*ਮਾਤਾ ਵੈਸ਼ਨੋ ਦੇਵੀ ਭੰਡਾਰੇਵਾਲੇ ਦੀ ਤਰਫੋਂ 2+8ਵਾਂ ਵਿਸ਼ਾਲ ਭੰਡਾਰਾ*

0
167

ਮਾਨਸਾ 16 ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ): ਸ਼੍ਰੀ ਅਮਰਨਾਥ ਯਾਤਰਾ ਲੰਗਰ ਸੇਵਾ ਸੰਮਤੀ (ਰਜਿ ਨੰ. 236) ਮਾਨਸਾ ਦੀ ਤਰਫੋਂ 2+8ਵਾਂ ਵਿਸ਼ਾਲ ਭੰਡਾਰਾ ਮਾਤਾ ਵੈਸ਼ਨੋ ਦੇਵੀ ਭਵਨ ਰੋਡ (ਟਰੈਕ) ਵਿਖੇਮਾਤਾ ਵੈਸ਼ਨੋ ਦੇਵੀ ਦਰਬਾਰ ਵਿਖੇਕਰਵਾਇਆ ਜਾ ਰਿਹਾ ਹੈ ਅਤੇ ਮਾਤਾ ਜੀ ਦੀ ਸ਼ਾਰਦੀਯ ਨਵਰਾਤਰੀ ਦੇਸਬੰਧ ਵਿੱਚ ਦੂਸਰੀ ਮਾਤਾ ਜੀ ਦੀ ਵਿਸ਼ਾਲ ਚੌਂਕੀ ਮਿਤੀ 15/10/23 ਨੂੰ ਸਥਾਨ ਸ਼੍ਰੀ ਸ਼ਿਵ ਤ੍ਰਿਵੇਣੀ ਮੰਦਿਰ ਪਾਰਕ ਰੋਡ ਮਾਨਸਾ ਵਿਖੇਲਗਵਾਈ ਗਈ ਜਿਸ ਵਿੱਚ ਨਵ ਗ੍ਰਹਿ ਪੂਜਾ ਸ਼੍ਰੀ ਮਤੀ ਅਨਾਮਿਕਾ ਗਰਗ ਪਤਨੀ ਅਸ਼ਵਨੀ ਕੁਮਾਰ ਰਾਧੇਰਾਧੇ ਪ੍ਭਾਤ ਫੇਰੀ ਮੰਡਲ ਵੱਲੋਂ ਮਾਂ ਦੁਰਗਾ ਪੂਜਾ ਸ਼੍ਰੀ ਰਜਨੀਸ਼ ਕੁਮਾਰ ਭੋਲਾ ਜੀ ਨੇ ਆਪਣੇ ਪਰਿਵਾਰ ਸਮੇਤ ਕੀਤੀ, ਝੰਡੇਦੀ ਰਸਮ

ਸ਼੍ਰੀ ਵਿਨੋਦ ਕੁਮਾਰ ਭੰਮਾ ਜੀ ਪ੍ਰਧਾਨ ਸ਼੍ਰੀ ਸਨਾਤਨ ਧਰਮ ਮਾਨਸਾ ਵੱਲੋਂ ਨਿਭਾਈ ਗਈ,ਸ਼੍ਰੀ ਸੁਨੀਲ ਕੁਮਾਰ ਸਾਈ ਪੰਪ ਅਤੇਪਾਈਪ ਵਾਲੇ ਜੀ ਨੇ ਆਪਣੇਪਰਿਵਾਰ ਸਮੇਤ ਮਾਂ ਦੁਰਗਾ ਦੀ ਪਹਿਲੇ ਨਵਰਾਤਰੇਜੋਤੀ ਦਾ ਪ੍ਰਕਾਸ਼ ਕੀਤਾ।ਇਸ ਮੌਕੇਕਮੇਟੀ ਪ੍ਰਧਾਨ ਓਮ ਪ੍ਰਕਾਸ਼, ਪ੍ਰਧਾਨ ਸ਼੍ਰੀ ਦੀਪਕ ਕੁਮਾਰ ਨੀਟਾ, ਸ. ਮੀਤ ਪ੍ਰਧਾਨ ਬੱਬਲੂਜਿੰਦਲ, ਸਕੱਤਰ ਤਰਸੇਮ ਚੰਦ ਕੈਸ਼ੀਅਰ ਦੀਪਕ ਗਰਗ ਹਨੀ ਗੋਇਲ ਜੀ ਨੇ ਆਏ ਹੋਏ ਮਾਤਾ ਦੇਭਗਤਾਂ ਨੂੰ ਜੀ ਆਇਆਂ ਕਿਹਾ।

