*ਪੰਜਾਬ ਵਿੱਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 77 ਆਈਪੀਐਸ-ਪੀਪੀਐਸ ਅਧਿਕਾਰੀ ਏਧਰੋਂ-ਓਧਰ, ਵੇਖੋ ਪੂਰੀ ਸੂਚੀ*

0
139

Punjab News : ਪੰਜਾਬ ਵਿੱਚ 77 ਆਈਪੀਐਸ ਅਤੇ ਪੀਪੀਐਸ ਅਧਿਕਾਰੀਆਂ ਦੇ ਵੱਡੇ ਪੱਧਰ ’ਤੇ ਤਬਾਦਲੇ ਕੀਤੇ ਗਏ ਹਨ। ਜਿਸ ਵਿੱਚ ਆਈਪੀਐਸ ਨੀਲਾਭ ਕਿਸ਼ੋਰ ਨੂੰ ਆਈਜੀਪੀ Internal Security, ਆਈਪੀਐਸ ਅਧਿਕਾਰੀ ਗੁਰਸ਼ਰਨ ਸਿੰਘ ਸੰਧੂ ਨੂੰ ਆਈਜੀ ਕਰਾਈਮ ਦੇ ਨਾਲ-ਨਾਲ ਆਈਜੀ ਪ੍ਰੋਵੀਜ਼ਨਿੰਗ ਪੰਜਾਬ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸੰਜੀਵ ਰਾਮਪਾਲ ਨੂੰ ਡੀਆਈਜੀ ਸਪੈਸ਼ਲ ਟਾਸਕ ਫੋਰਸ ਐਸਏਐਸ ਨਗਰ ਦੇ ਨਾਲ ਡੀਆਈਜੀ ਕਮਾਂਡੋ ਬਹਾਦਰਗੜ੍ਹ ਲਾਇਆ ਗਿਆ ਹੈ।

ਇਸੇ ਤਰ੍ਹਾਂ ਜਸਪ੍ਰੀਤ ਸਿੰਘ ਸੰਧੂ ਨੂੰ ਆਈਜੀ ਏਆਈਜੀ ਇੰਡੀਅਨ ਰਿਜ਼ਰਵ ਬਟਾਲੀਅਨ ਪਟਿਆਲਾ, ਪੀਪੀਐਸ ਮਨਿੰਦਰ ਸਿੰਘ ਨੂੰ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਇੰਚਾਰਜ, ਗੁਰਪ੍ਰੀਤ ਸਿੰਘ ਨੂੰ ਕਮਾਂਡੈਂਟ ਕਮਾਂਡੋ ਟਰੇਨਿੰਗ ਸੈਂਟਰ ਬਹਾਦਰਗੜ੍ਹ, ਰਵਚਰਨ ਸਿੰਘ ਨੂੰ ਕਮਾਂਡੈਂਟ ਕਮਾਂਡੋ ਟਰੇਨਿੰਗ ਸੈਂਟਰ ਭੇਜਿਆ ਗਿਆ ਹੈ। ਸੰਯੁਕਤ ਪੁਲਿਸ ਕਮਿਸ਼ਨਰ ਲਾਅ ਐਂਡ ਆਰਡਰ ਜਲੰਧਰ ਤੋਂ ਲੁਧਿਆਣਾ ਭੇਜਿਆ ਗਿਆ ਹੈ। 

IPS                     ਤੈਨਾਤੀ

ਨੀਲਾਭ ਕਿਸ਼ੋਰ       ਆਈਜੀਪੀ ਅੰਦਰੂਨੀ ਸੁਰੱਖਿਆ ਪੰਜਾਬ
ਗੁਰਸ਼ਰਨ ਸਿੰਘ ਸੰਧੂ        ਆਈਜੀਪੀ ਕਰਾਈਮ ਬੀਓਆਈ ਪੰਜਾਬ ਅਤੇ ਵਧੀਕ ਆਈਜੀਪੀ ਪ੍ਰੋਵੀਜ਼ਨਿੰਗ ਪੰਜਾਬ
ਸੰਜੀਵ ਰਾਮਪਾਲ        ਡੀਆਈਜੀ ਐਸਟੀਐਫ ਪੰਜਾਬ ਅਤੇ ਵਧੀਕ ਡੀਆਈਜੀ ਕਮਾਂਡੋ
ਬਹਾਦਰ ਗੜ੍ਹ ਪਟਿਆਲਾ
ਜਸਪ੍ਰੀਤ ਸਿੰਘ          ਏ.ਆਈ.ਜੀ.ਆਈ.ਆਰ.ਬੀ. ਪਟਿਆਲਾ
ਜੋਤੀ ਯਾਦਵ           ਐਸਪੀ ਹੈੱਡਕੁਆਰਟਰ ਮੋਹਾਲੀ
ਅਜੈ ਗਾਂਧੀ             ਐਸਪੀ ਇਨਵੈਸਟੀਗੇਸ਼ਨ ਬਠਿੰਡਾ

