
ਮਾਨਸਾ, 18—07—2022. (ਸਾਰਾ ਯਹਾਂ/ ਮੁੱਖ ਸੰਪਾਦਕ ) : ਸ੍ਰੀ ਗੌਰਵ ਤ ੂਰਾ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲ ੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ
ਦੱਸਿਆ ਗਿਆ ਕਿ ਮਾਨਸਾ ਪੁਲਿਸ ਵ ੱਲੋਂ ਜਿਲ੍ਹਾ ਅੰਦਰ ਨਸਿ਼ਆਂ ਦੀ ਮੁਕੰਮਲ ਰੋਕਥਾਮ ਨੂੰ ਯਕੀਨੀ ਬਨਾਉਂਦੇ ਹੋਏ ਨਸਿ਼ਆਂ
ਵਿਰੁੱਧ ਵੱਡ ੇ ਪੱਧਰ ਤੇ ਕਾਰਵਾਈ ਕਰਕੇ ਬਰਾਮਦਗੀ ਕਰਵਾਈ ਗਈ ਹੈ। ਇਸਤੋਂ ਇਲਾਵਾ ਮਹਿਕਮਾ ਪੁਲਿਸ ਦੇ ਕੰਮਕਾਜ਼
ਵਿੱਚ ਪ੍ਰਗਤੀ ਲਿਆਉਣ ਸਬੰਧੀ ਚਾਲੂ ਹਫਤੇ ਦੌਰਾਨ (ਮਿਤੀ 11—07—2022 ਤੋਂ 17—07—2022 ਤੱਕ) ਵੱਡੇ ਪੱਧਰ ਤੇ
ਕਾਰਵਾਈ ਕਰਕੇ ਕੰਮਕਾਜ਼ ਦਾ ਨਿਪਟਾਰਾ ਕੀਤਾ ਗਿਆ ਹੈ :—
ਨਸਿ਼ਆਂ ਵਿਰੁੱਧ ਕਾਰਵਾਈ
ਐਨ.ਡੀ.ਪੀ.ਐਸ. ਐਕਟ
ਦਰਜ਼ ਕ ੇਸ ਗ੍ਰਿਫਤਾਰ ਦੋਸ਼ੀ ਬਰਾਮਦਗੀ
18 22 1810 ਨਸ਼ੀਲੀਆਂ ਗੋਲੀਆ,
30 ਕਿਲੋਗ੍ਰਾਮ ਭੁੱਕੀ ਚ ੂਰਾਪੋਸਤ,
25 ਗ੍ਰਾਮ ਅਫੀਮ,
21 ਨਸ਼ੀਲੀਆਂ ਸੀਸ਼ੀਆਂ,
17 ਗ੍ਰਾਮ ਹੈਰੋਇੰਨ (ਚਿੱਟਾ)
ਅ/ਧ 188 ਹਿੰ:ਦੰ:
ਦਰਜ਼ ਕੇਸ ਗ੍ਰਿਫਤਾਰ ਦੋਸ਼ੀ ਬਰਾਮਦਗੀ
1 2 600 ਸਿਗਨੇਚਰ ਕੈਪਸੂਲ
ਆਬਕਾਰੀ ਐਕਟ
ਦਰਜ਼ ਕ ੇਸ ਗ੍ਰਿਫਤਾਰ ਦੋਸ਼ੀ ਬਰਾਮਦਗੀ
13 14 1245 ਕਿਲੋ ਲਾਹਣ,
45 ਲੀਟਰ ਸ਼ਰਾਬ ਠੇਕਾ,
20 ਲੀਟਰ ਸ਼ਰਾਬ ਨਜਾਇਜ,
1 ਚਾਲੂ ਭੱਠੀ
ਟਰੇਸ ਕੀਤੇ ਕਰੀਮੀਨਲ ਕੇਸ
ਕੇਸ ਸੰਖੇਪ ਵ ੇਰਵਾ
ਕਤਲ ਹੀਨੀਅਸ ਕਰਾਈਮ ਦੇ ਦਰਜ਼ ਹੋਏ ਮੁਕੱਦਮਾ ਨੰਬਰ 38 ਮਿਤੀ 14—07—2022 ਅ/ਧ 302 ਹਿੰ:ਦੰ: ਥਾਣਾ
