
ਮਾਨਸਾ 02 ਨਵੰਬਰ(ਸਾਰਾ ਯਹਾਂ/ਬਲਜੀਤ ਕੜਵਲ): 11kv ਇੰਡਸਟਰੀ ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਕਰਕੇ ਮਿਤੀ 4 ਨਵੰਬਰ 2023 ਦਿਨ ਸ਼ਨੀਵਾਰ ਨੂੰ ਸਵੇਰੇ 10 ਵਜ਼ੇ ਤੋਂ ਸ਼ਾਮ 4 ਵਜ਼ੇ ਤੱਕ ਲਾਇਟ ਬੰਦ ਰਹੇਗੀ ਜੀ ਇਸ ਨਾਲ ਚੱਲਦਾ ਏਰੀਆ ਖੋਖਰ ਰੋਡ, ਸਮਰਾਟ ਸਿਨੇਮਾ, LIC ਦੱਫਤਰ, KCL ਘਰਾਟ ਇੰਡਸਟਰੀ, ਖਾਲਸਾ ਪੱਤੀ, ਫੌਜੀ ਹਸਪਤਾਲ, ਕ੍ਰਿਸ਼ਨਾ ਕਲੋਨੀ, ਮੂੱਸਾ ਚੁੰਗੀ ਵਾਲਾ ਏਰੀਆ, ਸੰਧੂ ਆਸ਼ਰਮ ਰੋਡ, ਗੋਇਲ ਕੂਲਰ ਫੈਕਟਰੀ, ਸੀਵਰੇਜ ਟ੍ਰੀਟਮੈਂਟ ਪਲਾਂਟ ਅਤੇ ਮਹਿੰਦਰਾ ਏਜੰਸੀ ਤੱਕ ਦਾ ਸਾਰਾ ਏਰੀਆ ਪ੍ਰਭਾਵਿਤ ਰਹੇਗਾ ਇਸਦੀ ਸਾਰੀ ਜਾਣਕਾਰੀ ਇੰਜੀ: ਅੰਮ੍ਰਿਤਪਾਲ ਗੋਇਲ ਐਸ.ਡੀ.ਓ. ਸ਼ਹਿਰੀ ਮਾਨਸਾ ਅਤੇ ਇੰਜੀ. ਤਰਵਿੰਦਰ ਸਿੰਘ ਜੇ. ਈ. ਨੇ ਦਿੱਤੀ |