ਪੀਪੀਐਸ ਅਫਸਰ ਪੋਸਟਿੰਗ

– ਮਨਧੀਰ ਸਿੰਘ ਏਆਈਜੀ ਸੁਰੱਖਿਆ ਕੈਪਟਨ ਅਮਰਿੰਦਰ ਸਿੰਘ
– ਗੁਰਪ੍ਰੀਤ ਸਿੰਘ ਕਮਾਂਡੈਂਟ ਕਮਾਂਡੋ ਟਰੇਨਿੰਗ ਸੈਂਟਰ ਬਹਾਦਰਗੜ੍ਹ
– ਰਵਚਰਨ ਸਿੰਘ ਸੰਯੁਕਤ ਸੀਪੀ ਲਾਅ ਐਂਡ ਆਰਡਰ ਲੁਧਿਆਣਾ
– ਵਰਿੰਦਰ ਸਿੰਘ ਸਹਾਇਕ ਕਮਾਂਡੈਂਟ 82ਵੀਂ ਪੀਏਪੀ ਬਟਾਲੀਅਨ ਚੰਡੀਗੜ੍ਹ
– ਬਲਰਾਜ ਸਿੰਘ AIG STF ਪੰਜਾਬ
– ਸਵਰਨਦੀਪ ਸਿੰਘ ਏ.ਆਈ.ਜੀ.ਬੀ.ਓ.ਆਈ. ਪੰਜਾਬ ਅਤੇ ਵਧੀਕ ਏ.ਆਈ.ਜੀ. ਇਸਤਰੀ ਤੇ ਬਾਲ ਭਲਾਈ ਮਾਮਲੇ
– ਬਹਾਦਰ ਸਿੰਘ ਕਮਾਂਡੈਂਟ 7ਵੀਂ ਬਟਾਲੀਅਨ ਪੀਏਪੀ 
– ਜਲੰਧਰ ਤੇ ਵਧੀਕ ਐਸਪੀਕਮ ਸਪੋਰਟਸ ਸਕੱਤਰ ਪੰਜਾਬ
– ਜਤਿੰਦਰ ਸਿੰਘ ਕਮਾਂਡੈਂਟ 5ਵੀਂ ਕਮਾਂਡੋ ਬਟਾਲੀਅਨ ਬਠਿੰਡਾ
– ਅਮਨਪ੍ਰੀਤ ਸਿੰਘ ਏਆਈਜੀ ਜੀਆਰਪੀ ਪਟਿਆਲਾ
– ਰਾਜਕੁਮਾਰ ਕਮਾਂਡੈਂਟ 1 IRB ਪਟਿਆਲਾ
– ਜਗਵਿੰਦਰ ਸਿੰਘ ਕਮਾਂਡੈਂਟ ਤੀਸਰਾ ਕਮਾਂਡੋ ਮੋਹਾਲੀ
– ਹਰਵਿੰਦਰ ਸਿੰਘ ਕਮਾਂਡੈਂਟ 36ਵੀਂ ਬਟਾਲੀਅਨ ਪੀ.ਏ.ਪੀ. ਬਹਾਦਰਗੜ੍ਹ
– ਜਸਕੀਰਤ ਸਿੰਘ ਐਸ.ਪੀ ਹੈੱਡਕੁਆਰਟਰ ਮਾਨਸਾ ਅਤੇ ਵਧੀਕ ਐਸ.ਪੀ ਪੀ.ਬੀ.ਆਈ
– ਪਰਮਜੀਤ ਸਿੰਘ ਕਮਾਂਡੈਂਟ ਕਮ ਡਿਪਟੀ ਡਾਇਰੈਕਟਰ ਪੀ.ਏ.ਪੀ ਫਿਲੌਰ
– ਰੁਪਿੰਦਰ ਸਿੰਘ ਡੀ.ਸੀ.ਪੀ ਹੈੱਡਕੁਆਰਟਰ ਲੁਧਿਆਣਾ
– ਅਜਿੰਦਰ ਸਿੰਘ ਏ.ਆਈ.ਜੀ. ਐਨ.ਆਰ.ਆਈ. ਪੰਜਾਬ ਅਤੇ ਵਧੀਕ ਏ.ਆਈ.ਜੀ ਇਲੈਕਸ਼ਨ ਸੈੱਲ ਪੰਜਾਬ