ਜੌੜਕੀਆਂ ਨੂੰ ਕੁਝ ਹੀ ਘੰਟਿਆਂ ਅੰਦਰ ਸੁਲਝਾ ਕੇ ਆਪਣੀ ਪਤਨੀ ਦਾ ਕਤਲ ਕਰਨ ਵਾਲੇ ਪਤੀ ਸ਼ਤੀਸ ਕੁਮਾਰ
ਪੁੱਤਰ ਰਾਮ ਲਾਲ ਵਾਸੀ ਰਾਏਪੁਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਵਰਤੇ ਆਲਾਜਰਬ ਘੋਟਨਾ ਸਮੇਤ ਇੱਕ
ਡੀ.ਵੀ.ਆਰ. ਅਤੇ ਜੇਵਰਾਤ ਸੋਨਾ/ਚਾਂਦੀ ਵੀ ਬਰਾਮਦ ਕਰਵਾਇਆ ਗਿਆ ਹੈ।
ਖੋਹ ਖੋਹ ਦੇ ਅਨਟਰੇਸ ਮੁਕੱਦਮਾ ਨੰਬਰ 120 ਮਿਤੀ 14—07—2022 ਅ/ਧ 379—ਬੀ, 34 ਹਿੰ:ਦੰ: ਥਾਣਾ ਭੀਖੀ ਨੂੰ
ਟਰੇਸ ਕਰਕੇ ਦੋਨੋ ਮੁਲਜਿਮਾਂ ਮਨਜੀਤ ਸਿੰਘ ਉਰਫ ਨੇਕ ਪੁੱਤਰ ਗੁਰਜੰਟ ਸਿੰਘ ਵਾਸੀ ਭੁਪਾਲ ਕਲਾ ਅਤੇ ਪ੍ਰਦੀਪ
ਸਿੰਘ ਉਰਫ ਬੱਬੂ ਪੁੱਤਰ ਜਗਜੀਤ ਸਿੰਘ ਵਾਸੀ ਅਤਲਾ ਖੁਰਦ ਨੂੰ 3 ਘੰਟਿਆ ਅੰਦਰ ਗ੍ਰਿਫਤਾਰ ਕਰਨ ਵਿੱਚ
ਵੱਡੀ ਸਫਲਤਾਂ ਹਾਸਲ ਕੀਤੀ ਗਈ ਹੈ। ਮੁਲਜਿਮਾਂ ਪਾਸੋਂ ਖੋਹ ਕੀਤੀ ਨਗਦੀ 4 ਲੱਖ ਰੁਪਏ ਅਤੇ ਵਾਰਦਾਤ
ਵਿੱਚ ਵਰਤਿਆ ਮੋਟਰਸਾਈਕਲ ਮਾਰਕਾ ਹੀਰੋ ਸਪਲੈਂਡਰ ਪਲੱਸ ਬਿਨਾ ਨੰਬਰੀ ਨੂੰ ਵੀ ਬਰਾਮਦ ਕਰਵਾ ਕੇ
ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।
ਚੋਰੀ ਚੋਰੀ ਦੇ ਮੁਕੱਦਮਾ ਨੰਬਰ 123 ਮਿਤੀ 16—07—2022 ਅ/ਧ 379,411 ਹਿੰ:ਦੰ: ਥਾਣਾ ਸਿਟੀ—1 ਮਾਨਸਾ ਵਿੱਚ
ਮੁਲਜਿਮ ਚਾਨਣ ਸਿੰਘ ਉਰਫ ਬੂਟਾ ਪੁੱਤਰ ਗੁਰਤੇਜ ਸਿੰਘ ਵਾਸੀ ਤਾਮਕੋਟ ਨੂੰ ਕਾਬੂ ਕਰਕੇ ਉਸ ਪਾਸੋਂ ਚੋਰੀ ਦਾ
ਮੋਟਰਸਾਈਕਲ ਬਜਾਜ ਸੀ.ਟੀ.100 ਬਿਨਾ ਨੰਬਰੀ ਬਰਾਮਦ ਕੀਤਾ ਗਿਆ ਹੈ।
