ਮਾਨਸਾ,16-01-23 (ਸਾਰਾ ਯਹਾਂ/ ਮੁੱਖ ਸੰਪਾਦਕ ): ਡਾ:ਨਾਨਕ ਸਿੰਘ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਜੀ ਵੱਲੋ
ਹਫਤਾਵਾਰੀ ਪ੍ਰੈਸ ਨੋਟ ਜਾਰੀ ਕਰਦੇ ਹੋੲ ੇ ਦੱਸਿਆ ਗਿਆ ਮਾਨਸਾ ਪੁਲਿਸ ਵੱਲੋ ਜਿਲ੍ਹਾ ਅੰਦਰ ਨਸ਼ਿਆ ਦੀ
ਮੁਕ ੰਮਲ ਰੋਕਥਾਮ ਨੂੰ ਯਕੀਨੀ ਬਣਾਉਦੇ ਹੋੲ ੇ ਨਸ਼ਿਆ ਦਾ ਧੰਦਾ ਕਰਨ ਵਾਲਿਆ ਵਿਰੁੱਧ ਮਿਤੀ 09-01-23 ਤ ੋ
16-01-23 ਤੱਕ ਵੱਡੇ ਪੱਧਰ ਤੇ ਕਾਰਵਾਈ ਕੀਤੀ ਗਈ ਅਤੇ ਮਹਿਕਮਾ ਪੁਲਿਸ ਦੇ ਕੰਮਕਾਜ ਵਿੱਚ ਪ੍ਰਗਤੀ
ਲਿਆਉਦੇ ਹੋਏ ਜਾਬਤੇ ਅਨੁਸਾਰ ਨਿਪਟਾਰਾ ਕੀਤਾ ਗਿਆ ਹੈ।
ਨਸ਼ਿਆ ਵਿਰੁੱਧ ਕਾਰਵਾਈ
ਐਨ.ਡੀ.ਪੀ.ਐਸ ਐਕਟ ਤਹਿਤ 6 ਮੁਕ ੱਦਮੇ ਦਰਜ ਕਰਕੇ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ
ਗਿਆ ਹੈ,ਜਿਹਨਾ ਪਾਸੋ 5600 ਨਸੀਲੀਆ ਗੋਲੀਆਂ, 0.035 ਗ੍ਰਾਮ ਹੈਰੋਇਨ(ਚਿੱਟਾ) ਅਤ ੇ 0.530 ਕਿਲੋਗ੍ਰਾਮ
ਅਫੀਮ ਦੀ ਬ੍ਰਾਮਦਗੀ ਕੀਤੀ ਗਈ ।ਆਬਕਾਰੀ ਐਕਟ ਤਹਿਤ 6 ਮੁਕ ੱਦਮੇ ਦਰਜ ਕਰਕੇ 6 ਵਿਅਕਤੀਆ ਨੂੰ
ਗ੍ਰਿਫਤਾਰ ਕਰਕੇ ਉਹਨਾ ਪਾਸੋ 150 ਕਿੱਲੋ ਲਾਹਣ,48.750 ਸ਼ਰਾਬ ਨਜੈਜ,7.500 ਲੀਟਰ ਠੇਕਾ ਸ਼ਰਾਬ
(ਹਰਿਆਣਾ) ਦੀ ਬ੍ਰਾਮਦਗੀ ਕੀਤੀ ਗਈ ਹੈ।ਗ੍ਰਿਫਤਾਰ ਵਿਅਕਤੀਆਂ ਵਿਰੁੱਧ ਵੱਖ ਵੱਖ ਥਾਣਿਆ ਅੰਦਰ ਮੁਕ ੱਦਮੇ
ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਦੀ ਗਈ ਹੈ।
ਪੀ.ਓਜ. ਵਿਰੁੱਧ ਕਾਰਵਾਈ:
1.ਮਾਨਸਾ ਪੁਲਿਸ ਵੱਲੋ ਇਸ ਹਫਤੇ ਦੌਰਾਨ ਹੇਠ ਲਿਖੇ ਪੀ:ਓਜ ਗ੍ਰਿਫਤਾਰ ਕੀਤੇ ਗਏ ਹਨ
- ਮੁਕ ੱਦਮਾ ਨੰਬਰ 20 ਮਿਤੀ 18-02-17 ਅ/ਧ 379,411,420,473 ਹਿੰ:ਦੰ: ਥਾਣਾ ਸਦਰ ਮਾਨਸਾ ਵਿੱਚ
ਭਗੌੜੇ ਦਲਵਿੰਦਰ ਸਿੰਘ ਉਰਫ ਪੁੱਤਰ ਕੁੱਕੂ ਸਿੰਘ ਵਾਸੀ ਰਾਜਗੜ੍ਹ ਕੁੱਬੇ ਜਿਲ੍ਹਾ ਬਠਿੰਡਾ ਦਾ ਟਿਕਾਣਾ ਟਰੇਸ ਕਰਕੇ
ਮਿਤੀ 13-1-23 ਨੂੰ ਕਾਬ ੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ ਕੀਤਾ ਗਿਆ ਹੈ।
ਨਿਪਟਾਰਾ ਮੁਕ ੱਦਮੇ
ਮਾਨਸਾ ਪੁਲਿਸ ਵੱਲੋ ਜੇਰ ਤਫਤੀਸ ਮੁਕ ੱਦਮਿਆ ਦੀ ਤਫਤੀਸ ਮੁਕ ੰਮਲ ਕਰਕੇ 24
ਮੁਕ ੱਦਮਿਆ ਦੇ ਚਲਾਣ ਪੇਸ਼ ਅਦਾਲਤ ਕੀਤੇ ਗਏ ਹਨ ਅਤੇ 4 ਮੁਕ ੱਦਮੇ ਅਖਰਾਜ ਰਿਪੋਰਟ ਮੁਰੱਤਬ ਕਰਕੇ ਅਤੇ
1 ਮੁਕ ੱਦਮਾ ਅਦਮਪਤਾ ਮੁਰੱਤਬ ਕਰਕੇ 29 ਮੁਕ ੱਦਮਿਆ ਦਾ ਹਫਤੇ ਦੌਰਾਨ ਨਿਪਾਟਾਰਾ ਕੀਤਾ ਗਿਆ ਹੈ।
ਟਰੈਫਿਕ ਚਲਾਣ
ਟਰੈਫਿਕ ਨਿਯਮਾ ਦੀ ਪਾਲਣਾ ਅਧੀਨ ਹਫਤੇ ਦੌਰਾਨ ਕੁੱਲ 29 ਚਲਾਣ ਕੀਤੇ ਗਏ ਹਨ ।ਜਿਨ੍ਹਾ ਵਿੱਚੋ 21
ਅਦਾਲਤੀ ਚਲਾਣ ਅਤ ੇ 8 ਨਗਦ ਚਲਾਣ ਕਰਕੇ 8000 ਰੁਪੈ ਦੀ ਰਾਸੀ ਵਸੂਲ ਕਰਕੇ ਸਰਕਾਰੀ ਖਜਾਨੇ ਵਿੱਚ
ਜਮ੍ਹਾ ਕਰਵਾਈ ਗਈ ਹੈ।
ਐਟੀ-ਡਰੱਗ ਸੈਮੀਨਾਰ/ਪਬਲਿਕ ਮੀਟਿੰਗਾ :
ਮਾਨਸਾ ਪੁਲਿਸ ਵੱਲੋ ਇਸੇ ਹਫਤੇ ਦੌਰਾਨ ਪਬਲਿਕ ਨੂੰ ਨਸ਼ਿਆ ਵਿਰੁੱਧ ਜਾਗਰੂਪ ਕਰਨ ਲਈ ਕੁੱਲ 05
ਸੈਮੀਨਾਰ/ਮੀਟਿੰਗਾ ਕੀਤੀਆ ਗਈਆਂ ਹਨ ਜੋ ਇਹ ਮੁਹਿੰਮ ਲਗਾਤਾਰ ਜਾਰੀ ਹੈ।