
ਬੁਢਲਾਡਾ 27 ਅਪ੍ਰੈਲ (ਸਾਰਾ ਯਹਾਂ/ਅਮਿਤ ਜਿੰਦਲ): ਬੁਢਲਾਡਾ ਤੋਂ ਪੰਜਾਬ ਟਾਈਮਜ਼ ਦੇ ਪੱਤਰਕਾਰ ਅਮਨ ਮਹਿਤਾ ਨੂੰ ਮਲੇਰੀਆ ਦਿਵਸ ਮੌਕੇ ਤੇ ਸੀਐਫਆਈ ਮਨਿਸਟਰੀ ਚੈਰੀਟੇਬਲ ਟਰੱਸਟ ਹਾਕਮ ਵਾਲਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪਾਸਟਰ ਜਗਦੀਪ ਹੈਰੀ ਅਤੇ ਪੱਤਰਕਾਰ ਦਰਸਨ ਹਾਕਮਵਾਲਾ ਨੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ।
