10,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼) 17 ਮੰਤਰੀ ਬਣਾਏ ਜਾ ਸਕਦੇ ਹਨ
ਭਗਵੰਤ ਮਾਨ ਨੇ ਕਿਹਾ ਕਿ ਵਿਤਕਰਾ ਨਹੀ ਕਰਨਾ, ਅਰਵਿੰਦ ਕੇਜਰੀਵਾਲ ਦਾ ਵੀ ਇਹੀ ਸੰਦੇਸ਼ ਹੈ। ਸਕੂਲ, ਹਸਪਤਾਲ, ਬਿਜਲੀ, ਉਦਯੋਗ, ਅਸੀਂ 17 ਮੰਤਰੀ ਬਣਾ ਸਕਦੇ ਹਾਂ। ਬਾਕੀ 75 ਜਿਨ੍ਹਾਂ ਨੂੰ ਮੰਤਰੀ ਨਹੀਂ ਬਣਾ ਸਕੇ, ਉਹ ਗੁੱਸਾ ਨਾਹ ਕਰਨ, ਮੰਤਰੀ ਦਾ ਕੰਮ ਸਾਰਿਆਂ ਨੇ ਕਰਨਾ ਹੈ। ਭਗਵੰਤ ਮਾਨ ਨੇ ਕਿਹਾ ਕਿ ਅੱਜ ਸਾਰੇ ਵੱਡੇ ਚਿਹਰੇ ਹਾਰ ਗਏ ਹਨ। ਤੁਸੀਂ ਵੱਡੇ ਫਰਕ ਨਾਲ ਜਿੱਤੇ ਹੋ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਿਖਤੀ ਤੌਰ ‘ਤੇ ਇਹ ਦਾਅਵਾ ਕੀਤਾ ਸੀ।
Punjab Election: ਹੁਣ ਪੰਜਾਬ ‘ਚ ਬਣੇਗੀ ਆਪ ਦੀ ਸਰਕਾਰ
ਭਗਵੰਤ ਮਾਨ ਭਲਕੇ ਸਾਢੇ 10 ਵਜੇ ਰਾਜਪਾਲ ਨਾਲ ਮੁਲਾਕਾਤ ਕਰਨਗੇ
ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ
ਭਗਵੰਤ ਮਾਨ ਨੇ ਡੀਜੀਪੀ ਅਤੇ ਮੁੱਖ ਸਕੱਤਰ ਦੀ ਮੀਟਿੰਗ ਬੁਲਾਈ ਹੈ
ਭਗਵੰਤ ਮਾਨ ਦੇ ਘਰ ਹੋਵੇਗੀ ਮੀਟਿੰਗ