ਨਵੀਂ ਦਿੱਲੀ :ਦਿੱਲੀ ਐੱਨਸੀਆਰ ‘ਚ ਭੁਚਾਲ ਦੇ ਝੱਟਕੇ। ਦਿੱਲੀ ਦੇ ਗਾਜ਼ੀਆਬਾਦ, ਨੋਇਡਾ ‘ਚ ਭੁਚਾਲ ਦੇ ਝੱਟਕੇ ਮਹਿਸੂਸ ਕੀਤੇ ਗਏ ਹਨ।ਜਿਸ ਕਾਰਨ ਲੋਕ ਘਰਾਂ ਤੋਂ ਬਾਹਰ ਨਿਕਲ ਆਏ। ਲੌਕਡਾਉਨ ਦੌਰਾਨ ਭੁਚਾਲ ਦੇ ਝੱਟਕੇ ਬਣੇ ਵੱਡੀ ਪਰੇਸ਼ਾਨੀ।
ਪੂਰਬੀ ਦਿੱਲੀ ਭੂਚਾਲ ਦਾ ਕੇਂਦਰ, 3.5 ਮਾਪਿਆ ਗਿਆ ਭੁਚਾਲ।