ਇਸ ਦੇਨਾਲ ਹੀ ਮੁੱਖ ਅਤਿਥੀ ਤੇਪਹੁੰਚੇਸ਼੍ਰੀ ਚਿਮਨ ਲਾਲ ਮਾਨਸਾ ਮੈਡੀਕਲ ਹਾਲ ਅਤੇਕਮੇਟੀ ਦੇਸੀਨੀਅਰ ਮੈਂਬਰ ਦਰਸ਼ਨ ਪਾਲ ਗਰਗ ਹਰੀ ਓਮ ਕ੍ਰਿਸ਼ਨ ਵਿਨੋਦ ਕੁਮਾਰ ਹੈਪੀ ਅਸ਼ਵਨੀ ਕੁਮਾਰ ਜੀ ਨੇ ਪਹੁੰਚੇਹੋਏ ਮੁੱਖ ਮਹਿਮਾਨਾਂ ਨੂੰ ਸਰੋਪਾ ਪਹਿਨਾ ਕੇਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਆਏ ਮੁੱਖ ਮਹਿਮਾਨ ਸ਼੍ਰੀ ਪਰਸ਼ੋਤਮ ਬਾਂਸਲ ਪ੍ਰਧਾਨ ਅਗਰਵਾਲ ਸਭਾ ਮਾਨਸਾ ਡਾ: ਜਨਕ ਰਾਜ ਸਿੰਗਲਾ ਮੈਂਬਰ ਪੰਜਾਬ ਮੈਡੀਕਲ ਕੋਸਲਿੰਗ,ਸ਼੍ਰੀ ਵਿਨੋਦ ਕੁਮਾਰ ਭੰਮਾ ਜੀ ਪ੍ਰਧਾਨ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਜੀ ਨੇ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ ਦੇਕੇਸਨਮਾਨਿਤ ਕੀਤਾ ਗਿਆ,

ਇਸ ਵਿੱਚ ਕਮੇਟੀ ਬਰਾਂਚ ਦੇਮੈਂਬਰ ਸ਼੍ਰੀ ਦੀਪਕ ਖੇੜਾ ਮਲੋਟ ਜੀ ਅਤੇਸ਼੍ਰੀ ਦਿਨੇਸ਼ ਬਜਾਜ ਜਲਾਲਾਬਾਦ ਜੀ ਨੇ ਇਸ ਮੋਕੇਤੇ ਪਹੁੰਚ ਕੇਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇਕਮੇਟੀ ਦੀ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਚਿੰਨ੍ਹ ਦੇਕੇਸਨਮਾਨਿਤ ਕੀਤਾ ਗਿਆ। ਮਾਤਾ ਜੀ ਦਾ ਗੁਨਗਾਨ ਸ਼੍ਰੀ ਸ਼ਕਤੀ ਕੀਰਤਨ ਮੰਡਲ *(ਜੈਮਾਂ ਮੰਦਰ ਵਾਲੇ) ਅਤੇਮਾਨਸਾ ਸ਼ਹਿਰ ਦੀਆਂ ਸਾਰੀਆਂ ਹੀ ਜਾਗਰਣ ਭੰਜਨ ਮੰਡਲੀਆਂ ਵੱਲੋਂ ਗੁਣਗਾਨ ਕੀਤਾ ਗਿਆ, ਸ਼ਹਿਰ ਦੀਆਂ ਸਮੂਹ ਧਾਰਮਿਕ ਸਮਾਜਿਕ ਸੰਸਥਾਵਾਂ ਦੇਨੁਮਾਇੰਦੇਅਤੇਹੋਰ ਸ਼ਰਧਾਲੂਆਂ ਨੇ ਮਾਤਾ ਜੀ ਦੇ ਵਿਸ਼ਾਲ ਚੌਕੀ ਤੇਪਹੁੰਚ ਕੇਮਾਤਾ ਜੀ ਦਾ ਆਸ਼ੀਰਵਾਦ। ਜੈ ਮਾਤਾ ਦੀ।

LEAVE A REPLY

Please enter your comment!
Please enter your name here