
ਮਾਨਸਾ 31.1.2023 (ਸਾਰਾ ਯਹਾਂ/ ਬੀਰਬਲ ਧਾਲੀਵਾਲ): ਮਾਨਸਾ ਕਲੱਬ ਮਾਨਸਾ ਵਿੱਚ ਪ੍ਰਧਾਨ ਸ੍ਰੀ ਅੰਕੁਰ ਸਿੰਗਲਾ ਜੀ
ਦੀ ਅਗਵਾਈ ਹੇਠ ਕਮੇਟੀ ਦੇ ਸਹਿਯੋਗਨਾਲ ਚੱਲ ਰਹੇ ਪਹਿਲੇ ਬੈਡਮਿੰਟਨ ਟੂਰਨਾਮੈਂਟ ਦੇ
ਅਖੀਰਲੇ ਦਿਨ ਓਪਨ ਦੇ ਮੁਕਾਬਲੇ ਦਾ ਕਰਵਾਏ ਗਏ। ਜਿਸ ਵਿੱਚ ਲੱਗਭੱਗ 20 ਟੀਮਾਂ ਨੇ ਭਾਗ ਲਿਆ।। ਇਸ
ਟੂਰਨਾਮੈਂਟ ਵਿੱਚ ਮਨੀਸ਼ ਬੱਬੀਦਾਨੇਵਾਲੀਆ ਅਤੇ ਤਰਸੇਮ ਸਿੰਗਲਾ ਪੱਪੂ ਠੇਕੇਦਾਰ ਨੇ ਵੀ ਵਿਸ਼ੇਸ਼ ਤ&੍ਰਚਰਵਸਰ
ਤੇ ਹਾਜਰੀ ਲਗਵਾੲਕੇ ਇਸ ਟੂਰਨਾਮੈਂਟ ਦੀ ਸ'ਸਭਾ ਵਧਾਈ। ਇਸ ਟੂਰਨਾਮੈਂਟ ਦੇ ਇਨਾਮ
ਵੰਡਣ ਦੀ ਰਸਮ ਐਮ।ਐੱਲ।ਏ ਹਲਕਾ ਮਾਨਸਾ ਡਾ। ਵਿਜੈ ਸਿੰਗਲਾ ਜੀ ਨੇ ਆਪਣੇ ਹੱਥਾਂ ਨਾਲ ਅਦਾ
ਕੀਤੀ। ਡਾ. ਵਿਜੈ ਸਿੰਗਲਾ ਜੀ ਨੇ ਜੇਤੂ ਰਹੇ ਸਿੰਗਲ ਓਪਨ ਦੇ ਮੁਕਾਬਲੇ ਹਰਵਿੰਦਰ ਸਿੰਘ ਜੈਤੂ , ਦਿਵੇਸ਼ ਉਪ
ਜੈਤੂ, ਅਤੇ ਡਵਲ ਓਪਨ ਦੇ ਮੁਕਾਬਲੇ ਜਤਿੰਦਰ ਸਿੰਘ ਸੰਧੂ , ਬੋਬਨ ਕੋਸ਼ਲ ਤੇ ਉਪ ਜੈਤੂ ਹਰਵਿੰਦਰ ਸਿੰਘ , ਦਿਵੇਸ਼
ਅਤੇ 40ਲ਼ ਡਵਲ ਦੇ ਮੁਕਾਬਲੇ ਜਤਿੰਦਰ ਸਿੰਘ, ਜਸਵੰਤ ਸਿੰਘ ਜੈਤੂ ਅਤੇ ਉਪ ਜੈਤੂ ਕੁਲਦੀਪ ਸੋਨੀ ਤੇ ਮਨੋਜ ਕੁਮਾਰ
ਬਠਿੰਡਾ ਨੂੰ ਟਰਾਫੀ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ । ਉਹਨਾਂ ਨੇ ਕਲੱਬ ਦੇ ਇਸ
ਉਪਰਾਲੇ ਦੀ ਭਰਪੂਰ ਸਲਾਘਾ ਕੀਤੀ ਅਤੇ ਕਲੱਬ ਨੂੰ ਅਤੇ ਖਿਡਾਰੀਆਂ ਨੂੰ ਹਰ ਸੰਭਵ ਯ'ਸਗਦਾਨ
ਦੇਣ ਦਾ ਵਾਅਦਾ ਕੀਤਾ। ਇਸ ਮ&੍ਰਚਰਵਸਕੇ ਤੇ ਕਲੱਬ ਸੈਕਟਰੀ ਰਮੇਸ਼ ਜਿੰਦਲ ਅਤੇ ਵਿਸ਼ਾਲ ਜੈਨ ਗ'ਸਲਡੀ
ਐਮ.ਸੀ., ਵਿਨੈ ਮਿੱਤਲ, ਨੈਬ ਸਿੰਘ, ਭੀਮ ਸੈਨ, ਆਸ਼ੂ ਕਾਂਸਲ, ਰਵੀ ਮਿੱਤਲ ਮੈਡੀਕੋਜ਼, ਨਵੀਨ
ਗ'ਸਇਲ ਐਡਵ'ਸਕੇਟ, ਅਤੇ ਆਰ.ਸੀ. ਗ'ਸਇਲ ਐਡਵ'ਸਕੇਟ ਆਦਿ ਸਾਮਿਲ ਸਨ।
