
ਮਾਨਸਾ 28.1.2023 (ਸਾਰਾ ਯਹਾਂ/ ਮੁੱਖ ਸੰਪਾਦਕ) : ਮਾਨਸਾ ਕਲੱਬ ਮਾਨਸਾ ਵਿੱਚ ਪ੍ਰਧਾਨ ਸ੍ਰੀ ਅੰਕੁਰ ਸਿੰਗਲਾ ਜੀ
ਦੀ ਅਗਵਾਈ ਹੇਠ ਕਮੇਟੀ ਦੇ ਸਹਿਯੋਗ ਨਾਲ ਚੱਲ ਰਹੇ ਪਹਿਲੇ ਬੈਡਮਿੰਟਨ ਟੂਰਨਾਮੈਂਟ ਦੇ
ਦੂਸਰੇ ਦਿਨ ਅੰਡਰ—17 ਮੁਕਾਬਲੇ ਦਾ ਉਦਘਾਟਨ ਸ਼੍ਰੀ ਸੁਖਰਾਜ ਸਿੰਘ ਜਿਲ੍ਹਾਂ ਰੈਵਨਿਉ ਆਫਿਸਰ
ਮਾਨਸਾ ਨੇ ਕੀਤਾ। ਉਹਨਾਂ ਨੇ ਕਲੱਬ ਦੀ ਤਾਰੀਫ ਕਰਦੇ ਹ'ਸਏ ਕਿਹਾ ਕਿ ਖਿਡਾਰੀਆਂ ਵਿੱਚ
ਉਤਸ਼ਾਹ ਕਰਨ ਦਾ ਇਹ ਉਪਰਲਾ ਬਹੁਤ ਸਲਾਘਾ ਯ'ਸਗ ਹੈ। ਜ'ਸ ਕਿ ਨਸ਼ੇ ਦੀ ਦਲਦਲ ਵਿੱਚ ਫਸ ਰਹੀ ਪੀੜੀ
ਨੂੰ ਕੱਢਣ ਲਈ ਲਾਹੇਂਵੰਦ ਸਿੱਟਾ ਹ'ਸਵੇਗਾ। ਅਜਿਹੇ ਟੂਰਨਾਮੈਂਟ ਸਮੇਂ ਸਮੇਂ ਤੇ ਹ'ਸਣ ਚਾਹੀਦੇ
ਹਨ। ਇਸ ਟੂਰਨਾਮੈਂਟ ਵਿੱਚ ਡਾ. ਜਨਕ ਰਾਜ ਨੇ ਵੀ ਵਿਸ਼ੇਸ਼ ਤ&੍ਰਚਰਵਸਰ ਤੇ ਹਾਜਰੀ ਲਗਵਾੲਕੇ ਇਸ
ਟੂਰਨਾਮੈਂਟ ਦੀ ਸ'ਸਭਾ ਵਧਾਈ। ਇਸ ਟੂਰਨਾਮੈਂਟ ਦੇ ਇਨਾਮ ਵੰਡਣ ਦੀ ਰਕਮ ਡਾ.
ਮਾਨਵ ਜਿੰਦਲ ਜੀ ਨੇ ਆਪਣੇ ਹੱਥਾਂ ਨਾਲ ਅਦਾ ਕੀਤੀ। ਡਾ. ਮਾਨਵ ਜੀ ਨੇ ਜੇਤੂ ਰਹੇ ਯ'ਸਗੇਸ਼
ਜਿੰਦਲ ਨਿਹਾਲ ਸਿੰਘ ਵਾਲਾ ਮ'ਸਗਾ ਅਤੇ ਉਪ ਜੇਤ ਰਹੇ ਅਕਸਿ਼ਤ ਕੁਮਾਰ ਮੰਡੀ ਗ'ਸਬਿੰਦਗੜ੍ਹ ਨੂੰ
ਟਰਾਫੀ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ । ਉਹਨਾਂ ਨੇ ਕਲੱਬ ਦੇ ਇਸ ਉਪਰਾਲੇ ਦੀ
ਭਰਪੂਰ ਸਲਾਘਾ ਕੀਤੀ ਅਤੇ ਕਲੱਬ ਨੂੰ ਅਤੇ ਖਿਡਾਰੀਆਂ ਨੂੰ ਹਰ ਸੰਭਵ ਯ'ਸਗਦਾਨ ਦੇਣ ਦਾ
ਵਾਅਦਾ ਕੀਤਾ। ਇਸ ਮ&੍ਰਚਰਵਸਕੇ ਤੇ ਕਲੱਬ ਸੈਕਟਰੀ ਰਮੇਸ਼ ਜਿੰਦਲ ਮ&੍ਰਚਰਵਸਜੂਦ ਸਨ ਅਤੇ ਵਿਸ਼ਾਲ ਜੈਨ ਗ'ਸਲਡੀ
ਐਮ.ਸੀ., ਵਿਨੈ ਮਿੱਤਲ, ਨੈਬ ਸਿੰਘ, ਭੀਮ ਸੈਨ, ਆਸ਼ੂ ਕਾਂਸਲ, ਰਵੀ, ਨਵੀਨ ਗ'ਸਇਲ
ਐਡਵ'ਸਕੇਟ, ਅਤੇ ਆਰ.ਸੀ. ਗ'ਸਇਲ ਐਡਵ'ਸਕੇਟ ਆਦਿ ਸਾਮਿਲ ਸਨ।
