ਮਾਨਸਾ 10,ਦਸੰਬਰ (ਸਾਰਾ ਯਹਾ / ਮੁੱਖ ਸੰਪਾਦਕ) : ਮਾਨਸਾ ਦੇ ਪਿੰਡ ਨਰਿੰਦਰ ਪੁਰਾ ਵਿਖੇ ਦੇਰ ਰਾਤ ਨੂੰ ਰੇਲਵੇ ਲਾਈਨ ਦੋ ਫੁੱਟ ਟੁੱਟੀ ਹੋਈ ਸੀ ਅਤੇ ਜਦੋਂ ਅਵਧ ਅਸਾਮ ਐਕਸਪ੍ਰੈਸ ਗੱਡੀ ਲੰਘਣ ਲੱਗੀ ਤਾਂ ਗੱਡੀ ਡਰਾਈਵਰ ਦੀ ਸੁਝ ਬੁਝ ਕਰਾਨ ਵੱਡੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਗੀ ਅਤੇ ਰੇਲਵੇ ਲਾਈਨ ਦੋ ਫੁੱਟ ਤੱਕ ਟੁੱਟੀ ਹੋਈ ਸੀ ਅਤੇ ਮੋਕੇ ਤੇ ਗੱਡੀ ਦੇ ਡਰਾਈਵਰ ਨੇ ਮਾਨਸਾ ਰੇਲਵੇ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਰੇਲਵੇ ਅਧਿਕਾਰੀ ਅਤੇ ਟੈਕਨੀਕਲ ਟੀਮ ਅਤੇ ਰੇਲਵੇ ਪੁਲੀਸ ਅਤੇ ਸਥਾਨਕ ਪੁਲਿਸ ਦੇ ਅਧਿਕਾਰੀਆਂ ਨੇ ਮੋਕੇ ਤੇ ਪੁਹੰਚ ਕੇ ਰੇਲ ਲਾਈਨ ਦੇ ਦੋ ਫੁੱਟ ਟੁੱਟੀ ਲਾਇਨ ਦੀ ਮੁਰੰਮਤ ਕੀਤੀ
ਅਤੇ ਫਿਰ ਗੱਡੀ ਅਗਲੇ ਸਫ਼ਰ ਲਈ ਰਾਵਨਾ ਕੀਤਾ ਅਤੇ ਡਰਾਇਵਰ ਨੂੰ ਜੇ ਰੇਲਵੇ ਲਾਈਨ ਦੀ ਗੜਬੜੀ ਬਾਰੇ ਨਾ ਪਤਾ ਚਲਦਾ ਤਾਂ ਯਾਤਰੀਆਂ ਦਾ ਵੱਡਾ ਨੁਕਸਾਨ ਹੋ ਸਕਦਾ ਸੀ ਅਤੇ ਮੋਕੇ ਤੇ ਅਤੇ ਮਾਨਸਾ ਦੇ ਯਾਤਰੀ ਕਿਸੇ ਤਰ੍ਹਾਂ ਮਾਨਸਾ ਪੁੰਹਚ ਗੇ ਅਤੇ ਰੇਲਵੇ ਅਧਿਕਾਰੀਆਂ ਨੇ ਨੂੰ ਇਸ ਦੀ ਜਾਂਚ ਕਰਨੀ ਚਾਹੀਦੀ ਹੈ ਕਿ ਇਹ ਕਿਸ ਤਰ੍ਹਾਂ ਲਾਇਨ ਟੁੱਟੀ ਅਤੇ ਅੱਜ ਵੱਡਾ ਹਾਦਸਾ ਹੋਣੋਂ ਬਚ ਗਿਆ ਅਤੇ ਇਸ ਨਾਲ ਵੱਡਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ ਜੇ ਕਿਸੇ ਰੇਲਵੇ ਮੁਲਾਜ਼ਮ ਦੀ ਗਲਤੀ ਹੈ ਤਾਂ ਉਸ ਉਪਰ ਕਾਰਵਾਈ ਹੋਣੀ ਚਾਹੀਦੀ ਹੈ ਇਸ ਦਾ ਪਤਾ ਹੋਣ ਜਾਂਚ ਦੇ ਬਾਅਦ ਹੀ ਲੱਗੇਗਾ