
31,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) : ਪੰਜਾਬ ਦੇ ਲੋਕਾਂ ਨੂੰ ਮਾਨ ਸਰਕਾਰ ਨੇ ਦਿੱਤੀ ਰਾਹਤ, ਬਿਜਲੀ ਦਰਾਂ ‘ਚ ਨਹੀਂ ਕੋਈ ਕੀਤਾ ਬਦਲਾਅ । 100 ਯੂਨਿਟ ਤੱਕ 3.49 ਪੈਸੇ ਹੀ ਰਹੇਗਾ ਰੇਟ
ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਮਿਤੀ 31.03.2022 ਦੇ ਆਦੇਸ਼ਾਂ ਦੇ ਤਹਿਤ ਵਿੱਤੀ ਸਾਲ 2022-23 ਲਈ ਟੈਰਿਫ/ਚਾਰਜਾਂ ਵਾਲੇ ਟੈਰਿਫ ਆਰਡਰ ਜਾਰੀ ਕੀਤੇ ਹਨ। ਆਦੇਸ਼ਾਂ ਵਿੱਚ, ਕਮਿਸ਼ਨ ਨੇ ਵਿੱਤੀ ਸਾਲ 2020-21 ਦੀ ਸਲਾਨਾ ਕਾਰਗੁਜ਼ਾਰੀ ਸਮੀਖਿਆ (ਏਪੀਆਰ) ਦੀ true-vp ਨਿਰਧਾਰਤ ਕੀਤੀ ਹੈ।
