
ਮਾਨਸਾ 10,ਸਤੰਬਰ (ਸਾਰਾ ਯਹਾਂ/ਬਿਊਰੋ ਰਿਪੋਰਟ) ਸਾਰੇ ਗਰੁੱਪ ਮੈਂਬਰਾਨ ਨੂੰ ਬੇਨਤੀ ਹੈ ਕਿ ਦਿਨ ਐਤਵਾਰ ਮਿਤੀ12ਸਤੰਬਰ ਨੂੰ ਸਟੇਟ ਪੱਧਰ ਹੋ ਰਹੀ ਚੈਂਪੀਅਨਸ਼ਿਪ ਲਈ ਟਰਾਇਲ ਨ ਮ ਕਾਲਿਜ ਵਿਖੇ ਠੀਕ 11_00ਵਜੇ ਲਈ ਜਾਵੇਗੀ ਇਹ ਮੈਸੇਜ ਵਧ ਤੋ ਵੱਧ ਖਿਡਾਰੀਆ ਤਕ ਪਹੁੰਚਾਇਆ ਜਾਵੇ ਜੀ ਧੰਨਵਾਦ ਸਾਹਿਤ ਦਾਸ ਹਰਿੰਦਰ ਸ਼ਰਮਾ ਸਕਤਰ ਜਿਲਾ ਬੈਡਮਿੰਟਨ ਐਸੋਸੀਏਸ਼ਨ ਮਾਨਸਾ
