*ਮਨਜੀਤ ਸਿੰਘ ਝਲਬੂਟੀ ਸ੍ਰੀ ਕ੍ਰਿਸ਼ਮ ਜਨਮ ਅਸਟਮੀ ਸ਼ੋਭਾ ਯਾਤਰਾ ਦੋਰਾਨ ਖਿੱਚ ਦਾ ਕੇਦਰ ਰਹੇ*

0
10

ਮਾਨਸਾ, 30 ਅਗਸਤ:- (ਸਾਰਾ ਯਹਾਂ/ਬੀਰਬਲ ਧਾਲੀਵਾਲ) ਸਨਾਤਨ ਧਰਮ ਸਭਾ ਮਾਨਸਾ ਵੱਲੋ ਸ੍ਰੀ ਕ੍ਰਿਸ਼ਨ ਜਨਮਅਸਟਮੀ ਮੋਕੇ ਸ਼ੋਭਾ ਯਾਤਰਾ ਬੜੀ ਧੂਮ ਧਾਮ ਨਾਲ ਕੱਢੀ ਗਈ ਇਸ ਮੋਕੇ ਸੁੰਦਰ ਸੁੰਦਰ ਝਾਕੀਆ ਕੱਢੀਆ ਗਈਆ। ਇਸ ਸੋਭਾ ਯਾਤਰਾ ਨੂੰ ਪੰਜਾਬ ਕਾਗਰਸ ਦੇ ਜਨਰਲ ਸਕੱਤਰ ਮਨਜੀਤ ਝਲਬੂਟੀ ਦੋਬਾਰਾ ਝੰਡੇ ਦੀ ਰਸਮ ਕਰਕੇ ਰਵਾਨਾ ਕਿਤਾ ਗਿਆ।ਸਾਰੇ ਮਾਨਸਾ ਸਹਿਰ ਵਾਸੀਆ ਵੱਲੋ ਇਸ ਸੋਭਾ ਯਾਤਰਾ ਦਾ ਭਰਵਾ ਸਵਾਗਤ ਕਿਤਾ ਗਿਆ ।ਇਸ ਮੋਕੇ ਮਨਜੀਤ ਝਲਬੂਟੀ ਵੱਲੋ ਸੋਭਾ ਯਾਤਰਾ ਦੋਰਾਨ ਪੈਦਲ ਚੱਲ ਕੇ ਮਾਨਸਾ ਵਾਸੀਆ ਨੂੰ ਜਨਮ ਅਸਟਮੀ ਦੀ ਵਧਾਈ ਦਿਤੀ। ਉਹ ਸਾਰੀ ਸੋਭਾ ਯਾਤਰਾ ਦੋਰਾਨ ਮਾਨਸਾ ਵਾਸੀਆ ਦੀ ਖਿੱਚ ਦਾ ਕੇਦਰ ਰਹੇ।ਮਾਨਸਾ ਦੀਆ ਸਾਰੇ ਸਹਿਰ ਦੀਆ ਮੰਦਰ ਕਮੇਟੀਆ ਵੱਲੋ ਮਨਜੀਤ ਝਲਬੂਟੀ ਦਾ ਭਰਵਾ ਸਵਾਗਤ ਕਿਤਾ ਗਿਆ।ਮਨਜੀਤ ਝਲਬੂਟੀ ਦੁਬਾਰਾ ਸਾਰੇ ਮਾਨਸਾ ਵਾਸੀਆ ਵੱਲੋ ਉਹਨਾ ਨੂੰ ਦਿਤੇ ਪਿਆਰ ਸਤਿਕਾਰ ਲਈ ਬਹੁਤ ਧੰਨਵਾਦ ਕਿਤਾ।ਇਸ ਮੋਕੇ ਉੱਘੇ ਕਾਗਰਸੀ ਲੀਡਰ ਮਨਜੀਤ ਝਲਬੂਟੀ ਦੁਬਾਰਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵੱਲੋ ਲਾਇਬਰੇਰੀ ਲਈ ਤੇ ਵਾਟਰ ਕੂਲਰ ਲਈ ਦੋ ਲੱਖ ਰੁਪਏ ਦਾ ਐਲਾਨ ਕਿਤਾ।

LEAVE A REPLY

Please enter your comment!
Please enter your name here