* ਪੰਜਾਬ ਸਰਕਾਰ ਵੱਲੋਂ ਦੋ ਤਜ਼ਵੀਜਸ਼ੁਦਾ ਸਰਕਾਰੀ ਹਸਪਤਾਲਾਂ ਨੂੰ ਜਲਦੀ ਸ਼ੁਰੂ ਕਰਵਾਉਣ ਲਈ ਕੋਸ਼ਿਸ਼ਾਂ ਸ਼ੁਰੂ*

0
6

ਮਾਨਸਾ (ਸਾਰਾ ਯਹਾਂ/ਬੀਰਬਲ ਧਾਲੀਵਾਲ): ਮਾਨਸਾ ਸ਼ਹਿਰ ਵਿੱਚ ਦੋ ਸਰਕਾਰੀ ਹਸਪਤਾਲਾਂ ਜੋ ਗਰੀਬ ਬਸਤੀ ਲਈ ਬਣਾਏ ਜਾਣ ਦੀ ਪੰਜਾਬ ਸਰਕਾਰ ਵੱਲੋਂ 2015 ਵਿੱਚ ਮੰਨਜ਼ਰੀ ਆਈ ਸੀ ਜਿਸ ਤੇ ਲਗਪਗ 5 ਕਰੋੜ ਰੁਪਏ ਖਰਚੇ ਜਾਣੇ ਸੀ ਨਗਰ ਕੌਂਸਲ ਮਾਨਸਾ ਵੱਲੋਂ ਲੋੜੀਂਦੀ ਜਗ੍ਹਾ ਨਾ ਦੇਣ ਕਾਰਣ ਪਈ ਹੈ ਲੱਬਿਤ ਇਹ ਮਾਮਲਾ ਧਿਆਨ ਵਿੱਚ ਆਉਦੇ ਸਾਰ । ਸਾਡੇ ਵੱਡੇ ਵੀਰ ਮਨਜੀਤ ਸਿੰਘ ਝਲਬੂਟੀ ਦੇ ਸਹਿਯੋਗ ਨਾਲ ਚੁਕੇ ਗਿਆ ਹੈ ਆਸ ਕਰਦੇ ਹਾ ਕੇ ਸਾਡੀ ਨਵੀ ਚੁਣੀ ਨਗਰ ਕੋਸਲ ਦੇ ਮੈਬਰ ਇਸ ਹਫਤੇ ਹੀ ਨਗਰ ਕੋਸਲ ਵੱਲੋ ਮਤਾ ਪਵਾ ਨਗਰ ਕੋਸਲ ਦੀ 4500 ਵਰਗ ਫੁੱਟ ਜਗਾਹ ਉਪਲਬਧ ਕਰਾ ਮਾਨਸਾ ਵਿੱਚ ਸਰਕਾਰੀ ਹਸਪਤਾਲ ਦੀ ਸਹੂਲਤ ਗਰੀਬ ਲੋਕਾ ਦੇ ਘਰ ਤਕ ਪਹਚਾਉਣ ਦੀ ਕੋਸ਼ਿਸ਼ ਕਰਨ ਗੇ

LEAVE A REPLY

Please enter your comment!
Please enter your name here