– ਸਵਰਨਜੀਤ ਕੌਰ ਐਸ.ਪੀ ਹੈੱਡਕੁਆਟਰ ਮਾਲੇਰਕੋਟਲਾ
– ਗੁਰਬਾਜ ਸਿੰਘ ਐਸ.ਪੀ ਹੈਡਕੁਆਟਰ ਪਠਾਨਕੋਟ
– ਤੇਜਬੀਰ ਸਿੰਘ ਐਸ.ਪੀ ਹੈੱਡਕੁਆਟਰ ਕਪੂਰਥਲਾ
– ਹਰਪ੍ਰੀਤ ਸਿੰਘ ਡੀਸੀਪੀ ਆਪ੍ਰੇਸ਼ਨ ਐਂਡ ਸਕਿਉਰਿਟੀ ਜਲੰਧਰ
– ਮੁਖਤਿਆਰ ਰਾਏ AIG STF ਅੰਮ੍ਰਿਤਸਰ
– ਨਵਨੀਤ ਸਿੰਘ ਐਸ.ਪੀ ਇਨਵੈਸਟੀਗੇਸ਼ਨ ਰੂਪਨਗਰ
– ਮਨਮਿੰਦਰਬੀਰ ਸਿੰਘ ਨੂੰ ਐਸਪੀ ਹੈੱਡਕੁਆਟਰ ਲੁਧਿਆਣਾ ਦਿਹਾਤੀ ਅਤੇ ਵਧੀਕ ਐਸਪੀ ਪੀਬੀਆਈ ਲੁਧਿਆਣਾ ਤਾਇਨਾਤ ਕੀਤਾ ਗਿਆ ਹੈ।
– ਹਰਿੰਦਰ ਸਿੰਘ ਏ.ਡੀ.ਐਸ.ਪੀ ਉਦਯੋਗਿਕ ਸੁਰੱਖਿਆ ਜਲੰਧਰ
– ਮਨਜੀਤ ਕੌਰ ਐਸਪੀ ਪੀਬੀਆਈ ਜਲੰਧਰ ਦਿਹਾਤੀ
– ਸੁਰਿੰਦਰ ਕੁਮਾਰ ਐਸਪੀ ਪੀਬੀਆਈ ਕਪੂਰਥਲਾ
– ਬਲਜੀਤ ਸਿੰਘ ਅਸਿਸਟ ਕਮਾਂਡੈਂਟ ਚੌਥੀ ਆਈ.ਆਰ.ਬੀ.ਸ਼ਾਹਪੁਰ ਕੰਢੀ
– ਗੁਰਮੀਤ ਸਿੰਘ ਐਸਪੀ ਪੀਬੀਆਈ ਫਾਜ਼ਿਲਕਾ
– ਮੇਜਰ ਸਿੰਘ ਐਸਪੀ ਪੀਬੀਆਈ ਹੁਸ਼ਿਆਰਪੁਰ
– ਪ੍ਰਦੀਪ ਸਿੰਘ ਐਸਪੀ ਪੀਬੀਆਈ ਬਰਨਾਲਾ
– ਸੁਖਵਿੰਦਰ ਸਿੰਘ ਏ.ਡੀ.ਸੀ.ਪੀ ਹੈੱਡਕੁਆਰਟਰ ਜਲੰਧਰ
– ਬਲਰਾਮ ਰਾਣਾ ਐਸਪੀ ਇਨਵੈਸਟੀਗੇਸ਼ਨ ਜੀਆਰਪੀ ਪੰਜਾਬ
– ਚੰਦ ਸਿੰਘ ਐਸਪੀ ਪੀਬੀਆਈ ਫਤਹਿਗੜ੍ਹ ਸਾਹਿਬ
– ਸਵਰਨਜੀਤ ਸਿੰਘ ਐਸ.ਪੀ.ਐਸ.ਪੀ.ਯੂ ਪੰਜਾਬ
– ਬਲਦੇਵ ਸਿੰਘ SP SSOC ਅੰਮ੍ਰਿਤਸਰ
– ਮਨਜੀਤ ਸਿੰਘ ਐਸ.ਪੀ ਇਨਵੈਸਟੀਗੇਸ਼ਨ ਫਾਜ਼ਿਲਕਾ
– ਰਵਿੰਦਰ ਸਿੰਘ ਕਮਾਂਡੈਂਟ 75ਵੀਂ ਪੀਏਪੀ ਬਟਾਲੀਅਨ ਜਲੰਧਰ
