
ਮਾਨਸਾ (ਸਾਰਾ ਯਹਾ, ਹੀਰਾ ਸਿੰਘ ਮਿੱਤਲ))ਨੋਜਵਾਨ ਅਰੋੜਵੰਸ ਸਭਾ ਮਾਨਸਾ ਵੱਲੋ ਗਊ ਮਾਤਾ ਸੇਵਾ ਕਮੇਟੀ ਵੱਲੋ ਅੱਜ ਪੰਜਾਬੀ ਮਸਹੂਰ ਗੀਤਕਾਰ ਕੌਰਾ ਵਾਲਾ ਮਾਨ ਤੇ ਪੁਲਿਸ ਪ੍ਰਸ਼ਾਸਨ ਮਾਨਸਾ ਦੀ ਅਗਵਾਈ ਹੇਠ ਅੱਜ ਬੇਸਹਾਰਾ ਪਸੂਆ ਲਈ ਮਾਨਸਾ ਸਹਿਰ ਵਿੱਚ ਅਲੱਗ ਅਲੱਗ ਜਗਾ ਜਾ ਕੇ ਉਹਨਾ ਨੂੰ ਹਰਾ ਪਾਇਆ ਗਿਆ।ਇਸ ਮੋਕੇ ਨੋਜਵਾਨ ਅਰੋੜ ਵੰਸ਼ ਦੇ ਪ੍ਰਧਾਨ ਐਡਵੋਕੇਟ ਆਸੂ ਅਹੁਜਾ ਨੇ ਦੱਸਿਆ ਕਿ ਸਾਡੀ ਕਮੇਟੀ ਕਰੋਣਾ ਕਾਰਨ ਬੰਦ ਦੇ ਪਹਿਲੇ ਦਿਨ ਤੋ ਹੀ ਪਸੂ ਲਈ ਹਰੇ ਚਾਰੇ ਦੇ ਪ੍ਰਬੰਧ ਵਿੱਚ ਲਗਾਤਾਰ ਲੱਗੀ ਹੋਈ ਹੈ।ਤਾ ਜੋ ਬੇਜੁਵਾਨ ਜੋ ਆਪਨਾ ਦੁੱਖ ਬੋਲ ਕੇ ਨਹੀ ਦੱਸ ਸਕਦੇ ਭੁੱਖੇ ਨਾ ਮਰਨ।ਇਸ ਮੋਕੇ ਰਿੰਕੂ ਅਰੋੜਾ,ਹੈਪੀ,ਲਵਲੀ,ਨੰਦੀ ਜੀਨਸ ,ਬਲਜੀਤ ਕੜਵਲ ਤੇ ਸਾਰੇ ਕਮੇਟੀ ਮੈਬਰ ਮਜੂਦ ਸਨ।ਪੰਜਾਬੀ ਗਾਇਕ ਕੋਰਾ ਵਾਲਾ ਮਾਨ ਨੇ ਕਮੇਟੀ ਦੇ ਕੰਮਾ ਦੀ ਸਲਾਘਾ ਕਿਤੀ ਤੇ ਕਿਹਾ ਕਿ ਬੇਸਹਾਰਾ ਜਾਨਵਰਾ ਵਾਸਤੇ ਹਰ ਮਨੁੱਖ ਨੂੰ ਅੱਗੇ ਆਉਣਾ ਚਾਹਿਦਾ ਹੈ ਤਾ ਜੋ ਕੋਈ ਬੇਸਾਹਾਰਾ ,ਬੇਜੁਵਾਨ ਜਾਨਵਰ ਭੁੱਖਾ ਨਾ ਮਰੇ।2 Attach