ਟਰੈਫਿਕ ਚਲਾਣ
ਵੇਰਵਾ ਕੁੱਲ
ਟਰੈਫਿਕ ਚਲਾਣ 293
ਨਗਦ ਚਲਾਣ 106
ਨਗਦ ਰਾਸ਼ੀ 53,000/— ਰੁਪਏ
ਐਜੂਕੇਸ਼ਨ ਕੈਪ ਲਗਾਏ 4
ਪੀ.ਓਜ਼./ਭਗੌੜਿਆਂ ਵਿਰੁੱਧ ਕਾਰਵਾਈ
ਗ੍ਰਿਫਤਾਰ ਪੀ.ਓ./ਭਗੌੜੇ ਦਾ ਨਾਮ ਦਰਜ਼ ਮੁਕ ੱਦਮਾ ਨੰਬਰ
ਇੰਦਰਜੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ
ਲਾਦੀਆ (ਲੁਧਿਆਣਾ)।
ਮੁਕੱਦਮਾ ਨੰ:60 ਮਿਤੀ 20—07—2017 ਅ/ਧ 447,511,427 ਹਿੰ:ਦੰ: ਥਾਣਾ
ਜੋਗਾ।
ਸੁਰਜੀਤ ਰਾਮ ਪੁੱਤਰ ਪੂਰਨ ਰਾਮ ਵਾਸੀ
ਸਰਦੂਲਗੜ।
ਮੁਕੱਦਮਾ ਨੰਬਰ 4 ਮਿਤੀ 07—01—2016 ਅ/ਧ 61/1/14 ਆਬਕਾਰੀ ਐਕਟ
ਥਾਣਾ ਸਰਦੂਲਗੜ।
ਪੈਰੋਲ ਜੰਪਰਾਂ ਵਿਰੁੱਧ ਕਾਰਵਾਈ
ਪੈਰੋਲ ਜੰਪਰ ਦਾ ਨਾਮ ਦਰਜ਼ ਮੁਕ ੱਦਮਾ ਨੰਬਰ
ਕੁਲਦੀਪ ਸਿੰਘ ਪੁ ੱਤਰ ਬਾਬੂ ਸਿੰਘ ਵਾਸੀ ਬੁਰਜ
ਹਰੀ।
ਮੁਕੱਦਮਾ ਨੰਬਰ 20 ਮਿਤੀ 26—03—2019 ਅ/ਧ 376,363,366—ਏ,120—ਬੀ.
ਹਿੰ:ਦੰ: ਅਤੇ 3,4,5 ਪਾਕਸੋ ਅ ੈਕਟ ਥਾਣਾ ਜੋਗਾ।
ਹਰਵਿੰਦਰ ਸਿੰਘ ਉਰਫ ਬੱਬੂ ਉਰਫ ਗੂੰਗਾ ਪੁੱਤਰ
ਕਾਲੂ ਸਿੰਘ ਵਾਸੀ ਮਾਨਸਾ।
ਮੁਕੱਦਮਾ ਨੰਬਰ 90 ਮਿਤੀ 17—11—2014 ਅ/ਧ 22/61/85 ਐਨ.ਡੀ.ਪੀ.ਐਸ.
ਐਕਟ ਥਾਣਾ ਸਿਟੀ—1 ਮਾਨਸਾ।
ਐਂਟੀ—ਡਰੱਗ ਸੈਮੀਨਰ/ਪਬਲਿਕ ਮੀਟਿੰਗਾਂ
ਮਾਨਸਾ ਪੁਲਿਸ ਵੱਲੋਂ ਇਸੇ ਹਫਤੇ ਦੌਰਾਨ ਪਬਲਿਕ ਨੂੰ ਨਸਿ਼ਆਂ ਵਿਰੁੱਧ ਜਾਗਰੂਕ ਕਰਨ ਅਤੇ ਕੈਮਿਸਟਾਂ ਨਾਲ ਕੁੱਲ
33 ਸੈਮੀਨਰ/ਮੀਟਿੰਗਾਂ ਕੀਤੀਆ ਗਈਆ ਹਨ, ਜ ੋ ਇਹ ਮੁਹਿੰਮ ਲਗਾਤਾਰ ਜਾਰੀ ਹੈ।
