
ਚੰਡੀਗੜ੍ਹ 20,ਜੁਲਾਈ (ਸਾਰਾ ਯਹਾਂ/ਬਿਊਰੋ ਨਿਊਜ਼ ): ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ ਕੀਤਾ ਗਿਆ ਹੈ।ਪੰਜਾਬ ਦੇ 12 ਜ਼ਿਲ੍ਹਿਆਂ ਦੇ SSP ਦੇ ਬਦਲੇ ਗਏ ਹਨ। ਨਵੇਂ ਆਦੇਸ਼ਾਂ ਮੁਤਾਬਿਕ ਸਵਪਨ ਸ਼ਰਮਾ ਬਣੇ SSP ਅੰਮ੍ਰਿਤਸਰ ਦਿਹਾਤੀ, ਹਰਜੀਤ ਸਿੰਘ SSP ਲੁਧਿਆਣਾ ਦਿਹਾਤੀ, ਦੀਪਕ ਹਿਲੋਰੀ ਬਣੇ SSP ਗੁਰਦਾਸਪੁਰ, ਹਰਕਮਲਪ੍ਰੀਤ ਸਿੰਘ ਬਣੇ SSP ਪਠਾਨਕੋਟ ਅਤੇ ਅਵਨੀਤ ਕੌਰ ਸਿੱਧੂ ਨੂੰ SSP ਮਲੇਰਕੋਟਲਾ ਲਾਇਆ ਗਿਆ ਹੈ।
