
24 ਮਾਨਸਾ ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ ):
ਭਾਰਤੀਆ ਮਹਾਵੀਰ ਦਲ ਮਾਨਸਾ ਦਾ ਇਕ ਜਥਾ ਮਾਤਾ ਸੀ੍ ਨੈਣਾ ਦੇਵੀ ਵਿਖੇ ਮਾ ਦੇ ਦਰਸਨਾ ਲਈ ਹਰ ਸਾਲ ਦੀ ਤਰਾ ਇਸ ਸਾਲ ਵੀ ਮਾਂ ਦੇ ਦਰ ਪਹੁੰਚਿਆ। ਜਿਥੇ ਉਨ੍ਹਾਂ ਮਾਂ ਦੇ ਦਰਸਨ ਕਰਨ ਉਪਰੰਤ ਮੰਦਰ ਕਮੇਟੀ ਦੇ ਪ੍ਬੰਧਕਾ ਨੂੰ ਮਿਲਿਆ ਅਤੇ ਆਪਣੇ ਦਲ ਵੱਲੋ ਕੀਤੇ ਜਾ ਰਹੇ ਲੋਕ ਭਲਾਈ ਕੰਮਾ ਅਤੇ ਦਲ ਦੀਆ ਗਤੀਵਿਧੀਆ ਵਾਰੇ ਜਾਣੂ ਕਰਵਾਇਆ ।ਜਿਸ ਤੋਂ ਪ੍ਭਾਵਿਤ ਹੁੰਦੇ ਉਨ੍ਹਾਂ ਦਲ ਦੇ ਆਗੂਆਂ ਨੂੰ ਮਾ ਦੇ ਦਰਵਾਰ ਦੀ ਚੁੰਨਰੀ ਤੇ ਪ੍ਸਾਦਿ ਦੇ ਕੇ ਸਨਮਾਨਿਤ ਕੀਤਾ ।ਇਸ ਮੋਕੇ ਦਲ ਦੇ ਦਲ ਦੇ ਕੋਮੀ ਮੀਤ ਪ੍ਰਧਾਨ ਸੁਰਿੰਦਰ ਲਾਲੀ, ਦਲ ਦੇ ਪ੍ਰਧਾਨ ਭੂਸ਼ਨ ਗਰਗ, ਸਕੱਤਰ ਕਿ੍ਸਨ ਬਾਂਸਲ, ਰਮੇਸ਼ ਟੋਨੀ, ਰਕੇਸ ਤੋਤਾ, ਨਰੇਸ਼ ਕਾਲਾ,ਰੋਹਿਤ ਭਾਰਤੀ,ਵਰਿੰਦਰ ਟਿੰਕੂ,ਪਵਨ ਧੀਰ, ਪਿਆਰ ਸਿੰਘ ਅਤੇ ਮੰਦਰ ਪਜਾਰ ਬਿੱਲੂ ਰਾਮ ਸਰਮਾ ਆਦਿ ਹਾਜਰ ਸਨ।
