ਮਾਨਸਾ 06,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਨੰਬਰਦਾਰ ਯੂਨੀਅਨ ਰਜਿਸਟਰਡ 643 ਦੀ ਮੀਟਿੰਗ ਤਹਿਸੀਲ ਪ੍ਰਧਾਨ ਨਾਜਰ ਸਿੰਘ ਖਿਆਲਾ ਦੀ
ਪ੍ਰਧਾਨਗੀ ਹੇਠ ਨੰਬਰਦਾਰ ਭਵਨ ਮਾਨਸਾ ਵਿਖੇ ਹੋਈ। ਜਿਸ ਵਿੱਚ ਸਮੂਹ ਜਿਲ੍ਹਾ ਦੇ ਨੰਬਰਦਾਰਾਂ ਨੇ ਵਧ
ਚੜ੍ਹ ਕੇ ਹਿੱਸਾ ਲਿਆ। ਆਪਣੀਆਂ ਮੰਗਾਂ ਪ੍ਰਤੀ ਰ'ਸਸ ਪ੍ਰਗਟ ਕੀਤਾ। ਆਉਂਣ ਵਾਲੀ ਮਾਨਸਾ ਦੀ
ਫੇਰੀ ਉਪਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੀ ਦਾ ਵਿਰ'ਸਧ ਕੀਤਾ ਜਾਵੇਗਾ। ਜਿਵੇਂ ਕਿ
ਨੰਬਰਦਾਰ ਦੇ ਬੇਟੇ ਨੂੰ ਨੰਬਰਦਾਰ ਬਣਾਇਆ ਜਾਵੇ, ਬੱਸ ਕਿਰਾਇਆ ਮੁਆਫ ਕੀਤਾ ਜਾਵੇ, ਬੀਮਾ
ਯ'ਸਜਨਾ ਲਾਗੂ ਕੀਤੀ ਜਾਵੇ, ਮਾਣ ਭੱਤਾ 5000 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ, ਨੰਬਰਦਾਰਾਂ ਦਾ
ਮਾਣ ਭੱਤਾ ਪਾਉਂਣ ਵਾਸਤੇ ਖੱਜਲ ਖੁਆਰ ਕੀਤਾ ਜਾਂਦਾ ਹੈ ਜ'ਸ ਕਿ ਸਰਾਸਰ ਧੱਕਾ ਹੈ। ਨੰਬਰਦਾਰਾਂ
ਦਾ ਮਾਣ ਭੱਤਾ ਸਹੀ ਟਾਈਮ ਤੇ ਖਾਤਿਆਂ ਵਿੱਚ ਪਾਇਆ ਜਾਵੇ। ਮੀਟਿੰਗ ਤ'ਸਂ ਬਾਅਦ
ਐਸ.ਡੀ.ਐਮ. ਮਾਨਸਾ ਸ੍ਰ. ਹਰਜਿੰਦਰ ਸਿੰਘ ਜੱਸਲ ਜੀ ਨੂੰ ਨੰਬਰਦਾਰਾਂ ਨੇ ਮੰਗ ਪੱਤਰ ਦਿੱਤਾ
ਅਤੇ ਐਸ.ਡੀ.ਐਮ. ਸਾਹਿਬ ਨੇ ਵਿਸਵਾਸ ਦਿਵਾਇਆ ਕਿ ਮਾਣਭੱਤਾ ਖਾਤਿਆਂ ਵਿੱਚ ਜਲਦੀ ਪਾ ਦਿੱਤਾ
ਜਾਵੇਗਾ। ਪ੍ਰਧਾਨ ਨਾਜਰ ਸਿੰਘ ਖਿਆਲਾ ਜੀ ਨੇ ਪਿਛਲੀ ਦਿਨੀ ਮਾਨਸਾ ਤ'ਸਂ ਵੱਡੀ ਤਦਾਦ ਦੇ ਨਾਲ
ਨੰਬਰਦਾਰ ਲੁਧਿਆਣਾ ਮਹਾਂ ਰ'ਸਸ ਰੈਲੀ ਵਿੱਚ ਪਹੁੰਚੇ ਸਨ ਉਥੇ ਵੀ ਸਰਕਾਰ ਨੂੰ ਮੰਗਾਂ ਪ੍ਰਤੀ ਰ'ਸਸ
ਪ੍ਰਗਟ ਕੀਤਾ ਸੀ। ਪਰ ਸਰਕਾਰ ਨੇ ਕ'ਸਈ ਨਹੀਂ ਸੁਣੀ। ਜ'ਸ ਰਾਜਾ ਵੜਿੰਗ ਟਰਾਂਸਪ'ਸਰਟ ਮੰਤਰੀ ਪਿਛਲੀ
ਦਿਨੀ ਮਾਨਸਾ ਵਿਖੇ ਆਏ ਸੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਪਰ ਉਹਨਾਂ ਨੇ ਕ'ਸਈ ਵੀ ਮੰਗ
ਨਹੀਂ ਕੀਤੀ। ਜੇਕਰ ਸਰਕਾਰ ਦਾ ਰਵੱਈਆ ਇਸੇ ਤਰ੍ਹਾਂ ਰਿਹਾ ਤਾਂ ਆਉਂਣ ਵਾਲੇ ਦਿਨਾਂ ਵਿੱਚ
ਨੰਬਰਦਾਰ ਬਹੁਤ ਵੱਡਾ ਸੰਘਰਸ਼ ਕਰਨਗੇ ਅਤੇ 1—1 ਵ'ਸਟ ਸਰਕਾਰ ਦੇ ਖਿਲਾਫ ਭੁਗਤਣਗੇ ਅਤੇ ਆਉਂਣ
ਵਾਲੀਆਂ ਚ'ਸਣਾਂ ਵਿੱਚ ਪੰਜਾਬ ਸਰਕਾਰ ਇਹ ਖਮਿਆਜਾ ਭੁਗਤਣਾ ਪਵੇਗਾ। ਮੀਟਿੰਗ ਵਿੱਚ ਸਮੂਹ
ਨੰਬਰਦਾਰ ਸਤਿੰਦਰ ਸਿੰਘ ਮਾਨਸਾ, ਸੁਖਦੇਵ ਸਿੰਘ ਨੰਗਲ ਕਲਾਂ, ਪ੍ਰਸ'ਸਤਮ ਸਿੰਘ ਬੱਪੀਆਣਾ, ਜੱਗਾ ਸਿੰਘ
ਅਸਪਾਲ, ਹਰੀ ਸਿੰਘ ਘਰਾਂਗਣਾ, ਰਾਮ ਸਿੰਘ ਗਾਗ'ਸਵਾਲ, ਬਲਕਰਨ ਸਿੰਘ ਮੂਸਾ, ਰਾਜਾ ਸਿੰਘ ਲੱਲੂਆਣਾ,
ਕੁਲਦੀਪ ਸਿੰਘ ਦਲੇਲਵਾਲਾ, ਪ੍ਰੀਤਮ ਸਿੰਘ ਲੱਲੂਆਣਾ, ਬਲਵੀਰ ਸਿੰਘ ਮਾਨਸਾ, ਸੁਖਦੇਵ ਸਿੰਘ ਮਾਨਸਾ,
ਗੁਰਮੀਤ ਸਿੰਘ ਅਤਲਾ ਖੁਰਦ ਆਦਿ ਹਾਜ਼ਰ ਸਨ।