ਮਾਨਸਾ 14,ਮਈ(ਸਾਰਾ ਯਹਾਂ/ਜੋਨੀ ਜਿੰਦਲ) : ਅੱਜ ਮਿਤੀ 14/05/2021 ਨੂੰ ਭਗਵਾਨ ਸ੍ਰੀ ਪਰਸੂਰਾਮ ਗਊਸ਼ਾਲਾ ਲੱਲੂਆਣਾ ਰੋਡ ਵਿਖੇ ਸਮੂਹ ਮੈਂਬਰਾਂ ਵੱਲੋ ਭਗਵਾਨ ਪਰਸ਼ੂਰਾਮ ਯੰਤੀ ਸ਼ਰਧਾਪੂਰਵਕ ਮਨਾਈ ਗਈ ਗਊਮਾਤਾ ਦਾ ਆਸੀਰਵਾਦ ਲਿਆ ਮੈਂਬਰ ਕਮੇਟੀ ਵਾਇਸ ਪ੍ਰਧਾਨ ਸੰਜੀਵ ਕੁਮਾਰ, ਮਾਨਯੋਗ ਸ੍ਰੀ ਰਾਮਲਾਲ ਸਰਮਾ ਜੀ,ਕੈਸੀਅਰ ਅਜੇ ਕੁਮਾਰ ਮਿੱਤਲ, ਸੈਕਟਰੀ ਉਮੇਸ਼ ਕੁਮਾਰ ਬਿੱਟੂ,ਉਦੇਸ ਕੁਮਾਰ ਸਰਮਾ,ਵਿਕਰਮਜੀਤ ਚਹਿਲ,ਅਮ੍ਰਿਤਪਾਲ,ਅਸ਼ੋਕ ਕੁਮਾਰ,ਬੰਤ ਸਿੰਘ, ਬੱਲੀ ਕੁਮਾਰ ਮੋਕੇ ਪਰ ਹਾਜਰ ਸਨ।