*ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਨੂੰ ਸਨਮਾਨਿੱਤ ਕੀਤਾ ਗਿਆ*

0
50

ਬੁਢਲਾਡਾ 15 ਅਗਸਤ (ਸਾਰਾ ਯਹਾਂ/ਅਮਨ ਮਹਿਤਾ )ਅੱਜ 15 ਅਗਸਤ ਨੂੰ ਬੋੜਾਵਾਲ ਦੇ ਸਰਕਾਰੀ ਸਕੂਲ ਵਿੱਚ ਇੱਕ ਸਮਾਗਮ ਸਮੇਂ ਪੰਜਾਬ ਮੰਤਰੀ ਸ੍ਰ ਗੁਰਪ੍ਰੀਤ ਸਿੰਘ ਕਾਂਗੜ,  ਪਿੰਡ ਪੰਚਾਇਤ ਅਤੇ ਸਕੂਲ ਸਟਾਫ ਵੱਲੋਂ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਦੇ ਲੋਕ ਭਲਾਈ ਕਾਰਜਾਂ ਕਾਰਨ ਸੰਸਥਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਮੈਂਬਰ ਮਾਸਟਰ ਕੁਲਵੰਤ ਸਿੰਘ, ਕੁਲਦੀਪ ਸਿੰਘ ਅਨੇਜਾ, ਚਰਨਜੀਤ ਸਿੰਘ ਝਲਬੂਟੀ ਰਿਟਾਇਰ ਲੇਖਾਕਾਰ ਮਾਰਕੀਟ ਕਮੇਟੀ, ਡਾਕਟਰ ਬਲਦੇਵ ਕੱਕੜ ਮੈਂਬਰ ਜ਼ਿਲ੍ਹਾ ਬਾਲ ਭਲਾਈ ਕਮੇਟੀ , ਬਲਬੀਰ ਸਿੰਘ ਕੈਂਥ, ਚੇਅਰਮੈਨ ਮਾਰਕੀਟ ਕਮੇਟੀ ਖੇਮ ਸਿੰਘ ਜਟਾਨਾ,ਨਥਾ ਸਿੰਘ ਆਦਿ ਮੌਜੂਦ ਸਨ।

NO COMMENTS