– ਅਮਨਦੀਪ ਕੌਰ ਕਮਾਂਡੈਂਟ 7ਵੀਂ ਬਟਾਲੀਅਨ ਪੀ.ਏ.ਪੀ ਜਲੰਧਰ
– ਗੁਰਸ਼ਰਨਜੀਤ ਸਿੰਘ ਐਸਪੀ ਪੀਬੀਆਈ ਮੋਗਾ
– ਰਾਕੇਸ਼ ਕੁਮਾਰ ਯਾਦਵ ਐਸ.ਪੀ ਇਨਵੈਸਟੀਗੇਸ਼ਨ ਫਤਿਹਗੜ੍ਹ ਸਾਹਿਬ
– ਦੇਵ ਸਿੰਘ ਐਸ.ਪੀ ਸੁਰੱਖਿਆ ਅਤੇ ਟਰੈਫਿਕ ਤਰਨਤਾਰਨ
– ਵੈਭਵ ਸਹਿਗਲ ਏਡੀਸੀਪੀ ਪੀਬੀਆਈ ਲੁਧਿਆਣਾ
-ਹਰਿੰਦਰ ਸਿੰਘ ਐਸ.ਪੀ ਟਰੈਫਿਕ ਮੁਹਾਲੀ ਅਤੇ ਵਾਧੂ ਚਾਰਜ ਐਸਪੀ ਉਦਯੋਗਿਕ ਸੁਰੱਖਿਆ 
– ਯੋਗੇਸ਼ ਕੁਮਾਰ ਐਸ.ਪੀ ਧੂਰੀ
– ਪਰਵਿੰਦਰ ਕੌਰ ਏ.ਡੀ.ਸੀ.ਪੀ ਹੈੱਡਕੁਆਰਟਰ ਅੰਮ੍ਰਿਤਸਰ
– ਸੌਰਵ ਜਿੰਦਲ ਐਸਪੀ ਅਪਰੇਸ਼ਨ ਪਟਿਆਲਾ
– ਦੀਪਿਕਾ ਸਿੰਘ ਐਸ.ਪੀ.ਏ.ਜੀ.ਟੀ.ਐਫ ਮੋਹਾਲੀ ਅਤੇ ਵਧੀਕ ਐਸ.ਪੀ ਵੂਮੈਨ ਐਂਡ ਚਾਈਲਡ ਪ੍ਰੋਟੈਕਸ਼ਨ ਪੰਜਾਬ
– ਸੰਦੀਪ ਕੌਰ ਸੰਧੂ ਐਸ.ਪੀ ਟੈਕਨੀਕਲ ਸਰਵਿਸਿਜ਼ ਲੁਧਿਆਣਾ
– ਨਵਨੀਤ ਕੌਰ ਐਸ.ਪੀ ਅਪਰੇਸ਼ਨ ਹੁਸ਼ਿਆਰਪੁਰ
– ਜਸ਼ਨਦੀਪ ਸਿੰਘ ਗਿੱਲ ਐਸ.ਪੀ.ਪੀ.ਬੀ.ਆਈ
– ਜਸਮੀਤ ਸਿੰਘ ਐਸ.ਪੀ ਹੈੱਡਕੁਆਟਰ ਫਰੀਦਕੋਟ
– ਦੀਪਕਮਲ ਐਸਪੀ ਐਨਆਰਆਈ ਪੰਜਾਬ
– ਸੰਦੀਪ ਸਿੰਘ ਐਸਪੀ ਐਨਆਰਆਈ ਅੰਮ੍ਰਿਤਸਰ, ਵਧੀਕ ਏਡੀਸੀ ਪੀਬੀਆਈ ਅੰਮ੍ਰਿਤਸਰ
– ਨਰਿੰਦਰ ਸਿੰਘ ਐਸ.ਪੀ ਸਿਟੀ ਬਠਿੰਡਾ
– ਗੁਰਪ੍ਰਤਾਪ ਸਿੰਘ ਸਹੋਤਾ ਐਸਪੀ ਪੀਬੀਆਈ ਅੰਮ੍ਰਿਤਸਰ
– ਵਿਨੋਦ ਕੁਮਾਵਤ ਐਸਪੀ ਐਸਪੀਯੂ ਪੰਜਾਬ
– ਸੁਰਿੰਦਰ ਸਿੰਘ ਐਸ.ਪੀ.ਐਸ.ਪੀ.ਯੂ ਪੰਜਾਬ
