*ਮਾਨਸਾ ਕਲੱਬ ਮਾਨਸਾ ਵਿੱਚ ਕਰਵਾਏ ਗਏ ਟੇਬਲ ਟੈਨਿਸ ਮੁਕਾਬਲੇ*

0
76

ਮਾਨਸਾ 20 ਮਈ (ਸਾਰਾ ਯਹਾਂ/ਮੁੱਖ ਸੰਪਾਦਕ) ਮਾਨਸਾ ਕਲੱਬ ਮਾਨਸਾ ਵੱਲੋ ਕਲੱਬ ਵਿੱਚ ਟੇਬਲ ਟੈਨਿਸ ਦੀ ਪ੍ਰਤੀਯੋਗਤਾ ਕਰਵਾਈ ਗਈ ।ਜਿਸ ਵਿੱਚ ਸਾਰੇ ਪ੍ਰਤੀਯੋਗੀਆ ਨੇ ਵੱਧ ਚੜ ਕੇ ਭਾਗ ਲਿਆ ।ਇਸ ਪ੍ਰਤੀਯੋਗਤਾ ਵਿੱਚ ਭਾਵੇਸ਼ ਮਿੱਢਾ ਨੇ ਪਹਿਲਾ ਸਥਾਨ ਹਾਸਲ ਕੀਤਾ ਤੇ ਨਵੀਨ ਗੋਇਲ ਨੇ ਦੁਸਰਾ ਸਥਾਨ ਤੇ ਮੰਨਨ ਗਰਗ ਨੇ ਤੀਸਰਾ ਸਥਾਨ ਹਾਸਲ ਕਿਤਾ ।ਮਾਨਸਾ ਕਲੱਬ ਦੇ ਪ੍ਰਧਾਨ ਕੁਲਦੀਪ ਕਾਂਸਲ ਨੇ ਸਾਰੇ ਜਿੱਤੇ ਹੋਏ ਤੇ ਪ੍ਰਤੀਯੋਗੀਆ ਨੂੰ ਵਧਾਈ ਦਿੰਦਿਆ ਕਿਹਾ ਕਿ ਮਾਨਸਾ ਕਲੱਬ ਵਿੱਚ ਅੱਗੇ ਤੋ ਵੀ ਖੇਡਾ ਪ੍ਰਤੀ ਉਤਸਾਹਿਤ ਕੀਤਾ ਜਾਵੇਗਾ ਤੇ ਇਸ ਤਰਾ ਦੀਆ ਪ੍ਰਤੀਯੋਗਤਾ ਸਮੇ ਸਮੇ ਤੇ ਕਰਵਾਈਆ ਜਾਦੀਆ ਰਹਿਣਗੀਆ ।ਇਸ ਮੋਕੇ ਮਾਨਸਾ ਕਲੱਬ ਮਾਨਸਾ ਦੇ ਪ੍ਰਧਾਨ ਕੁਲਦੀਪ ਕਾਂਸਲ ਸਕੱਤਰ ਕੇ ਵੀ ਜਿੰਦਲ ,ਵਾਇਸ ਪ੍ਰਧਾਨ ਅਸ਼ੋਕ ਕੁਮਾਰ , ਸਤੀਸ਼ ਕੁਮਾਰ ਬੋਬੀ ਕੈਸੀਅਰ ,ਰਾਜਦੀਪ ਸਿੰਘ ਜੁਆਇਟ ਸਕੱਤਰ,ਰਮੇਸ ਕੁਮਾਰ ਚੀਫ ਐਕਸਕੁਟੀਵ,ਹੇਮ ਰਾਜ ਸੋਸ਼ਲ ਸਕੱਤਰ,ਅਵੀਨਾਸ ਜੱਗਾ ਯੂਥ ਚੇਅਰਪਰਸਨ ,ਬਲਜੀਤ ਕੜਵਲ ਪਬਲਿਕ ਰਿਲੇਸ਼ਨ ਐਗਜੁਕਿਟਵ ,ਜਤਿੰਦਰ ਪਾਲ ਚਹਿਲ ਐਗਜਕਿਉਟਵ ਮੈਬਰ ,ਪਾਰਸ ਕੁਮਾਰ ਸਿੰਗਲਾ ਐਗਜਕੁਟਿਵ ਮੈਬਰ,ਰੋਹਿਤ ਬਾਂਸਲ ਐਗਜਕਿਉਟਵ ਮੈਬਰ ,ਨਰਿੰਦਰ ਫੱਤਾ ਐਗਜਕੁਟਿਵ ਮੈਬਰ ,ਸਤਿਸ਼ ਕੁਮਾਰ ਬਾਂਸਲ ਐਗਜਕਿਉਟਵ ਮੈਬਰ,ਮਨੀਸ਼ ਕੁਮਾਰ ਗੋਇਲ ਐਗਜਕਿਉਟਵ ਮੈਬਰ ,ਅਨਕੁਰ ਸਿੰਗਲਾ ਐਗਜਕੁਟਿਵ ਮੈਬਰ ਨੇ ਸਾਰੇ ਜਿੱਤੇ ਹੋਏ ਪ੍ਰਤੀਯੋਗੀਆ ਨੂੰ ਵਧਾਈਆ ਦਿਦਿਆ ਕਿਹਾ ਕਿ ਕਲੱਬ ਦੀ ਬੇਹਤਰੀ ਲਈ ਸਮੇ ਸਮੇ ਤੇ ਇਸ ਤਰਾ ਦੀਆ ਪ੍ਰਤੀਯੋਗਤਾਵਾ ਕਰਵਾਈਆ ਜਾਦੀਆ ਰਹਿਣਗੀਆ ਤੇ ਕਲੱਬ ਦੀ ਬਿਹਤਰੀ ਲਈ ਹਮੇਸਾ ਵਧੀਆ ਫੈਸਲੇ ਲੈਤੇ ਜਾਦੇ ਰਹਿਣਗੇ।

LEAVE A REPLY

Please enter your comment!
Please enter your name here