ਮਾਨਸਾ 11 ਜੁਲਾਈ (ਸਾਰਾ ਯਹਾਂ/ ਬੀਰਬਲ ਧਾਲੀਵਾਲ ) : ਹਰ ਸਾਲ ਦੀ ਤਰ੍ਹਾਂ ਅਮਰਨਾਥ ਮਾਨਸਾ ਤੋਂ ਲੰਗਰ ਤੇ ਭੰਡਾਰੇ ਦੀ ਸੇਵਾ ਲਈ ਪਹੁੰਚੇ ਸ਼੍ਰੀ ਹਰ ਹਰ ਮਹਾਦੇਵ ਸੇਵਾ ਮੰਡਲ ਰਜਿਸਟਰਡ ਮਾਨਸਾ ਪ੍ਰਧਾਨ ਜੀ ਦਾ ਸ੍ਰੀ ਅਰੁਣ ਕੁਮਾਰ ਬਿੱਟੂ ਜੀ ਸਰਪ੍ਰਸਤ ਸ੍ਰੀ ਮੁਨੀਸ਼ ਬੱਬੀ ਦਾਨੇਵਾਲੀਆ ਮੰਡਲ ਮੈਂਬਰ ਇੰਦਰਜੀਤ ਇੰਦਾ ਲਵੀਂ ਸਿੰਗਲਾ ਪਿੰਟੂ ਅਤੇ ਉਹਨਾਂ ਦੀ ਪੂਰੀ ਟੀਮ ਜ਼ੋ ਹਾਦਸਾ ਹੋਣ ਸਮੇਂ ਲੰਗਰ ਟੈਂਟ ਵਿੱਚ ਹਾਜਰ ਸੀ। ਮੈਂ ਪੂਰੇ ਹਾਦਸੇ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰੀ ਮੀਂਹ ਅਤੇ ਲੰਗਰ ਗੂਫਾ ਦੇ ਨਜ਼ਦੀਕ ਹੋਣ ਕਾਰਨ ਮਾਨਸਾ ਵਾਲਿਆਂ ਦੇ ਲੰਗਰ ਵਿੱਚ ਹਜ਼ਾਰ ਸਨ ।ਮਾਨਸਾ ਲੰਗਰ ਵਾਲਿਆਂ ਦੀ ਮੁਸਤੈਦੀ ਨਾਲ ਟੈਂਟ ਵਿੱਚ ਹਾਜਰ ਲੋਕਾਂ ਉਥੇ ਸੁਰੱਖਿਅਤ ਸਥਾਨਾਂ ਤੇ ਭੇਜਿਆ ਗਿਆ ਅਤੇ ਦੇਖਦੇ ਦੇਖਦੇ ਹੀ ਸਭ ਕੁਝ ਤਹਿਸ ਨਹਿਸ ਹੋ ਗਿਆ ।
ਅਤੇ ਮਾਨਸਾ ਵਾਲਿਆਂ ਭਾਰੀ ਨੁਕਸਾਨ ਹੋਇਆ ਹੈ ਅਤੇ ਲੰਗਰ ਦਾ ਸਾਰਾ ਸਮਾਨ ਬੱਦਲ ਫਟਣ ਕਾਰਨ ਉਸ ਵਿਚ ਰੁੜ੍ਹ ਗਿਆ ਅਤੇ ਪ੍ਰਧਾਨ ਅਰੁਣ ਕੁਮਾਰ ਬਿੱਟੂ ਦੇ ਦੱਸਣ ਮੁਤਾਬਿਕ ਮਾਨਸਾ ਵਾਲਿਆਂ ਲੰਗਰ 40 ਤੋ 50 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਅਤੇ ਪਰ ਜਿਥੇ ਲੰਗਰ ਦਾ ਨੁਕਸਾਨ ਹੋਇਆ ਫਿਰ ਪਰ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਮਾਨਸਾ ਲੰਗਰ ਵਾਲਿਆਂ ਨੇ ਲੋਕਾਂ ਨੂੰ ਮਲਬੇ ਵਿਚੋਂ ਬਾਹਰ ਕੱਢਿਆ ਉਹਨਾਂ ਦੀ ਸਾਰੀ ਇਸ ਵੇਲੇ ਵੀ ਜੰਮੂ ਕਸ਼ਮੀਰ ਪ੍ਰਸ਼ਾਸਨ ਦੀ ਪੂਰੀ ਮੱਦਦ ਕਰ ਰਹੀ ਹੈ ।ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਲਜੀਤ ਸ਼ਰਮਾ ਨੇ ਦੱਸਿਆ ਕਿ ਜਦੋਂ ਬੱਦਲ ਫਟਿਆ ਤਾਂ ਉਹ ਬਿਲਕੁਲ ਪਵਿੱਤਰ ਗੁਫਾ ਦੇ ਨੇੜੇ ਭੰਡਾਰੇ ਵਾਲੇ ਟੈਂਟ ਵਿਚ ਹਾਜ਼ਰ ਸਨ ।ਸਨ ਦੇਸ਼ ਭਰ ਵਿੱਚੋਂ ਲੱਗੇ ਲੰਗਰ ਪਲਾਂ ਵਿੱਚ ਵੇਖਦੇ ਹੀ ਤਹਿਸ ਹੋ ਗਿਆ ।ਸਾਡੇ ਵੱਲੋਂ ਮਾਨਸਾ ਵਾਲਿਆਂ ਵੱਲੋਂ ਲਗਾਇਆ ਲੰਗਰ ਜਿਸ ਵਿੱਚ ਪੰਜਾਹ ਲੱਖ ਰੁਪਏ ਦੇ ਕਰੀਬ ਦਾ ਰਾਸ਼ਨ ਅਤੇ ਹੋਰ ਸਮੱਗਰੀ ਸੀ ਪੂਰੀ ਤਰ੍ਹਾਂ ਨਸ਼ਟ ਹੋ ਗਈ।
ਮਾਨਸਾ ਦੇ ਲੰਗਰ ਵਿੱਚ ਸ਼ਾਮਲ ਨੌਜਵਾਨਾ ਵੱਲੋਂ ਸੈਂਕੜੇ ਲੋਕਾਂ ਨੂੰ ਮਲਬੇ ਵਿੱਚੋਂ ਕੱਢਿਆ ਗਿਆ ਅਤੇ ਉੱਚੀਆਂ ਥਾਵਾਂ ਤੇ ਲਿਜਾਇਆ ਗਿਆ ਅਤੇ ਸੁਰੱਖਿਅਤ ਥਾਵਾਂ ਤੇ ਪਹੁੰਚਾ ਕੇ ਉਨ੍ਹਾਂ ਦੀ ਜਾਨ ਦੀ ਰਾਖੀ ਕੀਤੀ । ਉਨ੍ਹਾਂ ਕਿਹਾ ਬੇਸ਼ੱਕ ਹਾਦਸਾ ਬਹੁਤ ਹੀ ਵੱਡਾ ਵਾਪਰਿਆ ਸੀ ਪਰ ਬਹੁਤ ਵੱਡਾ ਬਚਾਅ ਹੋ ਗਿਆ ਆਰਥਿਕ ਤੌਰ ਤੇ ਭਾਰੀ ਨੁਕਸਾਨ ਹੋਇਆ ਹੈ। ਮਾਨਸਾ ਦੀ ਸੰਸਥਾ ਦੇ ਮੇੈਬਰਾ ਦਾ ਜਾਨੀ ਨੁਕਸਾਨ ਹੋਣ ਤੋ ਬਚ ਗਿਆ । ਭੰਡਾਰੇ ਦਾ ਭਾਰੀ ਨੁਕਸਾਨ ਹੋਇਆ ਹੈ ।ਪਰ ਜਾਨੀ ਨੁਕਸਾਨ ਹੋਣ ਤੋ ਬਚਾ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਭੰਡਾਰੇ ਵਾਲੇ ਵੀਰਾਂ ਦਾ ਬਚਾਅ ਹੋ ਗਿਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਨੀਸ਼ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਹਰ ਸਾਲ ਅਮਰਨਾਥ ਪਵਿੱਤਰ ਗੁਫਾ ਮਾਨਸਾ ਦੀ ਸੰਗਤ ਵੱਲੋਂ ਭੰਡਾਰਾ ਲਗਾਇਆ ਜਾਂਦਾ ਹੈ। ਅਤੇ ਇਸ ਸਾਲ ਵੀ ਲਗਾਇਆ ਗਿਆ ਸੀ। ਹਰ ਸਾਲ ਅਮਰਨਾਥ ਪਵਿੱਤਰ ਗੁਫਾ ਮਾਨਸਾ ਦੀ ਸੰਗਤ ਵੱਲੋਂ ਭੰਡਾਰਾ ਲਗਾਇਆ ਜਾਂਦਾ ਹੈ। ਪਵਿੱਤਰ ਗੁਫ਼ਾ ਕੋਲ ਬੱਦਲ ਫਟਣ ਤੋਂ ਬਾਅਦ ਸਾਰੇ ਲੰਗਰ ਪੂਰੀ ਤਰ੍ਹਾਂ ਤਬਾਹ ਹੋ ਗਏ ਉਨ੍ਹਾਂ ਇਸ ਮੌਕੇ ਜਿਥੇ ਮਾਨਸਾ
