
ਚੰਡੀਗੜ੍ਹ 29,ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ ): ਬ੍ਰਾਹਮਣ ਭਲਾਈ ਬੋਰਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਹਰਿੰਦਰਪਾਲ ਸ਼ਰਮਾ ਜੀ ਪੰਜਾਬ ਦੇ ਗ੍ਰਹਿ ਮੰਤਰੀ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜੀ ਦਾ ਧੰਨਵਾਦ ਕਰਦੇ ਹੋਏ ਅਤੇ ਬ੍ਰਾਹਮਣ ਸਮਾਜ ਦੀਆਂ ਮੁਸ਼ਕਿਲਾਂ ਸਬੰਧੀ ਮੈਮੋਰੰਡਮ ਦਿੰਦੇ ਹੋਏ ।ਇਸ ਮੌਕੇ ਤੇ ਅਸ਼ਵਨੀ ਭਾਸਕਰ ਸ਼ਾਸਤਰੀ,ਅਨੁਜ ਸ਼ਰਮਾ ਸ਼ਾਸਤਰੀ,ਸਨਤ ਕੁਮਾਰ ਸ਼ਾਸਤਰੀ,ਜਿਤੇਸ਼ ਜੌਲੀ ਮੌਜੂਦ ਰਹੇ ।
