*ਪੱਤਰਕਾਰ ਸੰਜੀਵ ਤਾਇਲ ਨੂੰ ਸਦਮਾ, ਪਿਤਾ ਦਾ ਦਿਹਾਂਤ*

0
172

ਬੁਢਲਾਡਾ 24 ਅਪ੍ਰੈਲ (ਸਾਰਾ ਯਹਾਂ/ਅਮਨ ਮਹਿਤਾ, ਅਮਿਤ ਜਿੰਦਲ)ਇੱਥੋਂ ਦੇ ਇੱਕ ਪੰਜਾਬੀ ਸੱਚ   ਕਹੂੰ ਅਖਬਾਰ ਦੇ ਪੱਤਰਕਾਰ ਸੰਜੀਵ ਤਾਇਲ ਨੂੰ ਉਸ ਸਮੇਂ ਗਹਿਰਾ ਸਦਮਾ ਪਹੁੰਚਿਆ ਜਦੋਂ ਉਨ੍ਹਾਂ ਦੇ ਪਿਤਾ ਦੇਸ ਰਾਜ ਸੈਕਟਰੀ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਬੁਢਲਾਡਾ ਦੇ ਸਮੂਹ ਪੱਤਰਕਾਰ ਰਾਮ ਰਤਨ ਬਾਂਸਲ, ਸੁਨੀਲ ਮੰਨਚਦਾ, ਸਵਰਨ ਸਿੰਘ ਰਾਹੀ, ਇੰਦਰਜੀਤ ਸਿੰਘ ਟੋਨੀ, ਅਮਨ ਮਹਿਤਾ, ਵਿਨੋਦ ਗਰਗ, ਸੁਰਜੀਤ ਸਿੰਘ ਸਿੱਧੂ, ਦਵਿੰਦਰ ਸਿੰਘ ਕੋਹਲੀ, ਓਂਕਾਰ ਸਿੰਘ ਸਿੱਧੂ, ਮਨਜੀਤ ਮਸੌਣ, ਅਮਿਤ ਜਿੰਦਲ, ਕੁਲਦੀਪ ਗੋਇਲ, ਕੁਲਵਿੰਦਰ ਚਹਿਲ, ਆਨੰਦ ਪ੍ਰਕਾਸ, ਚਤਰ ਸਿੰਘ, ਨਿਰਮਲ ਕੁਲਾਣਾ, ਗੁਰਦੀਪ ਸਿੰਘ ਸਿੱਧੂ, ਗੁਰਮੀਤ ਮੀਤੀ, ਪੰਕਜ ਰਾਜੂ, ਬਲਵਿੰਦਰ ਜਿੰਦਲ, ਰਤਨ ਸ਼ਰਮਾ, ਅਮਨ ਅਹੂਜਾ, ਅਮਿਤ ਚਾਵਲਾ ਆਦਿ ਤੋਂ ਇਲਾਵਾ ਹਲਕਾ ਵਿਧਾਇਕ ਪ੍ਰਿੰਸ਼ੀਪਲ ਬੁੱਧ ਰਾਮ, ਕਾਂਗਰਸ ਦੀ ਜਿਲ੍ਹਾ ਇੰਚਾਰਜ਼ ਰਣਜੀਤ ਕੌਰ ਭੱਟੀ, ਅਕਾਲੀ ਦਲ ਦੇ ਹਲਕਾ ਇੰਚਾਰਜ਼ ਡਾ: ਨਿਸ਼ਾਨ ਸਿੰਘ, ਹਰਵਿੰਦਰ ਸਿੰਘ, ਨਗਰ ਕੌਂਸਲ ,ਪ੍ਰਧਾਨ ਸੁਖਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਹਰਵਿੰ,ਦਰਦੀਪਸਿੰਘ ਸਵੀਟੀ, ਮੀਤ ਪ੍ਰਧਾਨ ਸੁਭਾਸ ਵਰਮਾ ਆਦਿ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਦਿਆ ਵਾਹਿਗੁਰੂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸੇ ਤੇ ਪਿੱਛੋਂ ਸਾਰੇ ਪਰਿਵਾਰ ਨੂੰ ਭਾਂਣਾ ਮੰਨਣ ਦਾ ਬਲ ਬਖਸੇ।

LEAVE A REPLY

Please enter your comment!
Please enter your name here