
ਮਾਨਸਾ (ਸਾਰਾ ਯਹਾਂ/ ਮੁੱਖ ਸੰਪਾਦਕ ): ਪੰਜਾਬ ਵਿੱਚ ਇਸ ਮੰਡੀਆ ਵਿੱਚ ਵਿੱਚ ਕਣਕ ਦੀ ਆਮਦ ਪਿੱਛਲੇ ਸਾਲ ਨਾਲੋ 40 % ਤੋ 50% ਤੱਕ ਘੱਟ ਹੈ । ਪ੍ਰਾਪਤ ਸਰਕਾਰੀ ਅੰਕੜੇ ਅਨੁਸਾਰ। ਜਿਸ ਨਾਲ ਪੰਜਾਬ ਸਰਕਾਰ ਦੀ ਆਮਦਨੀ ਦਾ ਸਭ ਤੋ ਵੱਡਾ ਸਾਧਨ ਫਸਲਾ ਦੀ ਖਰੀਦ ਵੇਚ ਤੋ ਹੋਣ ਵਾਲੀ ਮਾਰਕੀਟ ਫੀਸ ਤੋ ਆਮਦਨ 40 % ਤੋ ਵੱਧ ਘਟਣ ਦੇ ਅਸਾਰ ਹਨ। ਜਿਸ ਕਾਰਣ ਪੰਜਾਬ ਆਰਥਿਕ ਸੰਕਟ ਵਿੱਚ ਆ ਸੱਕਦਾ ਹੈ । ਪੰਜਾਬ ਦੀ ਭੰਗਵਤ ਮਾਨ ਸਰਕਾਰ ਇਸ ਐਮਰਜੈਂਸੀ ਹਲਾਤਾ ਨਾਲ ਨਿਪਟਣ ਲਈ ਜਰੂਰੀ ਕਦਮ ਚੱਕੇ । ਮਾਨਸਾ ਜਿਲੇ ਵਿੱਚ 19 april ਤੱਕ 3 ਲੱਖ ਮੈਟ੍ਰਿਕ ਟਨ ਦੇ ਕਰੀਬ ਕਣਕ ਮੰਡੀਆ ਵਿੱਚ ਪੁਹਚੀ ਜਦ ਕਿ ਪਿਛਲੇ ਸਾਲ 6 ਲੱਖ 28 ਟਨ ਪੁਹਚੀ ਸੀ ਪਿਛਲੇ ਵਾਰ ਕਣਕ ਦੀ ਕਟਾਈ ਵੀ 14 April ਤਕ ਜੋਰ ਫੜੀ ਸੀ ਇਸ ਵਾਰ 5 April ਤੋ ਜੋਰ ਫੜ ਗਈ ਸੀ
