*ਮਹੀਨਾਵਾਰ ਰਾਇਡ ਦੇ ਜੇਤੂਆਂ ਨੂੰ ਵੰਡੇ ਇਨਾਮ*

0
29

ਸਟਾਰ ਰਾਇਡਰ ਜਸਵਿੰਦਰ ਸਿੰਘ ਬਿੱਲਾ(ਸਾਰਾ ਯਹਾਂ/ਬਿਊਰੋ ਨਿਊਜ਼ ) 
ਮੈਮੋਰੀਅਲ ਚੈਲੇਂਜ ਦੇ ਇਨਾਮ ਵੰਡ ਸਮਾਰੋਹ ਦੌਰਾਨ ਉਨ੍ਹਾਂ ਦੇ ਪ੍ਰਵਾਰ ਦੇ ਮੈਂਬਰਾਂ ਨੇ ਆ ਕੇ ਚੈਲੇਂਜ ਪੂਰਾ ਕਰਨ ਵਾਲੇ ਉਂਸਾਈਕਲਿਸਟ ਨੂੰ ਟਰਾਫੀ ਦੇ ਕੇ
ਸਨਮਾਨਿਤ ਕੀਤਾ ਇਸ ਮੌਕੇ ਤੇ ਪੂਰੇ ਸਾਲ ਭਰ ਦੀਆਂ ਪ੍ਰਾਪਤੀਆਂ
ਪ੍ਰਾਪਤ ਕਰਨ ਵਾਲੇ ਸਾਈਕਲਿਸਟ ਨੂੰ ਵੀ ਸਨਮਾਨਿਤ
ਕੀਤਾ ਗਿਆ ਇਸ ਵਿੱਚ ਅੰਕੁਸ਼ ਕੁਮਾਰ ਨੂੰ 1200 ਕਿਲੋਮੀਟਰ LRM ਲਗਾਉਣ ਲਈ ਅਮਨ ਔਲਖ ਛੇਵੀ ਵਾਰ ਐਸ ਆਰ ਲਗਾਉਣ ਲਈ ਗੁਰਪ੍ਰੀਤ ਚਾਹਲ ਤੀਜੀ ਵਾਰ ਐਸ ਆਰ ਲਗਾਉਣ ਲਈ ਗੁਰਜੰਟ ਸਿੰਘ ਨੂੰ Runnig ਵਿੱਚ ਬੈਸਟ ਟਾਈਮ ਕੱਢਣ ਲਈ ਭਰਪੂਰ ਸਿੰਘ ਨਰਿੰਦਰ ਗੁਪਤਾ ਗੁਰਪ੍ਰੀਤ ਸਿਧੂ ਆਲਮ ਸਿੰਘ ਤੇ ਹੈਪੀ ਜਿੰਦਲ ਨੂੰ
ਬਠਿੰਡਾ ਰੋਡ ਵਾਰੀਅਰ ਸੀਰੀਜ਼ 2 complete ਕਰਨ ਲਈ ਸਨਮਾਨਿਤ ਸਰਪ੍ਰਸਤ ਡਾਕਟਰ ਜਨਕ ਰਾਜ ਸਿੰਗਲਾ ਜੀ ਅਤੇ ਈਕੋ ਵ੍ਹੀਲਰ ਸਾਈਕਲ ਗਰੁੱਪ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਜੀ ਅਤੇ ਜਸਵਿੰਦਰ ਸਿੰਘ ਬਿੱਲਾ ਜੀ ਦੇ ਪਿਤਾ ਸੁਖਦੇਵ ਸਿੰਘ ਜੀ ਵੱਲੋ ਕੀਤਾ ਗਿਆ ਇਸ ਮੌਕੇ
ਨਰਿੰਦਰ ਕੁਮਾਰ ਗੁਪਤਾ ਨੂੰ ਸਾਲ
ਵਿੱਚ 331 ਦਿਨ ਸੱਭ ਤੋਂ ਵੱਧ ਰੈਗੂਲਰ ਸਾਇਕਲਿੰਗ ਕਰਨ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਉਸ ਤੋਂ ਬਾਦ ਜਸਵਿੰਦਰ ਸਿੰਘ ਬਿੱਲਾ ਮੈਮੋਰੀਅਲ ਚੈਲੇਂਜ ਪੂਰਾ ਕਰਨ ਵਾਲੇ ਸਾਰੇ ਹੀ ਰਾਇਡਰ ਨੂੰ ਸਨਮਾਨਿਤ ਕੀਤਾ ਗਿਆ 12 ਰਾਇਡਰ ਅਜਿਹੇ ਸਨ ਜਿਨ੍ਹਾਂ ਨੇ 31 ਦੇ 31 ਦਿਨ ਸਾਈਕਲ ਚਲਾਇਆ ਉਹਨਾਂ most consistent Rider 🏆 ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ Dr ਹਰਪਾਲ ਸਰਾ ਸਾਡਾ ਮਾਨਸਾ ਤੋਂ ਬਲਜੀਤ ਸਿੰਘ ਕੜਵੱਲ ਅਤੇ ਜਸਵਿੰਦਰ ਸਿੰਘ ਬਿੱਲਾ ਜੀ ਦੇ ਪਿਤਾ ਜੀ ਨੂੰ ਵੀ ਐਵਾਰਡ ਆਫ ਹੋਨਰ ਨਾਲ ਸਨਮਾਨਿਤ ਕੀਤਾ ਗਿਆ ਇਸ ਮੌਕੇ ਡਾਕਟਰ
ਜਨਕ ਰਾਜ ਸਿੰਗਲਾ ਜੀ ਨੇ ਕਿਹਾ ਈਕੋ ਵ੍ਹੀਲਰ ਸਾਈਕਲ ਗਰੁੱਪ ਅਜਿਹੇ ਮੁਕਾਬਲੇ ਕਰਾਉਂਦਾ ਰਹੇਗਾ ਤਾਂ ਕਿ ਨਵਾ ਟੈਲੇਂਟ ਸਾਹਮਣੇ ਆਉਂਦਾ ਰਹੇ
ਪ੍ਰਧਾਨ ਬਲਵਿੰਦਰ ਸਿੰਘ ਕਾਕਾ ਜੀ ਨੇ ਸਾਰੇ ਹੀ ਕਾਮਯਾਬ ਸਾਈਕਲਿਸਟ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਸਾਈਕਲਿੰਗ ਨਾਲ ਜੋੜੀਏ ਦੀ ਮੁਹਿੰਮ ਚਲਾਉਣ ਲਈ ਸਾਰੇ ਮੈਂਬਰਾ ਨੂੰ ਅਪੀਲ ਕੀਤੀ ਉਹਨਾਂ ਨੇ ਇਕੱਲੇ ਇਕੱਲੇ ਸਾਈਕਲਿਸਟ ਬਾਰੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਬਾਰੇ detail ਵਿੱਚ ਦੱਸਿਆ ਇਸ ਮੌਕੇ ਤੇ ਬਲਜੀਤ ਸਿੰਘ ਬਾਜਵਾ ਜੀ ਹਰਮੰਦਿਰ ਸਿੰਘ ਜੀ ਨੇ ਬਹੁਤ ਹੀ ਸ਼ਾਨਦਾਰ ਸਾਇਕਲਿੰਗ ਨਾਲ
ਸਬੰਧਿਤ ਕਵਿਤਾਵਾਂ ਪੇਸ਼ ਕੀਤੀਆਂ ਜਿਨ੍ਹਾਂ ਨੇ ਸਮਾਂ ਕੁਝ ਸਮੇਂ ਲਈ ਖੜ੍ਹਾ ਦਿੱਤਾ ਅੰਤ ਵਿੱਚ ਸਾਰੇ ਹੀ ਈਕੋ ਵ੍ਹੀਲਰ ਮੈਂਬਰ ਅਤੇ ਆਏ ਹੋਏ ਮਹਿਮਾਨਾਂ ਨੇ ਡੀ ਜੇ ਦੀ ਧੁੰਨ ਉਪਰ ਡਾਂਸ ਕੀਤਾ ਅੰਤ
ਵਿੱਚ ਸਟੇਜ ਸਕੱਤਰ ਦੀ ਭੂਮਿਕਾ ਨਿਭਾ ਰਹੇ ਨਰਿੰਦਰ ਗੁਪਤਾ ਵੱਲੋ
ਸਾਰੇ ਹੀ ਸਤਿਕਾਰਿਤ ਮੈਂਬਰਾ ਅਤੇ ਮਹਿਮਾਨਾਂ ਦਾ ਅਤੇ ਅਮਨ ਔਲਖ ਸ਼ਵੀ ਚਾਹਲ ਅੰਕੁਸ਼ ਕੁਮਾਰ ਹੈਪੀ ਜਿੰਦਲ ਨਿੱਕਾ ਦਾ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਅਜਿਹੇ ਪ੍ਰੋਗਰਾਮ

LEAVE A REPLY

Please enter your comment!
Please enter your name here