– ਪਰਮਪਾਲ ਸਿੰਘ ਕਮਾਂਡੈਂਟ ਤੀਜੀ ਆਈ.ਆਰ.ਬੀ ਲੁਧਿਆਣਾ
– ਜਸਬੀਰ ਸਿੰਘ ਐਸਪੀ ਪੀਬੀਆਈ ਨੂੰ ਵਧੀਕ ਐਸਪੀ ਟਰੈਫਿਕ ਪਟਿਆਲਾ ਲਾਇਆ ਗਿਆ ਹੈ।
– ਰਾਕੇਸ਼ ਕੁਮਾਰ ਐਸ.ਪੀ ਹੈੱਡਕੁਆਰਟਰ ਸੰਗਰੂਰ
– ਭੁਪਿੰਦਰ ਸਿੰਘ ਏ.ਡੀ.ਸੀ.ਪੀ ਇਨਵੈਸਟੀਗੇਸ਼ਨ ਜਲੰਧਰ
ਰਮਨਦੀਪ ਸਿੰਘ ਭੁੱਲਰ ਐਸ.ਪੀ ਇਨਵੈਸਟੀਗੇਸ਼ਨ ਸ੍ਰੀ ਮੁਕਤਸਰ ਸਾਹਿਬ
– ਰਮਿੰਦਰ ਸਿੰਘ ਐਸ.ਪੀ ਇਨਵੈਸਟੀਗੇਸ਼ਨ ਕਪੂਰਥਲਾ
– ਸਰਬਜੀਤ ਰਾਏ ਐਸ.ਪੀ ਹੈੱਡਕੁਆਟਰ ਜਲੰਧਰ
– ਜਗਜੀਤ ਸਿੰਘ ਏ.ਆਈ.ਜੀ.ਐਸ.ਟੀ.ਐਫ ਜਲੰਧਰ
– ਹਰਵਿੰਦਰ ਸਿੰਘ ਵਿਰਕ ਡੀਸੀਪੀ ਇਨਵੈਸਟੀਗੇਸ਼ਨ ਜਲੰਧਰ
– ਯਾਦਵਿੰਦਰ ਏ.ਆਈ.ਜੀ. ਬੀ.ਓ.ਆਈ
– ਨਵਰੀਤ ਸਿੰਘ ਐਸਪੀ ਪੀਬੀਆਈ ਸੰਗਰੂਰ
– ਮਨਪ੍ਰੀਤ ਸਿੰਘ ਐਸ.ਪੀ ਦਿਹਾਤੀ ਮੋਹਾਲੀ
– ਗੁਰਪ੍ਰੀਤ ਸਿੰਘ ਐਸ.ਪੀ ਫਗਬੜਾ
– ਵਿਕਾਸ ਸੱਭਰਵਾਲ – ਏ.ਆਈ.ਜੀ ਮਾਡਰਨਾਈਜੇਸ਼ਨ ਪੰਜਾਬ

ਹਰਜੋਤ ਬੈਂਸ ਦੀ ਪਤਨੀ ਮੋਹਾਲੀ ਤਾਇਨਾਤ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਪਤਨੀ ਜੋਤੀ ਯਾਦਵ ਦਾ ਤਬਦਲਾ ਵੀ ਕੀਤਾ ਗਿਆ ਹੈ। ਹਰਜੋਤ ਬੈਂਸ ਦੀ ਪਤਨੀ ਜੋਤੀ ਯਾਦਵ ਨੂੰ ਐਸਪੀ ਹੈੱਡਕੁਆਰਟਰ ਮੋਹਾਲੀ ਵਿਚ ਤਾਇਨਾਤ ਕੀਤਾ ਗਿਆ ਹੈ।

ਵੇਖੋ ਸੂਚੀ 

LEAVE A REPLY

Please enter your comment!
Please enter your name here