ਮਾਨਸਾ 26,ਦਸੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਮਾਨਸਾ ਤੋਂ ਆਮ ਆਦਮੀ ਪਾਰਟੀ ਨੇ ਡਾ ਵਿਜੇ ਸਿੰਗਲਾ ਨੂੰ ਬਣਾਇਆ ਆਪਣਾ 2022 ਵਿਧਾਨ ਸਭਾ ਚੋਣਾਂ ਦਾਉਮੀਦਵਾਰ ਇੱਥੇ ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਮਾਨਸਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਉਮੀਦਵਾਰ ਦੀ ਹਲਕਾ ਵਾਸੀ ਉਡੀਕ ਕਰ ਰਹੇ ਸਨ ਜਿਸ ਦਾ ਅੱਜ ਐਲਾਨ ਹੁੰਦਿਆਂ ਹੀ ਡਾ ਵਿਜੇ ਸਿੰਗਲਾ ਦੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਅਤੇ ਉਨ੍ਹਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