*—ਮਾਨਸਾ ਪੁਲਿਸ ਦੀ ਮਾਂਹ ਅਪ੍ਰੈਲ ਦੌਰਾਨ ਨਸਿ਼ਆਂ ਵਿਰੁੱਧ ਵੱਡੀ ਕਾਰਵਾਈ 48 ਮੁਕੱਦਮੇ ਦਰਜ਼ ਕਰਕੇ 42 ਮੁਲਜਿਮ ਕੀਤੇ ਗ੍ਰਿਫਤਾਰ-ਐਸ.ਐਸ.ਪੀ. ਮਾਨਸਾ*

0
25

ਮਾਨਸਾ, 30—04—2021  (ਸਾਰਾ ਯਹਾਂ/ਮੁੱਖ ਸੰਪਾਦਕ): ਸ੍ਰੀ ਸੁਰੇਂਦਰ ਲਾਂਬਾ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ
ਨੋਟ ਜਾਰੀ ਕਰਦਿਆ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ
ਲਈ ਨਸਿ਼ਆ ਪ੍ਰਤੀ ੱਕਗਰ ੳਰlਕਗ਼ਅਫਕ ਦੀ ਨੀਤੀ ਅਪਨਾਈ ਗਈ ਹੈ। ਜਿਸ ਤਹਿਤ ਮਾਨਯੋਗ
ਡਾਇਰੈਕਟਰ ਜਨਰਲ ਪੁਲਿਸ ਪੰਜਾਬ ਚੰਡੀਗੜ ਅਤੇ ਇੰਸਪੈਕਟਰ ਜਨਰਲ ਪੁਲਿਸ ਬਠਿੰਡਾ ਰੇਂਜ
ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਨਸਿ ਼ਆ ਦੀ ਰੋਕਥਾਮ ਕਰਨ ਲਈ ਵਿਸੇਸ਼ ਮੁਹਿੰਮ ਚਲਾਈ ਹੋਈ
ਹੈ। ਇਸ ਮੁਹਿੰਮ ਤਹਿਤ ਵੱਧ ਤੋਂ ਵੱਧ ਫੋਰਸ ਲਗਾ ਕੇ ਵੱਖ ਵੱਖ ਥਾਵਾਂ ਤੋਂ ਨਸਿ਼ਆਂ ਦੀ ਬਰਾਮਦਗੀ
ਕਰਕੇ ਮੁਕੱਦਮੇ ਦਰਜ਼ ਕੀਤੇ ਗਏ ਹਨ। ਮਾਨਸਾ ਪ ੁਲਿਸ ਵੱਲੋਂ ਮਾਂਹ ਅਪ੍ਰੈਲ—2021 ਵਿੱਚ ਜਿਲ੍ਹਾ ਅੰਦਰ
ਨਸਿ਼ਆਂ ਦੀ ਮੁਕੰਮਲ ਰੋਕਥਾਮ ਨੂੰ ਯਕੀਨੀ ਬਨਾਉਂਦੇ ਹੋਏ ਨਸਿ ਼ਆਂ ਦਾ ਧੰਦਾ ਕਰਨ ਵਾਲਿਆਂ ਵਿਰੁੱਧ ਵੱਡੇ
ਪੱਧਰ ਤੇ ਕਾਰਵਾਈ ਕੀਤੀ ਗਈ ਹੈ।

ਮਾਨਸਾ ਪੁਲਿਸ ਨੇ ਨਸਿ ਼ਆਂ ਵਿਰੁੱਧ (ਐਨ.ਡੀ.ਪੀ.ਅ ੈਸ. ਐਕਟ ਅਤੇ ਆਬਕਾਰੀ ਐਕਟ
ਤਹਿਤ) ਵੱਡੀ ਕਾਰਵਾਈ ਕਰਦੇ ਹੋਏ 48 ਮੁਕੱਦਮੇ ਦਰਜ਼ ਕਰਕੇ 42 ਮੁਲਜਿਮਾਂ ਨੂੰ ਗਿ ੍ਰਫਤਾਰ ਕੀਤਾ ਗਿਆ
ਹੈ। ਜਿਹਨਾਂ ਪਾਸੋਂ 1990 ਨਸ਼ੀਲੀਆਂ ਗੋਲੀਆਂ, 5 ਗ੍ਰਾਮ ਹੈਰੋਇੰਨ, 9 ਕਿਲੋਗ੍ਰਾਮ ਭੁੱਕੀ ਚ ੂਰਾਪੋਸਤ, 1
ਕਿਲੋ 400 ਗ੍ਰਾਮ ਗਾਂਜਾ, 3740 ਲੀਟਰ ਲਾਹਣ, 4 ਚਾਲੂ ਭੱਠੀਆਂ ਅਤੇ 512 ਲੀਟਰ ਸ਼ਰਾਬ ਦੀ
ਬਰਾਮਦਗੀ ਕੀਤੀ ਗਈ ਹੈ। ਗਿ ੍ਰਫਤਾਰ ਮੁਲਜਿਮਾਂ ਵਿਰੁੱਧ ਵੱਖ ਵੱਖ ਥਾਣਿਆਂ ਅੰਦਰ ਮੁਕੱਦਮੇ ਦਰਜ਼
ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ ਹੈ।

ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਂਬਾ, ਆਈ.ਪੀ.ਐਸ. ਵੱਲੋਂ ਦੱਸਿਆ ਗਿਆ ਕਿ
ਨਸਿ਼ਆਂ ਅਤੇ ਮਾੜੇ ਅਨਸਰਾ ਵਿਰੁੱਧ ਵਿੱਢੀ ਮੁਹਿੰਮ ਨੂੰ ਅੱਗੇ ਲਈ ਵੀ ਇਸ ੇ ਤਰਾ ਹੀ ਜਾਰੀ ਰੱਖਿਆ ਜਾ
ਰਿਹਾ ਹੈ।


LEAVE A REPLY

Please enter your comment!
Please enter your name here