*ਭਾਰਤੀ ਜਨਤਾ ਪਾਰਟੀ ਜ਼ਿਲਾ ਮਾਨਸਾ ਦੀ ਇੱਕ ਵਿਸ਼ੇਸ਼ ਮੀਟਿੰਗ ਜਿਲ੍ਹਾ ਪ੍ਰਧਾਨ ਰਾਕੇਸ਼ ਜੈਨ ਜੀ ਦੀ ਪ੍ਰਧਾਨਗੀ ਹੇਠ ਹੋਈ*

0
160

(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਅੱਜ ਭਾਰਤੀ ਜਨਤਾ ਪਾਰਟੀ ਜ਼ਿਲਾ ਮਾਨਸਾ ਦੀ ਇੱਕ ਵਿਸ਼ੇਸ਼ ਮੀਟਿੰਗ ਜਿਲ੍ਹਾ ਪ੍ਰਧਾਨ ਰਾਕੇਸ਼ ਜੈਨ ਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਅਗਾਮੀ ਪ੍ਰੋਗਰਾਮਾਂ ਵਾਰੇ ਚਰਚਾ ਕੀਤੀ ਗਈ ਅਤੇ ਉਨ੍ਹਾਂ ਸਬੰਧੀ ਜਿੰਮੇਵਾਰੀਆ ਵੰਡੀਆ ਗਈਆਂ। ਇਸ ਮੌਕੇ ਜਿਲ੍ਹਾ ਪ੍ਰਧਾਨ ਦੁਆਰਾ ਸਾਰੇ ਮੰਡਲਾ ਦੇ ਪਰਭਾਰੀ ਨਿਯੁੱਕਤ ਕੀਤੇ ਗਏ ਜਿੰਨਾ ਵਿੱਚ ਰਾਜਿੰਦਰ ਰਾਜੀ ਨੂੰ ਮਾਨਸਾ, ਰੋਹਿਤ ਬਾਂਸਲ ਨੂੰ ਬੁੱਢਲਾਡਾ, ਮੱਖਣ ਲਾਲ ਨੂੰ ਸਰਦੂਲਗੜ, ਸੂਰਜ ਛਾਬੜਾ ਨੂੰ ਭੀਖੀ, ਸੁਨੀਲ ਸ਼ਰਮਾ ਨੂੰ ਭੈਣੀ ਬਾਘਾ, ਵਿਨੋਦ ਕਾਲੀ ਨੂੰ ਜੋਗਾ, ਪਵਨ ਜੈਨ ਨੂੰ ਝੁਨੀਰ, ਸੁਖਦਰਸ਼ਨ ਸ਼ਰਮਾ ਨੂੰ ਬਰੇਟਾ,ਦਲਜੀਤ ਸਿੰਘ ਨੂੰ ਬੋਹਾ, ਅਜੈਬ ਸਿੰਘ ਨੂੰ ਦੋਦੜਾ, ਗੋਮਾ ਰਾਮ ਨੂੰ ਰਾਪੁਰ, ਬੱਬੀ ਦਾਨੇਵਾਲੀਆ ਨੂੰ ਮੋਫ਼ਰ, ਪ੍ਰੇਮ ਬਖਸ਼ੀਵਾਲਾ ਨੂੰ ਕੁਲਰੀਆ, ਪ੍ਰੇਮ ਸਿੰਘ ਨੂੰ ਮੁੱਸਾ, ਅਮਰਜੀਤ ਸਿੰਘ ਕਟੋਦੀਆ ਫ਼ਫੜੇ ਭਾਈਕੇ,ਦੀ ਜਿੰਮੇਵਾਰੀ ਦਿੱਤੀ ਗਈ

LEAVE A REPLY

Please enter your comment!
Please enter your name here