
ਮਾਨਸਾ 25ਅਪ੍ਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ) :ਭਗਵਾਨ ਸ੍ਰੀ ਪਰਸੂਰਾਮ ਗਊਸ਼ਾਲਾ ਲੱਲੂਆਣਾ ਰੋਡ ਮੱਲੇ ਕੇ ਕੋਠੇ ਵਿਖੇ ਗਊਸ਼ਾਲਾ ਦਾ ਕੰਮ ਉਸਾਰੀ ਅਧੀਨ ਚੱਲ ਰਿਹਾ ਹੈ ਜਿਥੈ ਗਊਆ ਲਈ ਸੈਡ ਪਾਇਆ ਜਾ ਰਿਹਾ ਹੈ ਅਤੇ ਮਿੱਟੀ ਦਾ ਕੰਮ ਚੱਲ ਰਿਹਾ ਹੈ ਸਮੂਹ ਮੁਹੱਲਾ ਨਿਵਾਸੀਆ ਵੱਲੋ ਵੱਧ ਚੱੜਕੇ ਸਹਿਯੋਗ ਦਿੱਤਾ ਜਾ ਰਿਹਾ ਹੈ ਸਹਿਰ ਨਿਵਾਸੀਆ ਨੂੰ ਬੇਨਤੀ ਹੈ ਕਿ ਵੱਧ ਤੋ ਵੱਧ ਸਹਿਯੋਗ ਦੇਣ ਹਾਜਰ ਮੈਂਬਰ ਕਮੇਟੀ ਪ੍ਰਧਾਨ ਸ੍ਰੀ ਰਜੇਸ ਕੁਮਾਰ ਟਿੰਕੂ, ਵਾਇਸ ਪ੍ਰਧਾਨ ਸੰਜੀਵ ਕੁਮਾਰ, ਮਾਨਯੋਗ ਸ੍ਰੀ ਰਾਮਲਾਲ ਸਰਮਾ ਜੀ,ਕੈਸੀਅਰ ਅਜੇ ਕੁਮਾਰ ਮਿੱਤਲ, ਸੈਕਟਰੀ ਉਮੇਸ਼ ਕੁਮਾਰ ਬਿੱਟੂ,ਅਮਨਦੀਪ ਸਿੰਘ ਚਹਿਲ,ਅਮ੍ਰਿਤਪਾਲ,ਅਸ਼ੋਕ ਕੁਮਾਰ,ਬੰਤ ਸਿੰਘ,ਵਿਨੂੰ ਕੁਮਾਰ, ਬੱਲੀ ਕੁਮਾਰ ਮੋਕੇ ਪਰ ਹਾਜਰ ਸਨ।
