
ਮਾਨਸਾ, 07 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) ਕੋਰੋਨਾ ਪ੍ਰਭਾਵਿਤ ਖੇਤਰ ਸ.ਹਿਰ ਬੁਢਲਾਡਾ ਦੀ ਨਿਗਰਾਨੀ, ਇਲਾਜ ਅਤੇ ਸਮੱਸਿਆਵਾਂ ਦੇ ਹੱਲ ਲਈ ਐਸ.ਐਸ.ਪੀ. ਮਾਨਸਾ ਵੱਲੋਂ ਖੁਦ ਕਮਾਨ ਸੰਭਾਲੀ ਗਈ !! ਡਾ:ਨਰਿੰਦਰ ਭਾਰਗਵ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਰਾਹੀ ਦੱਸਿਆ ਗਿਆ ਕਿ ਨੋਵਲ ਕੋਰੋਨਾ ਵਾਇਰਸ (ਙ+ੜ੦ਣ-19) ਨੂੰ ਫੈਲਣ ਤੋਂ ਰੋਕਣ ਲਈ ਲਗਾਇਆ ਗਿਆ ਕਰਫਿਊ ਲਗਾਤਾਰ ਜਾਰੀ ਹੈ| ਸ.ਹਿਰ ਬੁਢਲਾਡਾ ਵਿੱਚ ਕੋਰੋਨਾ ਵਾਇਰਸ ਦੇ ਸ.ੱਕੀ ਪਾਏ ਗਏ ਵਿਆਕਤੀਆਂ ਨੂੰ ਵਾਰਡ ਨੰਬਰ 4 ਵਿੱਚ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ .


