
ਮਾਨਸਾ, 11 ਮਾਰਚ (ਸਾਰਾ ਯਹਾਂ/ ਬੀਰਬਲ ਧਾਲੀਵਾਲ ): ਆਲ ਇੰਡੀਆ ਗ੍ਰੰਥੀ ਰਾਗੀ ਪਰਚਾਰਕ ਸਿੰਘ ਸਭਾ ਦੀ ਇਕੱਤਰਤਾ ਸੱਦੀ ਗਈ ਜਿਸ ਵਿੱਚ ਉਹ ਗ੍ਰੰਥੀ ਰਾਗੀ ਸਿੰਘਾਂ ਦੀਆਂ ਦਰਪੇਸ਼ ਮੁਸ਼ਕਲਾਂ ਬਾਰੇ ਗੰਭੀਰ ਚਰਚਾ ਕੀਤੀ ਗਈ ਇਸ ਦੌਰਾਨ ਉਕਤ ਸਭਾ ਵੱਲੋਂ ਬਾਬਾ ਪਰਮਜੀਤ ਸਿੰਘ ਨੂੰ ਸਭਾ ਦੇ ਸਰਪ੍ਰਸਤ ਵਜੋਂ ਸੇਵਾ ਸੰਭਾਲ ਸੌਂਪੀ ਗਈ ਲੋਕ ਸਭਾ ਦੇ ਪ੍ਰਧਾਨ ਮੀਤ ਪ੍ਰਧਾਨ ਜਗਦੇਵ ਸਿੰਘ ਪ੍ਰਚਾਰਕ ਸਕੱਤਰ ਦੀ ਨਿਯੁਕਤੀ ਪੱਤਰ ਦਿੱਤੇ ਗਏ ਜਗਮੇਲ ਸਿੰਘ ਸਾਜਲਾ ਅਜੋਕੇ ਸਮੇਂ ਵਿੱਚ ਗ੍ਰੰਥੀ ਰਾਗੀ ਸਿੰਘਾਂ ਦੀ ਹਾਲਤ ਬਹੁਤ ਤਰਸਯੋਗ ਹੈ ਸਮੇਂ ਦੀ ਲੋੜ ਹੈ ਇਸ ਮੌਕੇ ਭਾਈ ਹਰਪ੍ਰੀਤ ਸਿੰਘ ਅਮਰੀਕ ਸਿੰਘ ਨੇ ਦਰਵੇਸ਼ ਸਮੱਸਿਆ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ।ਇਸ ਮੋਕੇ ਮਾਨਸਾ ਇਕਾਈ ਦੀ ਚੋਣ ਕੀਤੀ ਗਈ ।ਜਿਸ ਵਿੱਚ ਜਗਸੀਰ ਸਿੰਘ ਖੱਤਰੀਵਾਲਾ ਪ੍ਰਧਾਨ ਮੀਤ ਪ੍ਰਧਾਨ ਜਗਦੇਵ ਸਿੰਘ ਨਹਿੰਗ ਸਿੰਘ ਪ੍ਰਚਾਰ ਸਕੱਤਰ ਪਿਆਰਾ ਸਿੰਘ ਬਰੇਟਾ ਹਰਬੰਸ ਸਿੰਘ ਨੂੰ ਜਰਨਲ ਸਕੱਤਰ ਦਰਸ਼ਨ ਸਿੰਘ ਨੂੰ ਖਜਾਨਚੀ ਦੇ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੋਕੇ ਸਭਾ ਦੇ ਕੋਮੀ ਪ੍ਰਧਾਨ ਜਗਮੇਲ ਸਿੰਘ ਛਾਜਲਾ ਵੱਲੋ ਕਿਹਾ ਗਿਆ ਕਿ ਅਜੋਕੇ ਸਮੇ ਵਿੱਚ ਗ੍ਰੰਥੀ ਸਿੰਘਾ ਦੀ ਹਾਲਤ ਬਹੁਤ ਤਰਸਯੋਗ ਬਣ ਗਈ ਹੈ।ਜਿਸ ਵਿੱਚ ਸਾਨੂ ਇੱਕਤਰਤਾ ਕਰਕੇ ਨਜਿੱਠਣ ਦੀ ਲੋੜ ਹੈ।ਜਿਸ ਵਿੱਚ ਇਸ ਮੋਕੇ ਸਭਾ ਦੇ ਮੁੱਖ ਸਕੱਤਰ ਭਾਈ ਹਰਪ੍ਰੀਤ ਸਿੰਘ ਦੋਦੜਾ, ਮੀਤ ਸਕੱਤਰ ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਕਮਲ ਸਿੰਘ, ਸਤਨਾਮ ਸਿੰਘ,ਕੁਲਦੀਪ ਸਿੰਘ, ਰਾਮ ਸਿੰਘ ਭਾਵਾ, ਕੁਲਦੀਪ ਸਿੰਘ ਸਾਹਪੁਰ, ਸੋਦਾਗਰ ਸਿੰਘ ਤੋ ਇਲਾਵਾ ਗ੍ਰੰਥੀ ਸਿੰਘ ਰਾਗੀ ਪ੍ਰਚਾਰਕ ਹਾਜਰ ਸਨ।

