*ਬੁਢਲਾਡਾ ਤੋਂ ਸਾਇਕਲ ਤੇ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੇ ਦਰਸ਼ਨ:ਮੱਖਣ ਸਿੰਘ ਬੋਹਾ*

0
152

ਬੁਢਲਾਡਾ 25 /11/2023 (ਸਾਰਾ ਯਹਾਂ/ਅਮਨ ਮਹਿਤਾ) ਨੂੰ ਸਵੇਰੇ 4ਵਜੇ ਆਈ ਟੀ ਆਈ ਬੁਢਲਾਡਾ ਤੋਂ ਸਾਇਕਲਾਂ ਤੇ ਬਰਨਾਲਾ ਮੋਗਾ ਤਰਨਤਾਰਨ ਸ਼੍ਰੀ ਅੰਮ੍ਰਿਤਸਰ ਸਾਹਿਬ ਜਾਵਾਂਗੇ ਲੈਕਚਰਾਰ ਮੱਖਣ ਸਿੰਘ ਸਟੇਟ ਅਵਾਰਡੀ ਨੇ ਦੱਸਿਆ ਕਿ ਲੱਗਭਗ ਇਕ ਸਾਲ ਤੋ ਮਾਨਸਾ ਬਠਿੰਡਾ,ਬਰਨਾਲਾ,ਸੰਗਰੂਰ,ਫਤਿਆਬਾਦ,ਹਿਸਾਰ ਜ਼ਿਲਿਆਂ ਵਿਚ ਜਿੰਨੇ ਵੀ ਇਤਿਹਾਸਕ ਗੁਰੂਘਰ ਹਨ,ਸਾਰਿਆ ਦੀਂ ਯਾਤਰਾ ਸਾਇਕਲ ਤੇ ਕਰਨ ਤੋ ਬਾਦ ਹੀ ਸ਼੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ।ਸਾਇਕਲ ਗਰੁੱਪ ਬੁਢਲਾਡਾ ਵਲੋਂ ਸਾਇਕਲ ਤੇ ਦਮਦਮਾ ਸਾਹਿਬ,ਗੁਰੂਘਰ ਧਮਧਾਨ ਸਾਹਿਬ,ਗੁਰੂਘਰ ਝਾੜਸਾਹਿਬ,ਗੁਰੂਘਰ ਸੂਲੀਸਰ ਸਾਹਿਬ,ਗੁਰੂਘਰ ਅੜੀਸਰ ਸਾਹਿਬ,ਗੁਰੂਘਰ ਚੀਮਾ ਸਾਹਿਬ,ਗੁਰੂ ਘਰ ਤੇ ਨੇੜੇ ਦੇ ਗੁਰੂਘਰ ਸਹਿਬਾਨ ਦੇ ਦਰਸ਼ਨ ਸਾਇਕਲ ਤੇ ਕੀਤੇ।ਸਾਇਕਲ ਚਲਾਉਣ ਦਾ ਮੁਖ ਮਕਸਦ ਨੌਜਵਾਨਾਂ ਨੂੰ ਨਸ਼ੇ ਛੱਡੋ ਕੋਹੜ੍ਹ ਵਢੋਂ,ਵਾਤਾਵਰਨ ਬਚਾਓ ਦਰਖ਼ਤ ਲਾਓ,ਸਿਹਤ ਬਣਾਓ ਸਾਇਕਲ ਚਲਾਓ ਮੁਹਿੰਮ ਵਿਚ ਇੰਦਰਜੀਤ ਸਿੰਘ ਢਿਲੋਂ,ਡਾ.ਰਵਿੰਦਰ ਸ਼ਰਮਾ,ਫਾਰਮੇਸੀ ਆਫ਼ਿਸਰ ਕਮਲਦੀਪ,ਵਿਕੀ ਸਿਮਰਨ ਸਿੰਘ ਅਤੇ ਮੱਖਣ ਸਿੰਘ ਅੰਤਰਰਾਸ਼ਟਰੀ ਰੈਫਰੀ ਬੋਹਾ ਨੂੰ ਸੁਭ ਕੰਮ ਲਈ ਸਾਇਕਲ ਕਲੱਬ ਦੇ ਪ੍ਰਧਾਨ ਮੁਰਲੀ ਮਨੋਹਰ,ਚੇਅਰਮੈਨ ਸੰਜੀਵ ਸਿੰਗਲਾ ਐਡਵੋਕੇਟ ਰਮਨ,ਡਾ ਕਪਲਾਸ ਗਰਗ,ਡਾ ਮੋਹਿੰਦਰ ਸ਼ਰਮਾ,ਜ਼ੀਨਤ ਕੁਮਾਰ,ਅਜੇ ਕੁਮਾਰ ਬੋਬੀ,ਚਮਨ ਲਾਲ,ਤਰਜੀਤ ਸਿੰਘ ਚਹਿਲ,ਸ਼ਾਮ ਲਾਲ ਧਲੇਮਾ ਸਾਰੇ ਹੀ ਸਾਇਕਲ ਮੇਂਬਰਾਂ ਨੇ ਵਧਾਈ ਦਿਤੀ।

LEAVE A REPLY

Please enter your comment!
Please enter your name here