ਜਲੰਧਰ ਵਾਲੇ ਵੀਰਾਂ ਦਾ ਧੰਨਵਾਦ ਕੀਤਾ। ਪਵਿੱਤਰ ਗੁਫ਼ਾ ਕੋਲ ਬੱਦਲ ਫਟਣ ਤੋਂ ਬਾਅਦ ਸਾਰੇ ਲੰਗਰ ਪੂਰੀ ਤਰ੍ਹਾਂ ਤਬਾਹ ਹੋ ਗਏ ਉਨ੍ਹਾਂ ਇਸ ਮੌਕੇ ਜਿਥੇ ਮਾਨਸਾ ਵਾਲੇ ਵੀਰਾਂ ਦਾ ਧੰਨਵਾਦ ਕੀਤਾ ਉਨ੍ਹਾਂ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ। ਉੱਥੇ ਸੀ ਜੰਮੂ ਕਸ਼ਮੀਰ ਪੁਲੀਸ ਅਤੇ ਕੇਂਦਰੀ ਬਲਾਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਪੂਰੀ ਮੁਸਤੈਦੀ ਨਾਲ ਆਮ ਲੋਕਾਂ ਦਾ ਜਾਨ ਬਚਾਈ । ਬੱਬੀ ਦਾਨੇਵਾਲੀਆ ਨੇ ਕਿਹਾ ਕਿ ਅਮਰਨਾਥ ਯਾਤਰਾ ਤੇ ਜਾਣ ਵਾਲੇ ਸਰਧਾਲੁੂ ਮੌਸਮ ਨੂੰ ਵੇਖਦੇ ਹੋਏ ਯਾਤਰਾ ਲਈ ਘਰੋਂ ਨਿਕਲਣ।ਸੰਸਥਾ ਦੇ ਪ੍ਰਧਾਨ ਅਰੁਣ ਕੁਮਾਰ ਬਿੱਟੂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀ ਪੂਰੀ ਟੀਮ ਦੇ ਯਤਨਾਂ ਸਦਕਾ ਲੰਗਰ ਦੁਬਾਰਾ ਸ਼ੁਰੂ ਕਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਬੇਸ਼ਕ ਲੱਖਾਂ ਰੁਪਏ ਖਰਚ ਕਰਕੇ ਸ਼ੁਰੂ ਕੀਤੇ ਭੰਡਾਰੇ ਦਾ ਸਾਮਾਨ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ ਪਰ ਫਿਰ ਵੀ ਸਾਰੀ ਟੀਮ ਦੇ ਸਹਿਯੋਗ ਅਤੇ ਦ੍ਰਿਡ਼੍ਹ ਰੱਦ ਇਰਾਦੇ ਅਤੇ ਮਿਹਨਤ ਸਦਕਾ ਦੁਬਾਰਾ ਭੰਡਾਰਾ ਸ਼ੁਰੂ ਕਰ ਦਿੱਤਾ ਹੈ । ਅਰੁਣ ਕੁਮਾਰ ਬਿੱਟੂ ਨੇ ਕਿਹਾ ਕਿ ਭੋਲੇ ਸ਼ੰਕਰ ਦੀ ਕਿਰਪਾ ਹੋਣ ਤੋਂ ਬਾਅਦ ਹੀ ਭੰਡਾਰਾ ਲਗਾਤਾਰ ਜਾਰੀ ਰਹੇਗਾ ਜਿੰਨੀ ਦੇਰ ਇਹ ਯਾਤਰਾ ਚੱਲਦੀ ਰਹੇਗੀ ।