰ ਹਰਮਨਦੀਪ ਸਿੰਘ ਵੱਲੋਂ ਬੜੀ ਨਿਮਰਤਾ ਅਤੇ ਸਹੀ ਤਾਰੀਕੇ ਨਾਲ ਕਰਵਾਇਆ ਗਿਆ। ਜਿਸ
ਵਿੱਚ ਥਾਣਿਆ/ਚੌਕੀਆਂ/ਯੂਨਿਟਾਂ ਅਤ ੇ ਪੁਲਿਸ ਲਾਈਨ ਮਾਨਸਾ ਦੇ 80 ਕਰਮਚਾਰੀਆਂ ਨੇ ਕੋਵਿਡ—19 ਮਹਾਂਮਾਰੀ ਦੀਆ
ਸਾਵਧਾਨੀਆਂ ਦੀ ਇੰਨ ਬਿੰਨ ਪਾਲਣਾ ਕਰਦੇ ਹੋੲ ੇ ਯੋਗਾ ਵਿੱਚ ਹਿੱਸਾ ਲਿਆ।
ਐਸ.ਐਸ.ਪੀ. ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋੲ ੇ ਦੱਸਿਆ ਗਿਆ ਕਿ ਪੁਲਿਸ ਕਰਮਚਾਰੀਆਂ ਨੂੰ
ਸਰੀਰਕ ਅਤੇ ਮਾਨਸਿਕ ਤੌਰ ਤੇ ਬਦਲਦੇ ਸਮਾਜਿਕ ਹਾਲਾਤਾਂ ਅਨੁਸਾਰ ਫਿੱਟ ਅਤ ੇ ਨਿਰੋਗ ਰੱਖਣਾ ਜਰੂਰੀ ਹੈ। ਕਿਉਕਿ
ਕੋਰੋਨਾ ਮਹਾਮਾਰੀ ਨਾਲ ਨਿਪਟਣ ਲਈ ਵਧੇਰੇ ਡਿਉਟੀਆਂ, ਨਿੱਤ ਦੇ ਧਰਨੇ, ਰੈਲੀਆ, ਅਮਨ ਤੇ ਕਾਨ ੂੰਨ ਵਿਵਸਥਾਂ
ਆਦਿ ਸਬੰਧੀ ਦਿਨ/ਰਾਤ ਦੀਆਂ ਡਿਊਟੀਆਂ ਦੇ ਮੱਦੇਨਜ਼ਰ ਪੁਲਿਸ ਕਰਮਚਾਰੀਆਂ ਪਾਸ ਆਪਣੀ ਸਿਹਤ ਨੂੰ ਸੰਭਾਲਣ
ਲਈ ਸਮਾਂ ਨਾ ਮਿਲਣ ਕਰਕੇ ਉਹ ਅਕਸਰ ਤਨਾਓ ਵਿੱਚ ਆ ਜਾਂਦੇ ਹਨ। ਲਗਾਤਾਰ ਚੱਲ ਰਹੀ ਡਿਊਟੀ ਦੇ ਤਨਾਓ ਨੂੰ
ਖਤਮ ਕਰਨ ਲਈ ਅਤੇ ਉਹਨਾਂ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਫਿੱਟ ਰੱਖਣ ਲਈ ਯੋਗਾ ਆਸਨ ਬਹੁਤ ਜਰੂਰੀ
ਹਨ। ਅੱਜ ਦੇ ਯੋਗਾ ਵਿੱਚ ਕਰਮਚਾਰੀਆਂ ਨੂੰ ਪਹਿਲਾਂ ਵਾਕਿੰਗ, ਫਿਰ ਹਲਕੀ ਜੋਗਿੰਗ, ਪੀ.ਟੀ. ਤੋਂ ਬਾਅਦ ਪ੍ਰਾਣਾਯਾਮ
ਦਾ ਅਭਿਆਸ, ਨਾੜ੍ਹੀ ਸੋਧਣ ਪ੍ਰਾਣਾਯਾਮ, ਅਨੂਲੋਮ, ਵਿਲੋਮ ਆਦਿ ਯੋਗ ਕਿਰਿਆਵਾਂ/ਆਸਣਾ ਦਾ ਵੱਧ ਤੋਂ ਵੱਧ
ਅਭਿਆਸ ਸਹੀ ਤਰੀਕੇ ਨਾਲ ਕਰਵਾ ਕੇ ਉਹਨਾਂ ਦੀ ਰੋਗ ਪ੍ਰਤੀਰੋਧ ਸਮੱਰਥਾਂ (ਇਮਿਊਨਿਟੀ ਸਿਸਟਮ ਅੱਪ ਕਰਨਾ)
ਵਿੱਚ ਵਾਧਾ ਕੀਤਾ ਗਿਆ ਤਾਂ ਜੋ ਕਰਮਚਾਰੀ ਸਰੀਰਕ ਤੇ ਮਾਨਸਿਕ ਤੌਰ ਤੇ ਫਿੱਟ ਰਹਿ ਕੇ ਆਪਣੀ ਡਿਊਟੀ ਹੋਰ ਅੱਛੇ
ਤਾਰੀਕੇ ਨਾਲ ਨਿਭਾ ਸਕਣ। ਐਸ.ਐਸ.ਪੀ. ਮਾਨਸਾ ਵੱਲੋਂ ਦੱਸਿਆ ਗਿਆ ਕਰਮਚਾਰੀਆਂ ਦੀ ਸਰੀਰਕ ਤੇ ਮਾਨਸਿਕ
ਫਿਟਨੈਸ ਲਈ ਅੱਜ ਦੇ ੋਅੰਤਰਰਾਸ਼ਟਰੀ ਯੋਗਾ ਡੇੋ ਮੌਕੇ ਮਾਨਸਾ ਪੁਲਿਸ ਵੱਲੋਂ ਸੁਰੂ ਕੀਤਾ ਯੋਗਾ ਅੱਗੇ ਲਈ ਵੀ ਇਸੇ
ਤਰਾ ਹੀ ਲਗਾਤਾਰ ਜਾਰੀ ਰੱਖਿਆ ਜਾਵੇਗਾ।
—ਮਾਨਸਾ ਪੁਲਿਸ ਨੇ ਪੁਲਿਸ ਲਾਈਨ ਮਾਨਸਾ ਵਿਖੇ ਯੋਗਾ ਕਰਕ ੇ ੋਅੰਤਰਰਾਸ਼ਟਰੀ ਯੋਗਾ ਦਿਵਸੋ
ਮਨਾਇਆ
—ਰੋਜਾਨਾਂ ਦੀਆ ਡਿੳ ੂਟੀਆਂ ਬਾਖੁਬੀ ਨਿਭਾਉਣ ਲਈ ਕਰਮਚਾਰੀਆਂ ਦੀ ਫਿਟਨੈਸ ਅਤੀ ਜਰੂਰੀ
—ਐਸ.ਐਸ.ਪੀ. ਡਾ. ਭਾਰਗਵ
ਮਾਨਸਾ, 21—06—2021:
ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ, ਆਈ.ਪੀ.ਐਸ. ਜੀ ਦੀ ਯੋਗ ਅਗਵਾਈ ਹੇਠ ਮਾਨਸਾ