ਬੁਢਲਾਡਾ29 ਸਤੰਬਰ (ਸਾਰਾ ਯਹਾ/ਅਮਨ ਮਹਿਤਾ)ਸਥਾਨਕ ਸ਼ਹਿਰ ਤੋਂ ਦੈਨਿਕ ਜਾਗਰਣ ਦੇ ਪੱਤਰਕਾਰ ਬਲਵਿੰਦਰ ਸਿੰਘ ਜਿੰਦਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਜਗਦੀਸ਼ ਰਾਏ ਜਿੰਦਲ ਦਾ ਸੰਖੇਪ ਬਿਮਾਰੀ ਕਾਰਨ ਅਚਾਨਕ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਜਿਲ੍ਹਾ ਕਾਂਗਰਸ ਦੀ ਸਾਬਕਾ ਪ੍ਰਧਾਨ ਡਾ ਮਨੋਜ ਮੰਜੂ ਬਾਂਸਲ, ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ, ਹਲਕਾ ਇੰਚਾਰਜ ਅਕਾਲੀ ਦਲ ਡਾ ਨਿਸ਼ਾਨ ਸਿੰਘ, ਰਣਜੀਤ ਕੋਰ ਭੱਟੀ, ਹਰਿੰਦਰ ਸਿੰਘ ਸਾਹਨੀ, ਬੱਲਮ ਸਿੰਘ ਕਲੀਪੁਰ, ਅਮਰਜੀਤ ਸਿੰਘ ਕੁਲਾਣਾ ਸਮੇਤ ਪੱਤਰਕਾਰ ਰਾਮ ਰਤਨ ਬਾਂਸਲ, ਸੁਨੀਲ ਮਨਚੰਦਾ, ਸਵਰਨ ਸਿੰਘ ਰਾਹੀਂ, ਵਿਨੋਦ ਗਰਗ, ਦਵਿੰਦਰ ਸਿੰਘ ਕੋਹਲੀ, ਇੰਦਰਜੀਤ ਸਿੰਘ ਟੋਨੀ, ਨਿਰਮਲ ਕੁਲਾਣਾ, ਚਤਰ ਸਿੰਘ, ਅਮਨ ਮਹਿਤਾ, ਅਮਿਤ ਜਿੰਦਲ, ਪੰਕਜ ਰਾਜੂ, ਰਤਨ ਸ਼ਰਮਾ, ਰਾਜਿੰਦਰ ਪੁਰੀ, ਜਤਿੰਦਰ ਰਿੰਕੂ, ਮਨਜੀਤ, ਅਨੰਦ ਪ੍ਰਕਾਸ਼, ਅਰਵਿੰਦਰ ਗਰਗ, ਅਮਨ ਆਹੂਜਾ ਆਦਿ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਅਕਾਲ ਪੁਰਖ ਵਾਹਿਗੁਰੂ ਅੱਗੇ ਵਿਛੜੀ ਰੂਹ ਨੂੰ ਚਰਨਾ ਵਿੱਚ ਨਿਵਾਸ ਬਖਸਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਬਲ ਮੰਨਣ ਦੀ ਅਰਦਾਸ ਕੀਤੀ।