ਬੁਢਲਾਡਾ ਮਈ 14 (ਸਾਰਾ ਯਹਾ/ ਅਮਨ ਮਹਿਤਾ) ਫਰਂਟ ਲਾਈਨ ਤੇ ਕਰੋਨਾ ਤੋ ਬਚਾਉਣ ਦਾ ਮਸੀਹਾ ਐ ਐਸ ਆਈ ਯਾਦਵਿੰਦਰ ਸਿੰਘ ਜੋ ਕਿ ਮਾਨਯੋਗ ਐਸ ਐਸ ਪੀ ਮਾਨਸਾ ਦੀਆ ਲੀਹਾਂ ਤੇ ਅਜ ਕਲ ਫੁਹਾਰਾ ਚੋਕ ਬੁਢਲਾਡਾ ਵਿਖੇ ਇਮਾਨਦਾਰੀ ਨਾਲ ਮੀਹ ਧੁੱਪ ਨੂੰ ਨਾ ਦੇਖਦੇ ਤਨਦੇਹੀ ਨਾਲ ਡਿਊਟੀ ਕਰ ਰਹੇ ਹਨ।ਮਾਸਕ ਨਾ ਪਹਿਨੇ ਹੋਏ ਨੂੰ ਮਾਸਕ ਦਿੰਦੇ ਹਨ ਅਤੇ ਪਿਆਰ ਨਾਲ ਕਰੋਨਾ ਤੋ ਕਿਸ ਤਰਾ ਨਾਲ ਬਚਿਆ ਜਾ ਸਕਦਾ ਹੈ ਸਮਝਾ ਦੇ ਹਨ।ਜੋ ਵਹੀਕਲ ਸ਼ਹਿਰ ਵਿਚ ਆਊਣ ਦੀ ਆਗਿਆ ਹੈ ੳਸ ਨੂੱ ਹੀ ਜਾਣ ਦੇਂਦੇ ਹਨ ਉਨਾ ਨੂੰ ਸਮਝਾ ਕੇ ਵਾਪਸ ਭੇਜ ਦਿਂਦੇ ਹਨ।ਮੇ ਬਲਦੇਵ ਕੱਕੜ ਮੈਂਬਰ ਬਾਲ ਭਲਾਈ ਕਮੇਟੀ ਮਾਨਸਾ ਉਚ ਅਧਿਕਾਰੀਆਂ ਨੂੰ ਸਿਫਾਰਸ਼ ਕਰਦਾ ਹਾ ਅਜਿਹੇ ਕਰਮਚਾਰੀ ਨੂੰ ਸਨਮਾਨਤ ਕੀਤਾ ਜਾਵੇ।