ਬਾਬਾ ਭਾਈ ਗੁਰਦਾਸ ਦਾ ਸਲਾਨਾ ਮੇਲਾ 23 ਮਾਰਚ ਨੂੰ ਭਰਨਾ ਸੀ ਮੇਲਾ ਰੱਦ

0
113

ਮਾਨਸਾ, 20 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ)-ਡੇਰਾ ਬਾਬਾ ਭਾਈ ਗੁਰਦਾਸ ਦੇ ਮੁਖੀ ਸੰਤ ਅੰਮ੍ਰਿਤ ਮੁਨੀ ਨੇ ਇਲਾਕੇ ਦੇ ਲੋਕਾਂ ਨੂੰ ਕੋਰਨਾਵਾਇਰਸ ਤੋਂ ਸੁਚੇਤ ਕਰਦਿਆਂ ਅਪੀਲ ਕੀਤੀ ਕਿ 23 ਮਾਰਚ ਦੇ ਸਲਾਨਾ ਮੇਲੇ ਨੂੰ ਰੱਦ ਕੀਤਾ ਜਾਂਦਾ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਬੰਧੀ ਖੁਦ ਪ੍ਰਹੇਜ਼ ਰੱਖਣ ਅਤੇ ਦੂਜਿਆਂ ਨੂੰ ਵੀ ਜਾਗਰੂਕ ਕਰਨ।

LEAVE A REPLY

Please enter your comment!
Please enter your name here