
ਮਾਨਸਾ , 11,ਮਾਰਚ (ਸਾਰਾ ਯਹਾਂ /ਜੌਨੀ ਜਿੰਦਲ): ਮਾਨਸਾ ਜ਼ਿਲ੍ਹੇ ਵਿੱਚ ਅੱਜ ਤੱਕ ਕੋਰੋਨਾ ਦੇ ਮਰੀਜ਼ਾਂ ਦੇ ਵੇਰਵਾ ਅਤੇ ਕਿਨੇ ਮਰੀਜ਼ਾਂ ਦੀ ਜਾਂਚ ਹੋਈ ਅਤੇ ਕਿਨੇ ਮਰੀਜ਼ਾਂ ਨੂੰ ਠੀਕ ਕਰਕੇ ਘਰ ਭੇਜਿਆ ਅਤੇ ਕਿਨੇ ਮਰੀਜ਼ਾਂ ਨੂੰ ਬਹਾਰਲੇ ਹਸਪਤਾਲਾਂ ਵਿਚ ਇਲਾਜ ਲਈ ਭੇਜਿਆ ਗਿਆ ਅਤੇ ਕਿਨੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਇਸ ਵਕਤ ਕਿਨੇ ਮਰੀਜ਼ਾਂ ਨੂੰ ਇਸ ਬੀਮਾਰੀ ਨੇ ਘੇਰ ਲਿਆ ਹੈ ਅਤੇ ਸਾਰਾ ਵੇਰਵਾ ਇਸ ਪ੍ਰਕਾਰ ਹੈ

